=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਇਸ ਮਸ਼ਹੂਰ ਗਾਇਕ ਨਾਲ ਘਰਵਾਲੀ ਨੇ ਦੇਖੋ ਕੀ ਕੀਤਾ ਹੋਈ ਇਸ ਤਰਾਂ ਮੌਤ – ਤਾਜਾ ਵੱਡੀ ਖਬਰ

ਤਾਜਾ ਵੱਡੀ ਖਬਰ

ਗਾਇਕਾਂ ਦੀ ਜਿੰਦਗੀ ਵੀ ਬਹੁਤ ਚਕਾਚੌਂਦ ਵਾਲੀ ਹੁੰਦੀ ਹੈ ਅਤੇ ਇਹ ਫ਼ਿਲਮੀ ਸਟਾਈਲ ਦੀ ਜਿੰਦਗੀ ਜਿਉਣਾ ਚਾਹੁੰਦੇ ਹਨ ਅਤੇ ਕਈ ਵੱਡੇ ਗਾਇਕ ਤਾਂ ਜਿਉਂਦੇ ਵੀ ਹਨ। ਪਰ ਕੋਈ ਵੀ ਕਲਾਕਾਰ ਗਾਇਕ ਇਹ ਸੋਚ ਵੀ ਨਹੀਂ ਸਕਦਾ ਕੇ ਉਸਦੀ ਮੌਤ ਵੀ ਫ਼ਿਲਮੀ ਸਟਾਈਲ ਵਿਚ ਹੋਵੇਗੀ ਅਤੇ ਇਹੋ ਜਿਹੇ ਤਰੀਕੇ ਨਾਲ ਕੇ ਸਾਰੀ ਦੁਨੀਆਂ ਵਿਚ ਚਰਚਾ ਹੋ ਜਾਵੇਗੀ। ਅਜਿਹੀ ਇਹੀ ਇਕ ਵੱਡੀ ਖਬਰ ਆ ਰਹੀ ਹੀ। ਜਿਸ ਨੂੰ ਸੁਣਕੇ ਸਾਰੇ ਹੈਰਾਨ ਹੋ ਕੇ ਰਹਿ ਗਏ ਹਨ।

ਰੂਸ ਵਿਚ ਇਕ ਮਸ਼ਹੂਰ ਪੌਪ ਸਿੰਗਰ ਅਤੇ ਰੈਪਰ ਐਂਡੀ ਕਾਰਟਵਾਇਟ ਦੀ ਉਨ੍ਹਾਂ ਦੀ ਪਤਨੀ ਮਰੀਨਾ ਵੱਲੋ। ਕ ਤ ਲ। ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮਰੀਨਾ ਨੇ ਐਂਡੀ ਕਾਰਟਵਾਇਟ ਦਾ। ਕ ਤ ਲ। ਕਰਨ ਤੋਂ ਬਾਅਦ। ਸ ਰੀ ਰ। ਦੇ ਟੁੱ- ਕ ੜੇ ਕਰ ਦਿੱਤੇ ਅਤੇ ਫਿਰ ਵਾਸ਼ਿੰਗ ਮਸ਼ੀਨ ਵਿਚ ਪਾ ਕੇ ਧੋ ਵੀ ਦਿੱਤੇ। ਮਰੀਨਾ ਨੇ ਦਾਅਵਾ ਕੀਤਾ ਹੈ ਕਿ ਸੈਂਟ ਪੀਟਰਸਬਰਗ ਵਿਚ। ਡ ਰ ਗ। ਓ ਵ ਰ ਡੋ lਜ ਨਾਲ ਐਂਡੀ ਦੀ ਮੌਤ ਹੋ ਗਈ ਸੀ, ਜਦੋਂਕਿ ਰਿਪੋਰਟਸ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਐਂਡੀ ਦੇ ਸਰੀਰ ਵਿਚ। ਡ ਰੱ ਗ-ਸ। ਨਹੀਂ ਮਿਲੇ ਹਨ।

ਮਰੀਨਾ ਦਾ ਕਹਿਣਾ ਹੈ ਕਿ ਉਹ ਨਹੀਂ ਚਾਹੁੰਦੀ ਸੀ ਕਿ ਉਨ੍ਹਾਂ ਦੇ ਪ੍ਰਸ਼ੰਸਕਾ ਨੂੰ ਪਤਾ ਲੱਗੇ ਕਿ ਐਂਡੀ ਦੀ ਮੌਤ ਇਸ ਤਰ੍ਹਾਂ ਹੋਈ ਹੈ। ਉਨ੍ਹਾਂ ਦੱਸਿਆ ਹੈ ਕਿ 4 ਦਿਨ ਤੱਕ ਐਂਡੀ ਦੇ ਟੁ ਕ-ੜੇ ਕੀਤੇ ਅਤੇ ਵੱਖ-ਵੱਖ ਟੁਕੜਿਆਂ ਨੂੰ ਪਲਾਸਟਿਕ ਬੈਗ ਵਿਚ ਪਾ ਕੇ ਫਰਿੱਜ ਵਿਚ ਰੱਖ ਦਿੱਤਾ। ਬਾਅਦ ਵਿਚ ਇਨ੍ਹਾਂ ਟੁਕੜਿਆਂ ਨੂੰ ਵਾਪਸ ਸੂਈ ਨਾਲ ਜੋੜ ਦਿੱਤਾ ਅਤੇ ਲੂਣ ਛਿ ੜ ਕ ਦਿੱਤਾ। ਮਰੀਨਾ ਨੇ ਇਸ ਦੇ ਲਈ। ਚਾ ਕੂ। ਅਤੇ ਹਥੌੜੇ ਦਾ ਇਸਤੇਮਾਲ ਕੀਤਾ। ਇਸ ਨੂੰ ਅੰਜਾਮ ਦੇਣ ਦੇ ਬਾਅਦ ਮਰੀਨੇ ਨੇ ਅਪਾਰਟਮੈਂਟ ਨੂੰ ਵੀ ਚੰਗੀ ਤਰ੍ਹਾਂ ਧੋ ਦਿੱਤਾ। ਜਾਣਕਾਰੀ ਮੁਤਾਬਕ ਇਸ ਘਟਨਾ ਦੇ ਸਮੇਂ ਦੋਵਾਂ ਦਾ 2 ਸਾਲ ਦਾ ਬੱਚਾ ਵੀ ਘਰ ਵਿਚ ਹੀ ਮੌਜੂਦ ਸੀ।

ਰੂਸ ਦੀ ਪੁਲਸ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਇਸ ਮਾਮਲੇ ਵਿਚ। ਕ ਤ ਲ। ਦਾ ਕੇਸ ਦਰਜ ਕਰਕੇ ਮਰੀਨਾ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਥੇ ਹੀ ਅਖ਼ਬਾਰ Komsomolskaya Pravda ਮੁਤਾਬਕ ਰੈਪਰ ਦੇ ਸਰੀਰ ਵਿਚੋਂ। ਡ ਰੱ ਗ-ਸ। ਨਹੀਂ ਮਿਲੇ ਹਨ। ਐਂਡੀ ਦੇ ਦੋਸਤਾਂ ਦਾ ਵੀ ਕਹਿਣਾ ਹੈ ਕਿ ਉਹ ਸ਼ ਰਾl ਬ ਪੀਂਦੇ ਸਨ ਪਰ। ਡ ਰੱ ਗ-ਸ। ਨਹੀਂ ਲੈਂਦੇ ਸਨ ਜਦੋਂਕਿ ਮਰੀਨਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਐਂਡੀ ਕੋਲ ਸ -ਰਿੰ ਜ ਮਿਲੀ ਸੀ। ਉਨ੍ਹਾਂ ਦਾਅਵਾ ਕੀਤਾ ਹੈ ਕਿ ਕੋਰੋਨਾ ਵਾਇਰਸ ਤਾਲਾਬੰਦੀ ਦੌਰਾਨ ਉਨ੍ਹਾਂ ਨੂੰ। ਡ ਰੱ ਗ-ਸ। ਦੀ ਲ lਤ ਲੱਗ ਗਈ ਸੀ।

ਰਿਪੋਰਟਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਮਰੀਨਾ ਦੀ ਮਾਂ ਨੇ ਇਸ ਵਿਚ ਉਨ੍ਹਾਂ ਦੀ ਮਦਦ ਕੀਤੀ। ਹਾਲਾਂਕਿ ਮਰੀਨਾ ਦੀ ਵਕੀਲ ਨੇ ਇਸ ਗੱਲ ਦਾ ਖੰਡਨ ਕੀਤਾ ਹੈ।




error: Content is protected !!