ਹੁਣੇ ਹੁਣੇ ਬਹੁਤ ਹੀ ਸਨਸਨੀ ਖੇਜ਼ ਰਹੱਸ ਤੋਂ ਪਰਦਾ ਉੱਠਿਆ ਹੈ ਕਿ ਪੀਜ਼ਾ ਬਰਗਰ ਅਤੇ ਹੌਟ ਡੌਗਜ਼ ਅਤੇ ਇੰਸਟੈਟ ਨਿਊਡਲ ਦੇ ਬਾਰੇ ਵਿੱਚ ਇਹ ਸਭ ਸੂਰ ਦੇ ਮਾਸ ਤੋਂ ਬਣੇ ਹੁੰਦੇ ਹਨ। ਭਾਰਤੀ ਮੂਲ ਦੇ ਕੱਟੜ ਜੈਨ ਜੋ ਅਮਰੀਕਾ ਵਿੱਚ ਰਹਿੰਦੇ ਹਨ। ਉਹਨਾਂ ਨੇ ਅਮਰੀਕਾ ਦੀ ਇੱਕ ਪ੍ਰਸਿੱਧ ਕੰਪਨੀ ‘ਤੇ ਕੇਸ ਕੀਤਾ ਹੈ, ਧਰਮ ਭ੍ਰਿਸਟ ਕਰਨ ਦਾ।
ਹੁਣ ਤੁਸੀਂ ਪੁੱਛੋਂਗੇ ਕਿ ਉਹ ਕਿਵੇਂ…? ਉਹ ਇਸ ਤਰਾਂ ਕਿ ਕੰਪਨੀ ਨੇ ਸਾਫ ਲਿਖ ਦਿੱਤਾ ਹੈ ਆਪਣੀ ਫ੍ਰੈਂਚਆਈਜੀ ਦੇ ਲੋਗੋ ਦੇ ਨੀਚੇ ਕਿ ਇਹ ਵੈਜੀਟੇਰੀਅਨ ਹੈ ਜਿਸ ਕਰਕੇ ਇਹ ਜੈਨ ਇਹਨਾਂ ਦਾ ਖਾਣਾਂ ਖਾਂਦੇ ਰਹੇ। ਫਿਰ ਇੱਕ ਦਿਨ ਉਹਨਾਂ ਨੂੰ ਇਸ ਦੇ ਸਵਾਦ ਵਿੱਚ ਅੰਤਰ ਲੱਗਿਆ ਤਾ ਪੀਜ਼ਾ ਬਰਗਰ ਖ੍ਰੀਦਿਆ ਅਤੇ ਲੈਬ ਵਿੱਚ ਟੈਸਟ ਕਰਨ ਲਈ ਭੇਜ ਦਿੱਤਾ ।
ਤਾਂ ਲੈਬ ਵਾਲਿਆਂ ਨੇ ਕਿਹਾ ਇਹ ਸੂਰ ਦੀ ਚਰਬੀ ਤੋਂ ਬਣਿਆ ਹੋਇਆ ਹੈ। ਫਿਰ ਕੀ ਸੀ ਉਹਨਾਂ ਨੇ ਇਸ ਕੰਪਨੀ ‘ਤੇ ਦਾਵਾ ਠੋਕ ਦਿੱਤਾ । ਉਹਨਾਂ ਜੈਨ ਧਰਮ ਵਾਲਿਆਂ ਦਾ ਕਹਿਣਾ ਸੀ ਕਿ ਮੈਨੂੰ ਮੁਆਵਜੇ ਦੀ ਰਕਮ ਨਹੀਂ ਚਾਹੀਦੀ ਬਲਕਿ ਮੈਂ ਇਹ ਸਾਰੀ ਦੁਨੀਂਆਂ ਨੂੰ ਦੱਸਣਾ ਚਹੁੰਦਾ ਹਾਂ ਕਿ ਪੀਜਾ ਬਰਗਰ ਹੌਟ ਡੌਗ ਸਾਰਿਆਂ ਵਿੱਚ ਸੂਰ ਦੀ ਚਰਬੀ ਦਾ ਇਸਤੇਮਾਲ ਹੁੰਦਾ ਹੈ। ਜੈਨ ਸਾਹਿਬ ਨੇ ਤਾਂ ਇਹ ਤੱਕ ਕਹਿ ਦਿੱਤਾ ਸੀ ਕਿ ਕਿਉਂ ਤੁਸੀਂ ਆਪਣਾ ਧਰਮ ਭ੍ਰਿਸਟ ਕਰ ਰਹੇ ਹੋਂ।
ਇਸ ਲਈ ਇਹ ਵੀਡਿਓ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੋਣ ਵਾਲਾ ਹੈ ਭਾਵੇਂ ਤੁਸੀਂ ਕਿਸੇ ਵੀ ਧਰਮ ਜਾਤੀ ਨਾਲ ਸੰਬਧ ਰੱਖਦੇ ਹੋਂ ਇਹ ਵੀਡਿਓ ਵਿੱਚ ਦਿਖਾਏ ਜਾਣ ਵਾਲੇ ਤੱਥ ਤੁਹਾਨੂੰ ਸੋਚਣ ਲਈ ਮਜਬੂਰ ਕਰ ਦੇਣਗੇ ਕਿ ਇਹ ਕੰਪਨੀਆਂ ਆਪਣੇ ਮੁਨਾਫੇ ਲਈ ਸਾਡੇ ਅੱਗੇ ਕੀ ਕੁੱਝ ਪਰੋਸ ਰਹੀਆਂ ਹਨ।
ਇਸ ਲਈ ਇਹ ਵੀਡਿਓ ਮਾਧੀਅਮ ਹੈ ਉਸ ਸੱਚ ਤੱਕ ਪਹੁੰਚਣ ਲਈ ਜੋ ਸਾਡੇ ਤੋਂ ਕੋਹਾਂ ਦੂਰ ਅਤੇ ਸਾਡੀ ਸੋਚ ਤੋਂ ਹਮੇਸਾਂ ਲਈ ਪਰੇ ਰੱਖਿਆ ਗਿਆ ਹੈ ਇਸ ਲਈ ਬਿਨਾਂ ਦੇਰ ਕੀਤੇ ਦੇਖੋ ਇਹ ਵੀਡਿਓ ਅਤੇ ਇੱਕ ਨਵੀਂ ਖੋਜ ਜੋ ਹੈ ਤੁਹਾਡੇ ਖਾਣੇ ਸੰਬੰਧੀ ਇਸ ਲਈ ਇਹ ਵਿਸ਼ਾ ਤੁਹਾਡੇ ਨਾਲ ਹੀ ਸਬੰਧ ਨਹੀਂ ਰੱਖਦਾ ਬਲਕਿ ਤੁਹਾਡੇ ਬੱਚੇ ਉਹ ਸਾਰੇ ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋਂ .ਉਹਨਾਂ ਦੀ ਸਲਾਮਤੀ ਲਈ । ਦੇਖੋ ਅਤੇ ਸ਼ੇਅਰ ਕਰੋ …
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਵਾਇਰਲ