ਆਈ ਤਾਜ਼ਾ ਵੱਡੀ ਖਬਰ

ਦੇਸ਼ ਦੁਨੀਆਂ ਵਿੱਚ ਵੱਖ-ਵੱਖ ਖੇਤਰਾਂ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਹਸਤੀਆਂ ਵੱਲੋਂ ਕਈ ਖੇਤਰਾਂ ਵਿੱਚ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਗਿਆ ਹੈ। ਜਿੱਥੇ ਉਹ ਬਹੁਤ ਸਾਰੇ ਲੋਕਾਂ ਲਈ ਇੱਕ ਪ੍ਰੇਰਣਾ-ਸਰੋਤ ਬਣ ਗਏ ਹਨ ਉਥੇ ਹੀ ਇਨ੍ਹਾਂ ਵੱਲੋਂ ਰਿਕਾਰਡ ਵੀ ਪੈਦਾ ਕਰ ਦਿੱਤੇ ਜਾਂਦੇ ਹਨ ਜਿਨ੍ਹਾਂ ਦਾ ਮੁਕਾਬਲਾ ਕਿਸੇ ਵੱਲੋਂ ਵੀ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਹਸਤੀਆਂ ਨੂੰ ਵੱਖ-ਵੱਖ ਖੇਤਰਾਂ ਦੇ ਵਿਚ ਆਪਣਾ ਇਕ ਵੱਖਰਾ ਮੁਕਾਮ ਹਾਸਲ ਕਰਨ ਲਈ ਜਿੱਥੇ ਸਾਲਾਂਬੱਧੀ ਮਿਹਨਤ ਕਰਨੀ ਪੈਂਦੀ ਹੈ। ਉਥੇ ਹੀ ਅਜਿਹੀਆਂ ਹਸਤੀਆਂ ਆਪਣੇ ਖੇਡ ਖੇਤਰ ਦੇ ਵਿੱਚ ਨਿਭਾਈਆਂ ਗਈਆਂ ਸੇਵਾਵਾਂ ਦੇ ਚਲਦਿਆਂ ਹੋਇਆਂ ਹਰ ਪਾਸੇ ਚਰਚਾ ਵਿੱਚ ਬਣ ਜਾਂਦੀਆਂ ਹਨ ਅਤੇ ਉਨ੍ਹਾਂ ਦੇ ਪ੍ਰਸੰਸਕਾਂ ਵੱਲੋਂ ਹਰ ਵਕਤ ਉਹਨਾਂ ਦੀ ਸ਼ਲਾਘਾ ਕੀਤੀ ਜਾਂਦੀ ਹੈ।

ਜਿਨ੍ਹਾਂ ਨੂੰ ਦੇਖ ਕੇ ਉਨ੍ਹਾਂ ਦੇ ਬਹੁਤ ਸਾਰੇ ਪ੍ਰਸੰਸਕਾਂ ਵੱਲੋਂ ਵੀ ਇਸ ਖੇਤਰ ਵਿੱਚ ਜਾਣ ਦਾ ਫੈਸਲਾ ਲਿਆ ਜਾਂਦਾ ਹੈ। ਉਥੇ ਹੀ ਕੁਝ ਖਿਡਾਰੀ ਵਿਵਾਦ ਨੂੰ ਲੈ ਕੇ ਚਰਚਾ ਵਿੱਚ ਬਣ ਜਾਂਦੇ ਹਨ। ਹੁਣ ਮਸ਼ਹੂਰ ਖਿਡਾਰੀ ਵਲੋ ਜਹਾਜ਼ ਵਿੱਚ ਵੀ ਅਜਿਹਾ ਕਾਡ ਕੀਤਾ ਗਿਆ ਹੈ ਜਿੱਥੇ ਪ੍ਰਸੰਸਕ ਦਾ ਕੁਟਾਪਾ ਚਾੜ੍ਹਿਆ ਗਿਆ ਹੈ ਜਿਸ ਨੂੰ ਦੇਖ ਕੇ ਸਭ ਹੈਰਾਨ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅਮਰੀਕਾ ਤੋਂ ਸਾਹਮਣੇ ਆਈ ਹੈ। ਜਿੱਥੇ ਅਮਰੀਕਾ ਦੇ ਇੱਕ ਸਾਬਕਾ ਮੁੱਕੇਬਾਜ ਖਿਡਾਰੀ ਮਾਈਕ ਟਾਈਸਨ ਉਸ ਸਮੇਂ ਵਿਵਾਦਾਂ ਦੇ ਵਿਚ ਫਸ ਗਏ ਜਦੋਂ ਉਨ੍ਹਾਂ ਵੱਲੋਂ ਜਹਾਜ਼ ਦੇ ਵਿੱਚ ਹੀ ਇੱਕ ਯਾਤਰੀ ਨੂੰ ਮੁੱਕਿਆਂ ਨਾਲ ਕੁੱਟ ਦਿੱਤਾ ਗਿਆ ਹੈ ।

ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉਪਰ ਵੀ ਕਾਫੀ ਵਾਇਰਲ ਹੋ ਰਹੀ ਹੈ। ਦੱਸਿਆ ਗਿਆ ਹੈ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇੱਕ ਜਹਾਜ਼ ਨੇ ਫ਼ਰਾਂਸਿਸਕੋ ਤੋਂ ਉਡਾਣ ਭਰੀ ਸੀ।

ਇਸ ਉਡਾਣ ਵਿਚ ਜਿਥੇ ਇਹ ਖਿਡਾਰੀ ਸਫਰ ਕਰ ਰਿਹਾ ਸੀ ਉਥੇ ਹੀ ਇਸ ਖਿਡਾਰੀ ਦੀ ਪਿਛਲੀ ਸੀਟ ਤੇ ਬੈਠੇ ਇਕ ਵਿਅਕਤੀ ਵੱਲੋਂ ਜਿਥੇ ਉਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਉਸ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਤਾਂ ਗੁੱਸੇ ਵਿੱਚ ਆ ਕੇ ਇਸ ਖਿਡਾਰੀ ਵੱਲੋਂ ਉਸ ਉਪਰ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ ਗਏ। ਜਿੱਥੇ ਉਹ ਵਿਅਕਤੀ ਜਖਮੀ ਹੋਇਆ ਹੈ ਉੱਥੇ ਹੀ ਉਸ ਦੇ ਮੂੰਹ ਤੋਂ ਖੂਨ ਵੀ ਵਹਿ ਰਿਹਾ ਸੀ।

Home ਤਾਜਾ ਜਾਣਕਾਰੀ ਇਸ ਮਸ਼ਹੂਰ ਖਿਡਾਰੀ ਨੇ ਜਹਾਜ ਚ ਕਰਤਾ ਕਾਂਡ, ਪ੍ਰਸੰਸਕ ਦਾ ਚਾੜ੍ਹਿਆ ਕੁਟਾਪਾ, ਸਾਰੇ ਦੇਖ ਰਹਿ ਗਏ ਦੰਗ

ਤਾਜਾ ਜਾਣਕਾਰੀ
ਇਸ ਮਸ਼ਹੂਰ ਖਿਡਾਰੀ ਨੇ ਜਹਾਜ ਚ ਕਰਤਾ ਕਾਂਡ, ਪ੍ਰਸੰਸਕ ਦਾ ਚਾੜ੍ਹਿਆ ਕੁਟਾਪਾ, ਸਾਰੇ ਦੇਖ ਰਹਿ ਗਏ ਦੰਗ
ByadminApril 23, 2022Comments Off on ਇਸ ਮਸ਼ਹੂਰ ਖਿਡਾਰੀ ਨੇ ਜਹਾਜ ਚ ਕਰਤਾ ਕਾਂਡ, ਪ੍ਰਸੰਸਕ ਦਾ ਚਾੜ੍ਹਿਆ ਕੁਟਾਪਾ, ਸਾਰੇ ਦੇਖ ਰਹਿ ਗਏ ਦੰਗ
Previous Postਭਾਰਤੀ ਡਾਕਟਰ ਨੇ ਕੀਤਾ ਅਜਿਹਾ ਕਾਰਨਾਮਾ, ਜੋ ਸੀ ਨਾਮੁਨਕਿਨ – ਸਾਰੀ ਦੁਨੀਆ ਤੇ ਹੋ ਗਈ ਚਰਚਾ
Next Postਪੰਜਾਬ ਚ ਵਾਪਰਿਆ ਕਹਿਰ, ਚਾਰ ਮਹੀਨੇ ਪਹਿਲਾ ਵਿਆਹੇ ਜੋੜੇ ਨੇ ਇਸ ਤਰਾਂ ਖੁਦ ਚੁਣੀ ਮੌਤ, ਦੇਖ ਹਰੇਕ ਦਾ ਦਿਲ ਗਿਆ ਵਲੂੰਧਰ