ਆਈ ਤਾਜਾ ਵੱਡੀ ਖਬਰ
ਅੱਜ ਕੱਲ ਦੇ ਸਮੇਂ ਵਿੱਚ ਵਿਗਿਆਨ ਨੇ ਬਹੁਤ ਜਿਆਦਾ ਤਰੱਕੀ ਕਰ ਲਈ ਹੈ, ਜਿੰਨਾ ਤੇਜ਼ੀ ਦੇ ਨਾਲ ਵਿਗਿਆਨ ਅੱਗੇ ਵੱਧਦਾ ਪਿਆ ਹੈ ਉਸਦੇ ਚਲਦੇ ਮਨੁੱਖ ਦੀ ਕੀਮਤ ਦਿਨੋ ਦਿਨ ਘਟਦੀ ਜਾ ਰਹੀ ਹੈ। ਇਸੇ ਵਿਚਾਲੇ ਹੁਣ ਤੁਹਾਨੂੰ ਇੱਕ ਅਜਿਹੇ ਰਿਬੋਟ ਬਾਰੇ ਦੱਸਾਂਗੇ ਜਿਸ ਨੇ ਅੱਜ ਕੱਲ ਦੀ ਸਮੇਂ ਵਿੱਚ ਮਨੁੱਖ ਦਾ ਰੂਪ ਧਾਰ ਕੇ ਤੇ ਆਪਣੇ ਸ਼ਾਤਰ ਦਿਮਾਗ ਦੇ ਨਾਲ ਤੋਂ ਵੀ ਸ਼ਾਤਰ ਦਿਮਾਗ ਦੇ ਨਾਲ ਬਹੁਤ ਸਾਰੇ ਕੰਮ ਕੀਤੇ ਹਨ ਤੇ ਹੁਣ ਇਹ ਰਿਵਾਰਡ ਦੁਨੀਆ ਦੀ ਪਹਿਲੀ ਸੀਈਓ ਬਣ ਚੁੱਕੀ ਹੈ ਤੇ ਖੁਦ ਨੂੰ ਐਲਨ ਮਸਕ ਨਾਲੋਂ ਵੀ ਬਿਹਤਰ ਇਸ ਰੋਬੋਟ ਵੱਲੋਂ ਆਖਿਆ ਗਿਆ ਹੈ l ਦਰਅਸਲ ਹੁਣ ਆਰਟੀਫਿਸ਼ਅਲ ਇੰਟੈਲੀਜਸ ਇਨਸਾਨਾਂ ਨੂੰ ਰਿਪਲੇਸ ਕਰ ਰਹੇ ਹਨ। ਹਾਲਾਂਕਿ ਕਈ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਪੂਰੀ ਤਰ੍ਹਾਂ ਤੋਂ ਸੰਭਵ ਨਹੀਂ ਹੈ।
ਏਆਈ ਇਨਸਾਨਾਂ ਦੀ ਲੋੜ ਨੂੰ ਪੂਰੀ ਤਰ੍ਹਾਂ ਤੋਂ ਖਤਮ ਨਹੀਂ ਕਰ ਸਕਦਾ ਹੈ। ਇਸੇ ਕੜੀ ਵਿਚ ਇਕ ਕੰਪਨੀ ਨੇ ਆਪਣੇ ਸੀਈਓ ਨੂੰ ਹੀ ਰਿਪਲੇਸ ਕਰ ਦਿੱਤਾ ਹੈ। ਕੰਪਨੀ ਨੇ ਸੀਈਓ ਵਜੋਂ ਇਕ ਏਆਈ ਰੋਬੋਟ ਦੀ ਨਿਯੁਕਤੀ ਕੀਤੀ ਹੈ, ਹੁਣ ਤੁਹਾਨੂੰ ਵਿਸਤਾਰ ਪੂਰਵਕ ਦੱਸਾਂਗੇ ਕਿ ਇਹ ਰਿਬੋਰਟ ਕਿਸ ਤਰੀਕੇ ਦੇ ਨਾਲ ਕੰਮ ਕਰਦੀ ਹੈ l ਜ਼ਿਕਰ ਯੋਗ ਹੈ ਕਿ ਇਸ ਕੰਪਨੀ ਦਾ ਨਾਂ Dictador ਹੈ ਜੋ ਕਿ ਕੋਲੰਬੀਆ ਦੀ ਇਕ ਕੰਪਨੀ ਹੈ। ਇਸ ਨੇ Mik ਨਾਂ ਦੇ ਇਕ ਰੋਬੋਟ ਨੂੰ ਸੀਈਓ ਬਣਾਇਆ ਹੈ।
ਮਿਕਾ ਹੈਨਸਨ ਰੋਬੋਟਿਕਸ ਤੇ Dictador ਦੋਵਾਂ ਦੀ ਮਿਹਨਤ ਦਾ ਨਤੀਜਾ ਹੈ।ਇਸ ਰੋਬੋਟ ਸੋਫੀਆ ਨੂੰ ਤਿਆਰ ਕੀਤਾ ਸੀ। dictador ਨੇ ਆਪਣਾ ਸੀਈਓ ਮਿਕਾ ਦਾ ਇਕ ਵੀਡੀਓ ਵੀ ਜਾਰੀ ਕੀਤਾ ਹੈ, ਜਿਸ ਵਿਚ ਮਿਕਾ ਕਹਿ ਰਹੀ ਹੈ ਕਿ ਏਆਈ ਤੇ ਮਸ਼ੀਨ ਲਰਨਿੰਗ ਦੀ ਮਦਦ ਨਾਲ ਮੈਂ ਬੇਹਤਰ ਤੇ ਸਹੀ ਫੈਸਲੇ ਲੈ ਸਕਦੀ ਹਾਂ। ਮੇਰੇ ਲਈ ਕੋਈ ਵੀਕੈਂਡ ਨਹੀਂ ਹੈ।
ਮੈਂ 24 ਘੰਟੇ ਕੰਮ ਕਰਨ ਲਈ ਤਿਆਰ ਹਾਂ। ਸੋ ਆਰਟੀਫਿਸ਼ਅਲ ਇੰਟੈਲੀਜਸ ਦੇ ਨਾਲ ਜਿਹੜੀਆਂ ਰਬੋਟਿਕ ਚੀਜ਼ਾਂ ਬਣਾਈਆਂ ਜਾ ਰਹੀਆਂ ਹਨ ਉਹ ਬੇਸ਼ਕ ਇਹਨਾ ਇਨਸਾਨਾਂ ਦੇ ਮਨਾਂ ਦੇ ਵਿੱਚ ਡਰ ਤੇ ਸਹਿਮ ਪੈਦਾ ਕਰ ਰਹੇ ਹਨ ਪਰ ਇਸ ਦੇ ਬਾਵਜੂਦ ਹੀ ਵੱਡੀ ਗਿਣਤੀ ਦੇ ਵਿੱਚ ਅਜਿਹੇ ਰਿਬੋਟ ਬਣਾ ਕੇ ਇੱਕ ਵਾਰ ਫਿਰ ਤੋਂ ਲੋਕਾਂ ਦੀ ਚਿੰਤਾ ਨੂੰ ਵਧਾਇਆ ਹੈ l ਸੋ ਦੇਖਣਾ ਅਪਸ਼ੋਕ ਹੋਵੇਗਾ ਕਿ ਮਾਨ ਸਰਕਾਰ ਵੱਲੋਂ ਜਿਹੜੇ ਦਾਵੇ ਤੇ ਵਾਦੇ ਵਿੱਚੇ ਜਾ ਰਹੇ ਹਾਂ ਉਹ ਕਿੰਨੇ ਕੁ ਸੱਚ ਹਨ l
ਤਾਜਾ ਜਾਣਕਾਰੀ