ਆਈ ਤਾਜਾ ਵੱਡੀ ਖਬਰ

ਕਈ ਵਾਰ ਕੁਝ ਲੋਕ ਅਜਿਹੇ ਸਮਾਜ ਚ ਸਾਹਮਣੇ ਆ ਜਾਂਦੇ ਹਨ ਜ੍ਹਿਨਾ ਦੇ ਬਾਰੇ ਵਿਚ ਬੰਦਾ ਸੋਚ ਵੀ ਨਹੀਂ ਸਕਦਾ ਕੇ ਇਹ ਇਨਸਾਨ ਕੋਈ ਗਲਤ ਕੰਮ ਕਰ ਸਕਦਾ ਹੈ। ਅਜਿਹੀ ਹੀ ਇਕ ਖਬਰ ਸਾਹਮਣੇ ਆ ਰਹੀ ਹੈ ਜਿਸ ਨੂੰ ਸੁਣਕੇ ਹਰ ਕੋਈ ਹੈਰਾਨ ਰਹਿ ਗਿਆ ਹੈ ਕੇ ਇਸ ਦੁਨੀਆਂ ਵਿਚ ਲੋਕਾਂ ਤੇ ਜਕੀਨ ਕਰਨਾ ਕਿੰਨਾ ਔਖਾ ਕੰਮ ਹੈ।

ਗਾਣਿਆਂ ਨੂੰ ਪ੍ਰਮੋਟ ਕਰਨ ਦੇ ਨਾਮ ‘ਤੇ ਲੁਧਿਆਣਾ ਦੇ ਇੱਕ ਫਾਈਨਾਂਸਰ ਨੇ ਮਹਿਲਾ ਸਿੰਗਰ ਨੂੰ ਦਫਤਰ ਬੁਲਾ ਕੇ ਉਸ ਦੀ। ਆ ਬ ਰੂ। ਲੁੱ ਟ ਲਈ । ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਮਹਿਲਾ ਸਿੰਗਰ ਨੂੰ ਫਾਇਨਾਂਸਰ ਦੇ ਦਫਤਰ ਛੱਡਣ ਵਾਲਾ ਉਸ ਦਾ ਸਾਥੀ ਗਾਇਕ ਹੀ ਸੀ । ਇਸ ਮਾਮਲੇ ਵਿੱਚ ਥਾਣਾ ਡਵੀਜ਼ਨ ਨੰਬਰ ਅੱਠ ਦੀ ਪੁਲਿਸ ਨੇ ਔਰਤ ਦੇ ਬਿਆਨਾਂ ਉੱਪਰ ਗਾਇਕ ਰਾਜੂ ਮਾਨ ਅਤੇ ਫਾਈਨਾਂਸਰ ਰੌਸ਼ਨ ਪਾਲਾ ਦੇ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਰਾਜੂ ਮਾਨ ਨੂੰ ਗ੍ਰਿਫਤਾਰ ਕਰ ਲਿਆ ਹੈ ।

ਜਾਣਕਾਰੀ ਦਿੰਦਿਆਂ ਥਾਣਾ ਡਿਵੀਜ਼ਨ ਨੰਬਰ ਅੱਠ ਦੇ ਇੰਚਾਰਜ ਜਰਨੈਲ ਸਿੰਘ ਨੇ ਦੱਸਿਆ ਕੇ ਰਾਜੂ ਮਾਨ ਕਈ ਸਾਲਾਂ ਤੋਂ ਗਾਇਕੀ ਕਰ ਰਿਹਾ ਸੀ । ਉਸ ਦੇ ਸੰਪਰਕ ਵਿੱਚ ਨਵੀਂ ਮਹਿਲਾ ਸਿੰਗਰ ਆਈ । ਕੁਝ ਦਿਨ ਪਹਿਲਾਂ ਉਹ ਮਹਿਲਾ ਸਿੰਗਰ ਨੂੰ ਫਾਈਨਾਂਸਰ ਰੌਸ਼ਨ ਪਾਲਾ ਦੇ ਜਨਮ ਦਿਨ ਦੀ ਪਾਰਟੀ ਤੇ ਲੈ ਕੇ ਗਿਆ ।

ਪ੍ਰੋਗਰਾਮ ਤੋਂ ਕੁਝ ਦਿਨ ਬਾਅਦ ਮੁਲਜ਼ਮ ਰਾਜੂ ਮਾਨ ਮਹਿਲਾ ਸਿੰਗਰ ਨੂੰ ਇਹ ਕਹਿ ਕੇ ਘੁਮਾਰ ਮੰਡੀ ਸਥਿਤ ਰੌਸ਼ਨ ਪਾਲਾ ਦੇ ਦਫਤਰ ਛੱਡ ਆਇਆ ਕਿ ਫਾਈਨਾਂਸਰ ਰੌਸ਼ਨ ਪਾਲਾ ਉਸ ਦੇ ਗਾਣਿਆਂ ਦੀ ਪ੍ਰਮੋਸ਼ਨ ਕਰੇਗਾ। ਗੀਤਾਂ ਦੀ ਪ੍ਰਮੋਸ਼ਨ ਕਰਨ ਦੇ ਬਹਾਨੇ ਦਫਤਰ ਵਿੱਚ ਬੁਲਾਉਣ ਤੋਂ ਬਾਅਦ ਉਸਨੇ ਨੇ ਮਹਿਲਾ ਸਿੰਗਰ ਦੀ। ਆ ਬ ਰੂ। ਤਾਰ ਤਾਰ ਕਰ ਦਿੱਤੀ ।

ਥਾਣਾ ਡਿਵੀਜ਼ਨ ਨੰਬਰ ਅੱਠ ਦੇ ਮੁਖੀ ਜਰਨੈਲ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ। ਗੰ ਭੀ ਰ – ਤਾ। ਨੂੰ ਦੇਖਦੇ ਹੋਏ ਪੁਲਿਸ ਨੇ ਤੁਰੰਤ ਐੱਫ ਆਈ ਆਰ ਦਰਜ ਕੀਤੀ ਅਤੇ ਸਿੰਗਰ ਰਾਜੂ ਮਾਨ ਨੂੰ ਗ੍ਰਿਫਤਾਰ ਕੀਤਾ । ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਚ ਰੌਸ਼ਨ ਪਾਲਾ ਦੀ ਤਲਾਸ਼ ਕੀਤੀ ਜਾ ਰਹੀ ਹੈ ।


ਤਾਜਾ ਜਾਣਕਾਰੀ
ਇਸ ਪੰਜਾਬੀ ਗਾਇਕ ਨੇ ਪੰਜਾਬੀ ਗਾਉਣ ਵਾਲੀ ਨਾਲ ਕੀਤਾ ਮਾੜਾ ਕੰਮ – ਪੁਲਸ ਨੇ ਕੀਤਾ ਗਿਰਫ਼ਤਾਰ
ByadminAugust 13, 2020Comments Off on ਇਸ ਪੰਜਾਬੀ ਗਾਇਕ ਨੇ ਪੰਜਾਬੀ ਗਾਉਣ ਵਾਲੀ ਨਾਲ ਕੀਤਾ ਮਾੜਾ ਕੰਮ – ਪੁਲਸ ਨੇ ਕੀਤਾ ਗਿਰਫ਼ਤਾਰ
Previous Postਇਹ ਆਖਰੀ ਇੱਛਾ ਨਹੀਂ ਹੋਈ ਪੂਰੀ , ਪਰ ਤੜਫ ਤੜਫ ਕੇ ਵਿਦੇਸ਼ ਚ ਪੰਜਾਬਣ ਨੂੰ ਏਦਾਂ ਮਿਲੀ ਮੌਤ – ਤਾਜਾ ਵੱਡੀ ਖਬਰ
Next Postਸ਼ਾਹਰੁਖ ਖਾਨ , ਸਲਮਾਨ ਨਹੀਂ ਸਗੋਂ ਅਕਸ਼ੇ ਕੁਮਾਰ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਲਿਸਟ ‘ਚ ਸ਼ਾਮਲ, ਜਾਣੋ ਕਿੰਨੀ ਹੈ ਕਮਾਈ
