ਉਡਾਣ ‘ਚ ਬੱਚੇ ਨੇ ਰੌਂਦਾ ਦੇਖ ਅਟੈਂਡੈਂਟ ਨੇ ਯਾਤਰੀ ਦੇ ਬੱਚੇ ਨੂੰ ਪਿਲਾਇਆ ਆਪਣਾ ਦੁੱਧ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਮਨੀਲਾ ਫਲਾਈਟ ਵਿੱਚ ਸਫ਼ਰ ਕਰਨ ਦੌਰਾਨ ਇਕ ਰੌਂਦਾ ਹੋਏ ਨਵਜਾਤ ਨੂੰ ਅਪਣਾ ਦੁੱਧ ਪਉਂਦੀ ਏਅਰ ਹੋਸਟੈਸ ਦੇ ਸੋਸ਼ਲ ਮੀਡੀਆ ‘ਤੇ ਕਾਫੀ ਚਰਚੇ ਹੋ ਰਹੇ ਹਨ। ਅਸਲ ਵਿੱਚ ਯਾਤਰਾ ਦੌਰਾਨ ਬੱਚੇ ਦੀ ਮਾਂ ਕੋਲ ਦੁੱਧ ਪਾਊਡਰ ਖਤਮ ਹੋ ਗਿਆ ਸੀ। ਅਜਿਹੇ ‘ਚ ਬੱਚੇ ਨੂੰ ਰੌਂਦਾ ਦੇਖ 24 ਸਾਲਾਂ ਪ੍ਰਤਿਸ਼ਾ ਓਰਗਾਣੋ ਮਦਦ ਲਈ ਅੱਗੇ ਆਈ। ਉਹਨਾਂ ਨੇ ਬੱਚੇ ,,,,ਨੂੰ ਚੁੱਪ ਕਰਵਾਉਣ ਲਈ ਆਪਣਾ ਦੁੱਧ ਪਿਲਾਇਆ।
ਪ੍ਰਤਿਸ਼ਾ ਨੇ ਇਸ ਘਟਨਕ਼ ਨੂੰ ਫੇਸਬੁੱਕ ‘ਤੇ ਵੀ ਸ਼ੇਅਰ ਕੀਤਾ, ਜਿਸ ਤੋਂ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਉਹਨਾਂ ਦੀ ਕਾਫੀ ਪ੍ਰਸ਼ੰਸਾ ਕੀਤੀ।
ਪ੍ਰਤਿਸ਼ਾ ਦੇ ਪੋਸਟ ਹੁਣ ਤਕ 35 ਹਜ਼ਾਰ ਤੋਂ ਵੀ ਜ਼ਿਆਦਾ ਸ਼ੇਅਰ ਹੋ ਚੁੱਕੀ ਹੈ। ਉਸ ਵਿਚ ਉਹਨੇ ਕਿਹਾ ਕਿ – “ਫਲਾਈਟ ਦੀ ਉਡਣ ਤੋਂ ਪਹਿਲਾਂ ਸਭ ਕੁਝ ਠੀਕ ਸੀ । ਵਿੱਚਕਾਰ ਜਿਹੇ ਬੱਚਾ ਰੋਣ ਲੱਗੀ ਮੈਂ ਉਸ ਦੀ ਮਾਂ ਨੂੰ ਬੱਚੇ ਨੂੰ ਦੁੱਧ ਪਿਲਾਉਣ ਲਈ ਕਿਹਾ। ਪਰ ਬੱਚੇ ਦੀ ਮਾਂ ਨੇ ਦੁੱਧ ਪਾਊਡਰ ਖਤਮ ਹੋਣ ਦੀ ਸ਼ਿਕਾਇਤ ਕੀਤੀ ।
ਪ੍ਰਤਿਸ਼ਾ ਖ਼ੁਦ ਵੀ ਨੌ ਮਹੀਨੇ ਦੇ ਬੱਚੇ ਦੀ ਮਾਂ ਹੈ। ਉਨ੍ਹਾਂ ਨੇ ਕਿਹਾ, “ਏਅਰਲਾਈਨ ਕੋਲ ਵੀ ਕੋਈ ਵੀ ਇਸ ਦਾ ਹੱਲ ਨਹੀਂ ਸੀ। ਆਲੇ ਦੁਆਲੇ ਬੈਠਣ ਵਾਲੇ ਬੱਚੇ ਦੇ ਰੋਣ ਨਾਲ ਪਰੇਸ਼ਾਨ ਹੋਣ ਲੱਗੇ। ਇਸ ਨਾਲ ਮੈਨੂੰ ਕਾਫੀ ਤਕਲੀਫ਼ ਹੋਈ। ਇਸ ਤੋਂ ਬਾਅਦ ਮੈਂ ਫਲਾਈਟ ਦੇ ਅਧਿਕਾਰੀ ਸ਼ੈਰਲ ਦੀ ਸਹਾਇਤਾ,,,,, ਨਾਲ ਬੱਚੇ ਨੂੰ ਫੀਡਿੰਗ ਏਰੀਆ ਚ ਲਿਆਂਦਾ ਅਤੇ ਉਸਨੂੰ ਦੁੱਧ ਪੀਲਾਇਆ”
ਜਦੋਂ ਇਹ ਵਾਕਿਆ ਹੋਇਆ ਤਾਂ ਓਦੋਂ ਪ੍ਰਤਿਸ਼ਾ ਏਵਾਈਲੇਯੂਟਰ ਲਈ ਟੈਸਟ ਦੇ ਰਹੀ ਸੀ। ਫੇਰ ਏਅਰਲਾਈਨ ਨੇ ਇਸ ,,,,ਪੋਸਟ ਤੇ ਹੀ ਉਸ ਨੂੰ ਨੂੰ ਪ੍ਰਮੋਟ ਕਰ ਦਿੱਤਾ। ਹਾਲਾਂਕਿ, ਪ੍ਰਤਿਸ਼ਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਹ ਸਭ ਪ੍ਰਮੋਸ਼ਨ ਲਈ ਨਹੀਂ, ਸਗੋਂ ਇੱਕ ਬੱਚੇ ਲਈ ਕੀਤਾ ਹੈ।
ਤਾਜਾ ਜਾਣਕਾਰੀ