ਆਈ ਤਾਜਾ ਵੱਡੀ ਖਬਰ

ਸੋਸ਼ਲ ਮੀਡੀਆ ਦੇ ਦੌਰ ਵਿੱਚ ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਸੋਸ਼ਲ ਮੀਡੀਆ ਦੇ ਕਾਰਨ ਹੀ ਪੈਸਾ ਕਮਾਇਆ ਜਾ ਰਿਹਾ ਹੈ। ਉੱਥੇ ਹੀ ਬਹੁਤ ਸਾਰੀਆਂ ਅਜਿਹੀਆਂ ਹਸਤੀਆਂ ਵੀ ਹਨ ਜੋ ਆਪਣੀ ਕੀਤੀ ਗਈ ਮਿਹਨਤ ਸਦਕਾ ਅਮੀਰ ਲੋਕਾਂ ਦੀ ਸੂਚੀ ਵਿਚ ਸ਼ਾਮਲ ਹੋ ਗਈਆਂ ਹਨ। ਬਹੁਤ ਸਾਰੀਆਂ ਹਸਤੀਆਂ ਵੱਲੋਂ ਜਿਥੇ ਆਪਣੀ ਮਿਹਨਤ ਸਦਕਾ ਇਸ ਮੁਕਾਮ ਤੱਕ ਪਹੁੰਚ ਕੀਤੀ ਗਈ ਹੈ ਉਥੇ ਹੀ ਉਨ੍ਹਾਂ ਵੱਲੋਂ ਹੋਰ ਕਈ ਅਜਿਹੇ ਲੋਕਾਂ ਨੂੰ ਪਿੱਛੇ ਛੱਡ ਦਿੱਤਾ ਗਿਆ ਹੈ ਜਿਨਾਂ ਦੇ ਪਿੱਛੇ ਰਹਿਣ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਸੀ। ਅੱਜ ਮੁਕਾਬਲੇ ਦੇ ਦੌਰ ਵਿੱਚ ਜਿੱਥੇ ਹਰ ਇੱਕ ਨੂੰ ਅੱਗੇ ਵਧਣ ਦੀ ਹੋੜ ਲੱਗੀ ਹੋਈ ਹੈ।

ਉਥੇ ਬਹੁਤ ਘੱਟ ਸਮੇਂ ਵਿੱਚ ਅਜਿਹੇ ਬਹੁਤ ਸਾਰੇ ਨੌਜਵਾਨ ਹਨ ਜਿਨ੍ਹਾਂ ਵੱਲੋਂ ਉਨ੍ਹਾਂ ਵਲੋ ਉੱਚ ਮੰਜ਼ਿਲਾ ਨੂੰ ਹਾਸਲ ਕੀਤਾ ਗਿਆ ਹੈ, ਜਿਨ੍ਹਾਂ ਦੀ ਮੰਜ਼ਲ ਆਸਾਨ ਨਹੀਂ ਸੀ। ਹੁਣ ਐਲਨ ਮਸਕ ਲਈ ਇਕ ਚੰਗੀ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਐਲਨ ਮਸਕ ਵੱਲੋਂ ਜਿਥੇ ਲਗਾਤਾਰ ਹੀ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਥੇ ਹੀ ਉਹ ਹੁਣ ਬਲੂਮਬਰਗ ਬਿਲੀਲੇਨੀਅਰਜ਼ ਇੰਡੈਕਸ ਦੀ ਤਾਜ਼ਾ ਸੂਚੀ ਦੇ ਵਿੱਚ ਉਨ੍ਹਾਂ ਦਾ ਦਬਦਬਾ ਇੱਕ ਵਾਰ ਫਿਰ ਤੋਂ ਕਾਇਮ ਹੋ ਗਿਆ ਹੈ। ਨੰਬਰ ਵੰਨ ਦੀ ਕੁਰਸੀ ਦੇ ਵਿਚ ਆ ਗਏ ਹਨ। ਸਭ ਕੁਝ ਟੇਸਲਾ ਦੇ ਸ਼ੇਅਰਾਂ ਨੇ ਕਰ ਦਿੱਤਾ ਹੈ।

ਕਿਉਂਕਿ ਟੇਸਲਾ ਇੰਕ ਵਿੱਚ ਆਈ ਤੇਜ਼ੀ ਦੇ ਕਾਰਨ ਇਹ ਸਭ ਕੁੱਝ ਸੰਭਵ ਹੋਇਆ ਹੈ ਕਿਉਂਕਿ ਦੋ ਮਹੀਨਿਆਂ ਦੇ ਦੌਰਾਨ ਹੀ ਉਨ੍ਹਾਂ ਦੇ ਸ਼ੇਅਰਾਂ ਦੀ ਕੀਮਤ ਵਿਚ 2023 ਦੌਰਾਨ 90 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ। ਜਿਸ ਕਾਰਨ ਉਹ 187 ਬਿਲੀਅਨ ਡਾਲਰ ਦੀ ਜਾਇਦਾਦ 28 ਫਰਵਰੀ 2023 ਤੱਕ ਕਰਨ ਵਿਚ ਕਾਮਯਾਬ ਹੋਏ ਹਨ ਅਤੇ ਉਨ੍ਹਾਂ ਦੀ ਜਾਇਦਾਦ ਵਿੱਚ ਤੇਜ਼ੀ ਨਾਲ ਵਾਧਾ ਦਰਜ ਕੀਤਾ ਗਿਆ ਹੈ।

ਦੱਸ ਦਈਏ ਕਿ ਦੋ ਮਹੀਨਿਆਂ ਦੇ ਵਿੱਚ 36 ਫੀਸਦੀ ਦਰ ਤੇਜ਼ ਵਾਧਾ ਹੋਇਆ ਹੈ। ਜਿੱਥੇ ਉਨ੍ਹਾਂ ਦੀ ਜਾਇਦਾਦ 50 ਬਿਲੀਅਨ ਡਾਲਰ ਸੀ। ਜੋ ਕਿ ਚਾਰ ਲੱਖ ਕਰੋੜ ਰੁਪਏ ਦਾ ਵਾਧਾ ਹੈ। ਉਥੇ ਹੀ ਉਹ ਸਭ ਤੋਂ ਜ਼ਿਆਦਾ ਤੇਜ਼ੀ ਨਾਲ ਦੌਲਤ ਬਣਾਉਣ ਵਾਲੇ ਅਰਬਪਤੀ ਵੀ ਬਣ ਗਏ ਹਨ।


ਤਾਜਾ ਜਾਣਕਾਰੀ
ਐਲੋਨ ਮਸਕ ਲਈ ਆਈ ਵੱਡੀ ਚੰਗੀ ਖਬਰ, ਬਣੇ ਦੁਨੀਆ ਦੇ ਸਭ ਤੋਂ ਅਮੀਰ ਆਦਮੀ
ByadminMarch 1, 2023Comments Off on ਐਲੋਨ ਮਸਕ ਲਈ ਆਈ ਵੱਡੀ ਚੰਗੀ ਖਬਰ, ਬਣੇ ਦੁਨੀਆ ਦੇ ਸਭ ਤੋਂ ਅਮੀਰ ਆਦਮੀ
Previous Postਮਸ਼ਹੂਰ ਅਦਾਕਾਰਾ ਨਾਲ ਸ਼ੂਟਿੰਗ ਦੌਰਾਨ ਵਾਪਰਿਆ ਵੱਡਾ ਹਾਦਸਾ, ਹੋਈ ਜ਼ਖਮੀ
Next Post5 ਸਾਲ ਪਹਿਲਾਂ ਵਿਦੇਸ਼ ਗਏ ਨੌਜਵਾਨ ਦਾ ਜਨਮਦਿਨ ਮੌਕੇ ਦਰਿੰਦਿਆਂ ਵਲੋਂ ਗੋਲੀਆਂ ਮਾਰ ਕੀਤਾ ਕਤਲ