=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਇਸ ਮਸ਼ਹੂਰ ਐਕਟਰ ਦਾ ਹੋਣ ਜਾ ਰਿਹਾ ਵਿਆਹ, ਗੁਰਦਵਾਰਾ ਸਾਹਿਬ ਚ ਰਸਮਾਂ ਨਿਭਾ ਕੇ ਛਕਾਉਣਗੇ ਲੰਗਰ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੀਆਂ ਫਿਲਮੀ ਹਸਤੀਆਂ ਆਪਣੇ ਵੱਖਰੇ ਵੱਖਰੇ ਅੰਦਾਜ਼ ਨਾਲ ਪੂਰੀ ਦੁਨੀਆਂ ਭਰ ਦੇ ਲੋਕਾਂ ਦੇ ਦਿਲਾਂ ਤੇ ਰਾਜ ਕਰਦੀਆ ਹਨ । ਪਰ ਸਮੇਂ ਸਮੇਂ ਤੇ ਜਦੋਂ ਇਨ੍ਹਾਂ ਹਸਤੀਆਂ ਦੇ ਨਾਲ ਸਬੰਧਤ ਖ਼ਬਰਾਂ ਸਾਹਮਣੇ ਆਉਂਦੀਆਂ ਨੇ ਤਾਂ ੳੁਨ੍ਹਾਂ ਦੇ ਫੈਂਸ ਵਿੱਚ ਉਨ੍ਹਾਂ ਦੇ ਨਾਲ ਸਬੰਧਤ ਜਾਣਕਾਰੀ ਲੋਕ ਚਾਵਾਂ ਨਾਲ ਵੇਖਣਾ ਪਸੰਦ ਕਰਦੇ ਹਨ । ਇਸੇ ਵਿਚਕਾਰ ਹੁਣ ਆਲੀਆ ਭੱਟ ਤੇ ਰਣਬੀਰ ਕਪੂਰ ਦੇ ਨਾਲ ਜੁੜੀ ਹੋਈ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਹੁਣ ਮਸ਼ਹੂਰ ਕਪਲ ਰਣਬੀਰ ਕਪੂਰ ਤੇ ਆਲੀਆ ਭੱਟ ਜਲਦ ਹੀ ਹੁਣ ਪੰਜਾਬੀ ਰੀਤੀ ਰਿਵਾਜਾਂ ਅਨੁਸਾਰ ਵਿਆਹ ਕਰਵਾਉਣ ਜਾ ਰਹੇ ਹਨ।

ਜਿਸ ਤੋਂ ਬਾਅਦ ਉਹ ਰਿਵਾਜ ਮੁਤਾਬਕ ਦੋਵੇਂ ਮੁੰਬਈ ਦੇ ਗੁਰਦੁਆਰਾ ਸਾਹਿਬ ਵਿੱਚ ਲੰਗਰ ਵੀ ਛਕਣਗੇ । ਆਲੀਆ ਭੱਟ ਤੇ ਰਣਬੀਰ ਕਪੂਰ ਥੋੜ੍ਹੇ ਦਿਨਾਂ ਵਿਚ ਪਤੀ ਪਤਨੀ ਬਣਨ ਜਾ ਰਹੇ ਨੇ ਤੇ ਦੋਵਾਂ ਦੇ ਵਿਆਹ ਦੇ ਚਰਚੇ ਹੁਣ ਬੌਲੀਵੁੱਡ ਵਿੱਚ ਕਾਫ਼ੀ ਤੇਜ਼ੀ ਦੇ ਨਾਲ ਹੋ ਰਹੇ ਹਨ । ਦੱਸਿਆ ਜਾ ਰਿਹਾ ਹੈ ਕਿ ਰਣਬੀਰ ਕਪੂਰ ਤੇ ਆਲੀਆ ਭੱਟ 13 ਤੋਂ 15 ਅਪ੍ਰੈਲ ਵਿਚਾਲੇ ਵਿਆਹ ਕਰਵਾਉਣਗੇ। 13 ਨੂੰ ਦੋਵਾਂ ਦਾ ਮਹਿੰਦੀ ਸਮਾਰੋਹ ਹੈ, ਫਿਰ 14 ਅਪ੍ਰੈਲ ਨੂੰ ਹਲਦੀ ਹੈ ਤੇ 15 ਅਪ੍ਰੈਲ ਨੂੰ ਦੋਵੇਂ ਵਿਆਹ ਦੇ ਬੰਧਨ ’ਚ ਬੱਝ ਜਾਣਗੇ।

ਉਥੇ ਹੀ ਸੂਤਰਾਂ ਦੇ ਹਵਾਲੇ ਤੋਂ ਭੇਜੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਰਣਬੀਰ ਤੇ ਆਲੀਆ ਰਵਾਇਤੀ ਪੰਜਾਬੀ ਵਿਆਹ ਕਰਵਾਉਣ ਜਾ ਰਹੇ ਹਨ । ਵਿਆਹ ਤੋਂ ਬਾਅਦ ਰਿਵਾਜ ਮੁਤਾਬਕ ਦੋਵੇਂ ਲੰਗਰ ਛਕਣ ਗਏ । ਰਣਬੀਰ ਕਪੂਰ ਦੇ ਮਾਤਾ ਪਿਤਾ ਰਿਸ਼ੀ ਕਪੂਰ ਅਤੇ ਨੀਤੂ ਕਪੂਰ ਨੇ ਆਪਣੇ ਵਿਆਹ ਤੋਂ ਬਾਅਦ ਵੀ ਇਸੇ ਤਰ੍ਹਾਂ ਹੀ ਲੰਗਰ ਛਕਿਆ ਸੀ ।

ਰਣਬੀਰ ਕਪੂਰ ਤੇ ਆਲੀਆ ਦੋਵੇਂ ਵਿਆਹ ਦੀਆਂ ਰਸਮਾਂ ਚ ਵੀ ਲਾੜਾ ਲਾੜੀ ਦੇ ਗੁਰਦੁਆਰਾ ਲੰਗਰ ਛਕਾਉਣ ਦਾ ਰਿਵਾਜ਼ ਨਿਭਾਉਣਗੇ । ਜ਼ਿਕਰਯੋਗ ਹੈ ਕਿ ਹੁਣ ਰਣਬੀਰ ਕਪੂਰ ਤੇ ਆਲੀਆ ਭੱਟ ਦੇ ਫੈਨਸ ਦੇ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਕਦੋਂ ਇਹ ਦੋਵੇਂ ਵਿਆਹ ਦੇ ਬੰਧਨ ਵਿੱਚ ਬੱਝਣਗੇ ਤੇ ਕਿਸ ਤਰ੍ਹਾਂ ਦਾ ਲੁੱਕ ਉਹ ਆਪਣੇ ਵਿਆਹ ਵਾਲੇ ਦਿਨ ਅਪਨਾਉਣਗੇ ।




error: Content is protected !!