ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਲਹਿਰਾਗਾਗਾ- ਬੀਤੀ 2 ਮਈ ਨੂੰ ਘੱਗਰ ਬਰਾਂਚ ਨਹਿਰ ‘ਚੋਂ ਮਿਲੀਆਂ ਦੋ ਮਾਸੂਮ ਬੱਚੀਆਂ ਦੀਆਂ ਦਿਲ ਦਹਿਲਾਉਣ ਵਾਲੀਆਂ ਲਾਸਾਂ ਦੀ ਕਾਤਲ ਉਨ੍ਹਾਂ ਦੀ ਮਾਂ ਹੀ ਨਿਕਲੀ ।
ਕਾਤਲ ਮਾਂ ਨੂੰ ਲਹਿਰਾਗਾਗਾ ਪੁਲਿਸ ਨੇ ਦਬੋਚ ਕੇ ਅਦਾਲਤ ਤੋਂ 2 ਦਿਨ ਦਾ ਰਿਮਾਂਡ ਹਾਸਿਲ ਕੀਤਾ ਹੈ।
ਮ੍ਰਿਤਕ ਬੱਚੀਆਂ ਦੀ ਭੂਆਂ ਗਿੰਦੋ ਪਤਨੀ ਛਿੰਦਾ ਦੇ ਬਿਆਨਾ ਤੇ ਮਾਮਲਾ ਦਰਜ ਕਰ ਕੇ ਅਦਾਲਤ ਪੇਸ਼ ਕਰ ਕੇ ਪੂਜਾ ਦਾ ਰਿਮਾਂਡ ਹਾਸਿਲ ਕੀਤਾ ਗਿਆ।
ਤਾਜਾ ਜਾਣਕਾਰੀ