ਵੈਸੇ ਤਾ ਭਾਰਤ ਦੇ ਕਈ ਸ਼ਹਿਰ ਅਤੇ ਕਈ ਇਲਾਕੇ ਵਿਚ ਬਹੁਤ ਸਾਰੀਆਂ ਅਜੀਬ ਪ੍ਰੰਪਰਾਵਾਂ ਦੇਖਣ ਸੁਣਨ ਨੂੰ ਮਿਲਦੀਆਂ ਹਨ। ਪਰ ਅੱਜ ਜਿਸ ਪ੍ਰੰਪਰਾ ਦੇ ਬਾਰੇ ਵਿਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਸਦੇ ਬਾਰੇ ਵਿਚ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਤੁਹਾਡੀ ਜਾਣਕਾਰੀ ਦੇ ਲਈ ਦੱਸ ਦੇ ਕਿ ਇਹ ਅਨੋਖੀ ਪ੍ਰੰਪਰਾ ਇਕ ਪਿੰਡ ਵਿਚ ਨਿਭਾਈ ਜਾਂਦੀ ਆ। ਇਸਦੇ ਬਾਰੇ ਵਿਚ ਤੁਸੀਂ ਸਹੇੜ ਪਹਿਲ ਕਦੇ ਨਹੀਂ ਸੁਣਿਆ ਹੋਵੇਗਾ ਪਰ ਇਹ ਸੱਚ ਹੈ ਇਹ ਪ੍ਰਪੰਰਾ ਉਤਰ ਪ੍ਰਦੇਸ਼ ਦੇ ਇਕ ਪਿੰਡ ਵਿਚ ਨਿਭਾਈ ਜਾਂਦੀ ਹੈ ਜਿਥੇ ਦਿਨ ਨਿਕਲਣ ਤੋਂ ਪਹਿਲਾ ਹੀ ਪੂਰਾ ਪਿੰਡ ਖਾਲੀ ਕਰ ਦਿੱਤਾ ਜਾਂਦਾ ਆਹ ਆ.ਦੱਸ ਦੇ ਕਿ ਦਿਨ ਦੇ ਢਲਣ ਦੇ ਬਾਅਦ ਅਤੇ ਨਿਯਮਾਂ ਦੇ ਅਨੁਸਾਰ ਪੂਜਾ ਪਾਠ ਕਰਨ ਦੇ ਬਾਅਦ ਹੀ ਲੋਕ ਆਪਣੇ ਘਰਾਂ ਵਿਚ ਵਾਪਸ ਆਉਂਦੇ ਹਨ।
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਪ੍ਰੰਪਰਾ ਇਸ ਪਿੰਡ ਵਿਚ ਕਈ ਸਾਲਾਂ ਤੋਂ ਚਲੀ ਆ ਰਹੀ ਹੈ ਅਤੇ ਅੱਜ ਵੀ ਭਾਵੇ ਕੋਈ ਵੀ ਹਿੰਦੂ ਹੋਵੇ ਜਾ ਮੁਸਲਿਮ ਹਰ ਧਰਮ ਦਾ ਵਿਅਕਤੀ ਇਸ ਪ੍ਰੰਪਰਾ ਦਾ ਪਾਲਣ ਕਰਦਾ ਹੈ ਇਸ ਅਨੋਖੀ ਪ੍ਰੰਪਰਾ ਨੂੰ ਪਰਾ ਵਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਵੈਸੇ ਤੁਹਾਡੀ ਜਾਣਕਰੀ ਦੇ ਲਈ ਦੱਸ ਦੇ ਕਿ ਉਤਰ ਪ੍ਰਦੇਸ਼ ਦੇ ਸਿਸਵਾ ਬਾਜ਼ਾਰ ਤੋਂ ਪੱਛਮ ਦੇ ਵੱਲ ਦੋ ਕਿਲੋਮੀਟਰ ਦੂਰ ਗ੍ਰਾਮ ਸਭਾ ਬੇਲਵਾ ਚੋਧਰੀ ਨਾਮਕ ਪਿੰਡ ਵਿਚ ਇਹ ਪ੍ਰੰਪਰਾ ਨਿਭਾਈ ਜਾਂਦੀ ਹੈ। ਇਹ ਪ੍ਰੰਪਰਾ ਹਰ ਤੀਜੇ ਸਾਲ ਬੁੱਧ ਪੂਰਨਿਮਾ ਦੇ ਦਿਨ ਮਨਾਈ ਜਾਂਦੀ ਹੈ ਜੀ ਹਾਂ ਇਸ ਦਿਨ ਸੂਰਜ ਨਿਕਲਣ ਤੋਂ ਪਹਿਲਾ ਹੀ ਲੋਕ ਆਪਣੇ ਘਰ ਵਿਚ ਤਾਲੇ ਲਗਾ ਕੇ ਚਲੇ ਜਾਂਦੇ ਹਨ।
ਅਸਲ ਵਿੱਚ ਸਭ ਲੋਕ ਪਿੰਡ ਤੋਂ ਬਾਹਰ ਨਿਕਲ ਜਾਂਦੇ ਹਨ ਅਤੇ ਖੇਤਾਂ ਅਤੇ ਬਗੀਚਿਆਂ ਵਿਚ ਆਪਣਾ ਡੇਰਾ ਕਰਕੇ ਪੂਰਾ ਦਿਨ ਉਥੇ ਹੀ ਰਹਿੰਦੇ ਹਨ। ਇਥੋਂ ਤੱਕ ਕਿ ਪਿੰਡ ਵਿਚ ਜੇਕਰ ਕਿਸੇ ਦੇ ਘਰ ਵਿਚ ਕੋਈ ਨਵੀ ਨਵੇਲੀ ਦੁਲਹਨ ਵੀ ਆਈ ਹੋਵੇ ਤਾ ਵੀ ਪਿੰਡ ਦੇ ਲੋਕਾਂ ਨੂੰ ਇਹ ਪ੍ਰੰਪਰਾ ਨਿਭਾਉਣੀ ਪੈਂਦੀ ਹੈ ਮਤਲਬ ਉਸ ਦਿਨ ਨਵੀ ਵਹੁਟੀ ਨੂੰ ਵੀ ਪਿੰਡ ਦੇ ਬਾਹਰ ਜਾਣਾ ਪੈਦਾ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਦੌਰਾਨ ਪਸ਼ੂਆਂ ਨੂੰ ਵੀ ਪਿੰਡ ਦੇ ਲੋਕ ਆਪਣੇ ਨਾਲ ਹੀ ਰੱਖਦੇ ਹਨ ਜੀ ਹਾਂ ਇਸ ਦੌਰਾਨ ਪਿੰਡ ਦੀ ਹਰ ਗਲੀ ਸੁੰਨੀ ਹੋ ਜਾਂਦੀ ਹੈ ਅਸਲ ਵਿਚ ਇਸ ਪ੍ਰੰਪਰਾ ਨੂੰ ਨਿਭਾਉਣ ਦੇ ਪਿੱਛੇ ਵੀ ਇੱਕ ਬਹੁਤ ਹੀ ਦਿਲਚਸਪ ਕਥਾ ਹੈ ਜਿਸਦੇ ਬਾਰੇ ਵਿਚ ਅੱਜ ਅਸੀਂ ਤੁਹਾਨੂੰ ਦੱਸਾਗੇ। ਇਸ ਕਥਾ ਦੇ ਅਨੁਸਾਰ ਕੁਝ ਸਾਧੂ ਪਿੰਡ ਵਿਚ ਆਏ ਸੀ।
ਅਜਿਹੇ ਵਿਚ ਉਹਨਾਂ ਖਾਣਾ ਪਕਾਉਣ ਦੇ ਲਈ ਲੋਕਾਂ ਤੋਂ ਲੱਕੜੀਆਂ ਮੰਗੀਆਂ ਸੀ ਪਰ ਕਿਸੇ ਨੇ ਉਹਨਾਂ ਦੀ ਮਦਦ ਨਹੀਂ ਕੀਤੀ ਜਿਸਦੇ ਚਲਦੇ ਉਹ ਲੋਕ ਫਸਲਾਂ ਨੂੰ ਬੀਜਣ ਵਾਲੇ ਹਲ ਨੂੰ ਜਲਾ ਕੇ ਖਾਣਾ ਬਣਾਉਣ ਲੱਗੇ ਫਿਰ ਜਦ ਪਿੰਡ ਵਾਲਿਆਂ ਨੇ ਉਹਨਾਂ ਦਾ ਵਿਰੋਧ ਕੀਤਾ ਤਾ ਉਹਨਾਂ ਕਿਹਾ ਕਿ ਇਸ ਦੇ ਬਾਅਦ ਪਿੰਡ ਵਿਚ ਖੇਤਾਂ ਵਿਚ ਫਸਲ ਬੀਜਣ ਦੇ ਲਈ ਹਲ ਦੀ ਲੋੜ ਨਹੀਂ ਪਵੇਗੀ ਬਸ ਉਦੋਂ ਤੋਂ ਹੀ ਇਸ ਪਿੰਡ ਵਿਚ ਖੇਤੀ ਕਰਨ ਲਈ ਮੇਹ ਦੀ ਲੋੜ ਨਹੀਂ ਪੈਂਦੀ ਹੈ ਅਤੇ ਬੈਲ ਖੁਦ ਹੀ ਗੋਲ ਗੋਲ ਘੁਮੰਦੇ ਰਹਿੰਦੇ ਹਨ ਇਸਦੇ ਨਾਲ ਹੀ ਸਾਧੂਆਂ ਨੇ ਇਹ ਵੀ ਕਿਹਾ ਕਿ ਹਰ ਤੀਜੇ ਸਾਲ ਬੁੱਧ ਪੂਰਨਿਮਾ ਦੇ ਦਿਨ ਇਸ ਪਿੰਡ ਨੂੰ ਖਾਲੀ ਕਰ ਦੇਣਾ। ਨਹੀਂ ਤਾ ਕੁਝ ਅਣਹੋਣੀ ਵੀ ਹੋ ਸਕਦੀ ਹੈ। ਬਸ ਉਦੋਂ ਤੋਂ ਹੀ ਇਸ ਪਿੰਡ ਵਿਚ ਇਹ ਪ੍ਰੰਪਰਾ ਨਿਭਾਈ ਜਾ ਰਹੀ ਹੈ ਹਾਲਾਂਕਿ ਕੁਝ ਲੋਕ ਇਸ ਪ੍ਰੰਪਰਾ ਨੂੰ ਕਵਲ ਅੰਧ ਵਿਸ਼ਵਾਸ਼ ਹੀ ਮੰਨਦੇ ਹਨ।
ਵਾਇਰਲ