ਵਿਦੇਸ਼ ਜਾਨ ਦੀ ਦੌਰ ਸਾਰੇ ਪੰਜਾਬ ਵਿਚ ਹੀ ਚਾਲ ਰਹੀ ਹੈ ਦੂਜਿਆਂ ਵੱਲ ਦੇਖ ਕ ਅਸੀਂ ਵੀ ਵਿਦੇਸ਼ ਜਾਨ ਦਾ ਸੁਪਨਾ ਲੈ ਲੈਂਦੇ ਹਨ |ਕੁਸ਼ ਲੋਕ ਤਾ ਇਹ ਸਪਨਾ ਪੂਰਾ ਕਰ ਦੇਂਦੇ ਹਨ ਪਰ ਕੁਸ਼ ਲੋਕ ਝੂਠੇ ਏਜੰਟਾਂ ਦੇ ਲਾਰੇ ਵਿਚ ਆਕੇ ਆਪਣੀ ਜਿੰਦਗੀ ਬਰਬਾਦ ਕਰ ਲੈਂਦੇ ਹਨ |ਅਜਿਹੇ ਮਾਮਲੇ ਤੁਸੀਂ ਬਹੁਤ ਸੁਣੇ ਹੋਣਗੇ ਕੀ ਏਜੰਟ ਪੈਸੇ ਲੈ ਕ ਭੱਜ ਨਿਕਲਿਆ |ਪਾਰ ਕੀ ਤੁਹਾਨੂੰ ਪਤਾ ਹੈ ਅਜਿਹੇ ਏਜੰਟ ਵੀ ਹੁੰਦੇ ਨੇ ਜਿਹੜੇ ਮਾਨਵ ਤਸਕਰੀ ਵੀ ਕਰਦੇ ਹਨ |
ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਕੁਵੈਤ ਤੋਂ |ਪੰਜਾਬ ਦੀ ਰਹਿਣ ਵਾਲੀ ਇਹ ਔਰਤ ਨੂੰ ਇਕ ਧੋਖੇਬਾਜ ਏਜੰਟ ਨੇ ਧੋਖੇ ਨਾਲ ਕੁਵੈਤ ਭੇਜ ਦਿੱਤੋ ਪਰ ਉਸਨੂੰ ਬਾਹਰ ਭੇਜਣ ਦੇ ਪਿੱਛੇ ਉਸਦਾ ਕੀ ਮਕਸਦ ਸੀ ਇਹ ਤਾ ਉਸ ਔਰਤ ਨੂੰ ਵੀ ਨਹੀਂ ਸੀ ਪਤਾ |ਰੋਜਗਾਰ ਦੀ bhal ਵਿਚ ਔਰਤ ਆਪਣੇ ਪਰਿਵਾਰ ਨੂੰ ਪਿੱਛੇ ਛੱਡ ਕੁਵੈਤ ਚਲੀ ਗਈ ਪਰ ਉਸਨੂੰ ਇਹ ਨੀ ਸੀ ਪਤਾ ਕੀ ਉਸਨੂੰ ਵੇਚ ਦਿੱਤੋ ਗਿਆ ਹੈ |ਉਸਨੇ ਜਦੋ ਭਾਰਤ ਆ ਕੇ ਕਹਾਣੀ ਸੁਣਾਈ ਤਾ ਸਬ ਦੀਆ ਅੱਖਾਂ ਨਮ ਹੋ ਗਈਆਂ| ਕਿਉਕਿ ਨਾ ਤਾ ਉਹ ਔਰਤ ਨੂੰ ਖਾਨ ਲਈ ਸਹੀ ਤਰਾਂ ਰੋਟੀ ਦਿੰਦਾ ਸੀ ਨਾ ਸੋਂ ਦਿੰਦਾ ਸੀ ਤੇ ਨਾ ਪਾਉਣ ਲਾਇ ਕੱਪੜੇ |
ਦਸਿਆ ਜਾ ਰਿਹਾ ਹੈ ਕੀ ਉਸਦੇ ਪਤੀ ਦੀ ਵੀ ਉਸਦੇ ਜਾਨ ਦੇ ਗ਼ਮ ਨਾਲ ਹੀ ਥੋੜਾ ਸਮਾਂ ਪਹਿਲੇ ਮੌਤ ਹੋ ਗਈ ਪਰ ਬਾਕੀ ਪਰਿਵਾਰ ਨੂੰ ਮਿਲ ਕ ਉਹ ਬਹੁਤ ਖੁਸ਼ ਹੈ |ਅਸਲ ਵਿਚ ਥੋੜੇ ਹੀ ਦਿਨ ਪਹਿਲਾ ਕੁਸ਼ ਤਸਵੀਰਾਂ ਸੋਸ਼ਲ ਮੀਡਿਆ ਤੇ ਵਾਇਰਲ ਹੋਇਆ ਸੀ ਜਿਸ ਵਿਚ ਇਸ ਔਰਤ ਨਾਲ ਕੁਸ਼ ਪੰਜਾਬੀ ਮੁੰਡੇ ਨਜ਼ਰ ਆ ਰਹੇ ਸੀ ਦਸਿਆ ਜਾਂਦਾ ਹੈ ਉਸ ਸੰਸਥਾ ਦੇ ਨੌਜਵਾਨਾਂ ਨੇ ਇਸ ਮਹਿਲਾ ਨੂੰ ਸ਼ੇਖ ਦੇ ਚੁੰਗਲ ਵਿੱਚੋ ਛੁਡਵਾ ਕੇ ਭਾਰਤ ਭੇਜਿਆ |ਔਰਤ ਏਨੇ ਸਾਲ ਬਾਅਦ ਆਪਣੇ ਪਰਿਵਾਰ ਵਿਚ ਆ ਕੇ ਖੁਸ਼ ਨਜਰ ਆਈ ਤੇ ਓਹਨੇ ਨੌਜਵਾਨਾਂ ਦਾ ਧਨਵਾਦ ਕੀਤਾ |
ਤਾਜਾ ਜਾਣਕਾਰੀ