ਆਈ ਤਾਜਾ ਵੱਡੀ ਖਬਰ

ਕਰੋਨਾ ਨੇ ਜਿਥੇ ਸਾਰੇ ਦੇਸ਼ਾਂ ਨੂੰ ਪ੍ਰਭਾਵਿਤ ਕੀਤਾ ਹੈ ਉਥੇ ਹੀ ਕੋਈ ਵੀ ਵਿਅਕਤੀ ਇਸ ਕਰੋਨਾ ਦੇ ਪ੍ਰਭਾਵ ਹੇਠ ਆਉਣ ਤੋਂ ਬਚ ਨਹੀਂ ਸਕਿਆ ਹੈ। ਕਰੋਨਾ ਕਾਰਨ ਕੀਤੀ ਗਈ ਤਾਲਾਬੰਦੀ ਨੇ ਬਹੁਤ ਸਾਰੇ ਲੋਕਾਂ ਨੂੰ ਬੇਰੁਜਗਾਰ ਕਰ ਦਿੱਤਾ ਸੀ ਜਿਸ ਕਾਰਨ ਲੋਕਾਂ ਦਾ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਸੀ। ਇਸ ਕਰੋਨਾ ਦਾ ਅਸਰ ਜਿੱਥੇ ਹਰ ਖੇਤਰ ਉਪਰ ਪਿਆ ਹੈ ਉੱਥੇ ਹੀ ਕੇ ਫ਼ਿਲਮੀ ਹਸਤੀਆਂ ਵੀ ਇਸ ਕਰੋਨਾ ਦੀ ਚਪੇਟ ਵਿੱਚ ਆਉਣ ਤੋਂ ਨਹੀਂ ਬਚ ਸਕੀਆ, ਇਸ ਕਰੋਨਾ ਦੇ ਕਾਰਨ ਬਹੁਤ ਸਾਰੀਆਂ ਸਖ਼ਸ਼ੀਅਤਾਂ ਦੀ ਮੌਤ ਵੀ ਹੋ ਚੁੱਕੀ ਹੈ। ਜਿਨ੍ਹਾਂ ਦੀ ਕਮੀ ਉਨ੍ਹਾਂ ਦੇ ਖੇਤਰ ਵਿੱਚ ਕਦੇ ਵੀ ਪੂਰੀ ਨਹੀਂ ਹੋ ਸਕਦੀ। ਉਥੇ ਹੀ ਬਹੁਤ ਸਾਰੀਆਂ ਹਸਤੀਆਂ ਕਰੋਨਾ ਦੇ ਕਾਰਨ ਆਰਥਿਕ ਮੰਦੀ ਦੇ ਦੌਰ ਵਿਚੋਂ ਵੀ ਗੁਜ਼ਰ ਰਹੀਆਂ ਹਨ।

ਹੁਣ ਇਸ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦੀ ਹਾਲਤ ਬਾਰੇ ਵੀ ਇੱਕ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ। ਕਰੋਨਾ ਦੇ ਕਾਰਨ ਆਰਥਿਕ ਮੰਦੀ ਦੇ ਦੌਰ ਵਿੱਚੋਂ ਗੁਜ਼ਰ ਰਹੀ ਬਹੁਤ ਹੀ ਮਸ਼ਹੂਰ ਅਦਾਕਾਰਾ ਸੁਨੀਤਾ ਸ਼ਿਰੋਲ ਦੀ ਹਾਲਤ ਬਹੁਤ ਹੀ ਤਰਸਯੋਗ ਬਣੀ ਹੋਈ ਹੈ। ਜਿਸ ਦੀ ਜਮ੍ਹਾਂ ਰਾਸ਼ੀ ਸਾਰੀ ਉਸ ਦੀ ਬਿਮਾਰੀ ਉਪਰ ਲੱਗ ਚੁੱਕੀ ਹੈ। ਇਸ ਮਸ਼ਹੂਰ ਅਭਿਨੇਤਰੀ ਵੱਲੋਂ ਸਲਮਾਨ ਖਾਨ ਨਾਲ ਸਹਿ ਕਲਾਕਾਰ ਦੇ ਰੂਪ ਵਿਚ ਕੰਮ ਕੀਤਾ ਗਿਆ ਸੀ। ਜਿੱਥੇ ਬਜਰੰਗੀ ਭਾਈਜਾਨ ਵਿੱਚ ਨਿਭਾਏ ਗਏ ਉਸਦੇ ਕਿਰਦਾਰ ਨੂੰ ਲੋਕਾਂ ਵੱਲੋਂ ਬਹੁਤ ਪਿਆਰ ਦਿਤਾ ਗਿਆ।

ਉਥੇ ਹੀ ਅੱਜ ਇਹ ਅਭਿਨੇਤਰੀ ਬੁੜਾਪੇ ਦੇ ਦੌਰ ਵਿੱਚ ਕਈ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਹੈ। ਇਸ ਨੂੰ ਪਹਿਲਾਂ ਹੀ ਗੁਰਦਿਆਂ ਦੀ ਇਨਫੈਕਸ਼ਨ ਦੀ ਬੀਮਾਰੀ ਹੋਣ ਕਾਰਨ ਸਾਰਾ ਪੈਸਾ ਖਰਚ ਹੋ ਗਿਆ ਹੈ। ਉਥੇ ਹੀ ਹਸਪਤਾਲ ਦਾਖਲ ਹੋਣ ਉਹ ਦੋ ਵਾਰ ਡਿੱਗਣ ਤੇ ਉਸਦੀ ਇੱਕ ਖੱਬੀ ਲੱਤ ਟੁੱਟ ਗਈ ਸੀ। ਜੋ ਹੁਣ ਮੁੜ ਨਹੀਂ ਸਕਦੀ। ਆਪਣੀ ਬੀਮਾਰੀ ਬਾਰੇ ਦੱਸਦੇ ਹੋਏ ਆਖਿਆ ਕਿ ਐਂਜੀਓਪਲਾਸਟੀ ਵੀ ਹੋ ਚੁੱਕੀ ਹੈ। ਕਈ ਗੰਭੀਰ ਬਿਮਾਰੀਆਂ ਨਾਲ ਘਿਰੀ ਹੋਈ ਇਸ ਅਦਾਕਾਰਾ ਵੱਲੋਂ ਆਪਣੇ ਇਲਾਜ ਲਈ ਪੈਸੇ ਨਹੀਂ ਹਨ।

ਉਸ ਕੋਲ ਕਰਾਏ ਦੇ ਮਕਾਨ ਵਿੱਚ ਰਹਿਣ ਲਈ ਪੈਸੇ ਵੀ ਨਹੀਂ ਸਨ ਇਸ ਸਮੇਂ ਉਹ ਨੂਪੁਰ ਅਲੰਕਾਰ ਦੇ ਘਰ ਰਹਿ ਰਹੀ ਹੈ। ਕਿਉਂਕਿ ਉਸ ਕੋਲ ਕੋਈ ਕੰਮ ਨਾ ਹੋਣ ਕਾਰਨ ਉਸ ਵੱਲੋਂ ਕਈ ਫ਼ਿਲਮੀ ਹਸਤੀਆਂ ਕੋਲੋਂ ਮਦਦ ਵੀ ਮੰਗੀ ਗਈ ਹੈ। ਕਿਉਂਕਿ ਤਾਲਾਬੰਦੀ ਦੇ ਕਾਰਨ ਉਸ ਦੀ ਕਮਾਈ ਦੇ ਸਾਰੇ ਰਸਤੇ ਬੰਦ ਹੋ ਚੁੱਕੇ ਹਨ। ਬਿਮਾਰੀਆਂ ਦੇ ਕਾਰਨ ਉਸ ਵੱਲੋਂ ਫ਼ਿਲਮਾਂ ਵਿੱਚ ਕੰਮ ਕਰਨਾ ਵੀ ਬੰਦ ਕੀਤਾ ਗਿਆ ਹੈ।


ਤਾਜਾ ਜਾਣਕਾਰੀ
ਇਸ ਮਸ਼ਹੂਰ ਬੋਲੀਵੁਡ ਅਦਾਕਾਰਾ ਦੀ ਹਾਲਤ ਬਾਰੇ ਆਈ ਅਜਿਹੀ ਖਬਰ , ਸੁਣ ਹਰ ਕੋਈ ਰਹਿ ਗਿਆ ਹੈਰਾਨ
ByadminAugust 20, 2021Comments Off on ਇਸ ਮਸ਼ਹੂਰ ਬੋਲੀਵੁਡ ਅਦਾਕਾਰਾ ਦੀ ਹਾਲਤ ਬਾਰੇ ਆਈ ਅਜਿਹੀ ਖਬਰ , ਸੁਣ ਹਰ ਕੋਈ ਰਹਿ ਗਿਆ ਹੈਰਾਨ
Previous Postਪੰਜਾਬ ਚ ਇਥੇ ਗੁਰਦਵਾਰਾ ਸਾਹਿਬ ਚ ਵਾਪਰੀ ਇਹ ਮਾੜੀ ਘਟਨਾ – ਤਾਜਾ ਵੱਡੀ ਖਬਰ
Next Postਅਫਗਾਨਿਸਤਾਨ ਵਿਚ ਤਾਲੀਬਾਨ ਲਈ ਹੁਣ ਆ ਗਈ ਇਹ ਵੱਡੀ ਮਾੜੀ ਖਬਰ – ਹੋ ਗਿਆ ਇਹਨਾਂ ਵਲੋਂ ਇਹ ਵੱਡਾ ਐਲਾਨ