=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਇਸ ਪਿੰਡ ਦਾ ਹਰ ਇੱਕ ਵਿਅਕਤੀ ਹੈ ਕਰੋੜਾਂ ਦਾ ਮਾਲਿਕ, ਪਿੰਡ ਦਾ ਹਰ ਬੰਦਾ ਹੈਲੀਕਾਪਟਰ ਰਾਹੀਂ ਕਰਦਾ ਹੈ ਸਫ਼ਰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ  ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਕਦੇ ਕਿਸੀ ਪਿੰਡ ਵਿੱਚ ਕੋਈ ਵਿਅਕਤੀ ਜਾਂ ਉਸ ਦਾ ਪੂਰਾ ਪਰਿਵਾਰ ਤੁਹਾਨੂੰ ਕਰੋੜਪਤੀ ਮਿਲ ਸਕਦਾ ਹੈ। ਪਰ ਕੀ ਕਦੇ ਤੁਸੀਂ ਪੂਰਾ ਦਾ ਪੂਰਾ ਪਿੰਡ ਕਰੋੜਪਤੀ ਦੇਖਿਆ ਹੈ? ਹਾਂਜੀ! ਇਹੋ ਜਾ ਇੱਕ ਪਿੰਡ ਹੈ ਅਤੇ ਉਸ ਦਾ ਨਾਮ Huaxi ਜੋ ਅਮੀਰ ਹੋਣ ਲਈ ਪੂਰੀ ਦੁਨਿਆ ਵਿੱਚ ਮਸ਼ਹੂਰ ਹੈ। ਇਸ ਪਿੰਡ ਵਿੱਚ ਰਹਿਣ ਵਾਲੇ ਹਰ ਬੰਦੇ ਨੂੰ ਇੱਕ ਬੰਗਲਾ ਅਤੇ ਗੱਡੀ ਦਿੱਤੀ ਜਾਂਦੀ ਹੈ। ਇਸ ਨੂੰ 1960 ਵਿੱਚ ਰੇਨਬਾਓ ਨਾਮ ਦੇ ਇੱਕ ਨੇਤਾ ਨੇ ਬਣਾਇਆ ਸੀ, ਉਨ੍ਹਾਂ ਨੇ ਲੋਕਾਂ ਨੂੰ ਰੋਜ਼ਗਾਰ ਦੇਣ ਲਈ ਇੱਥੇ ਫਰਟੀਲਾਈਜ਼ਰ ਸਪ੍ਰੇ ਕੈਨ ਦੀ ਫੈਕਟਰੀ ਲਗਾਈ ਸੀ।

ਇਸ ਬਿਜ਼ਨਸ ਤੋਂ ਉਨ੍ਹਾਂ ਨੂੰ ਬਹੁਤ ਮੁਨਾਫ਼ਾ ਹੋਇਆ ਸੀ ਅਤੇ ਉਨ੍ਹਾਂ ਨੇ ਇਸ ਮੁਨਾਫ਼ੇ ਨੂੰ ਪਿੰਡ ਦੀ ਭਲਾਈ ਲਈ ਲਗਾ ਦਿੱਤਾ। ਇਸ ਪਿੰਡ ਦੇ ਹਰ ਇਨਸਾਨ ਕੋਲ ਤਕਰੀਬਨ 1.5 ਕਰੋੜ ਰੁਪਏ ਹਨ। ਲੋਕ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਲਈ ਹੈਲੀਕਾਪਟਰ ਟੈਕਸੀ ਦੀ ਵਰਤੋਂ ਕਰਦੇ ਹਨ। ਇੱਥੇ ਦੇ ਲੋਕਾਂ ਦੀ ਜ਼ਿੰਦਗੀ ਦੇਖਣ ਲਈ ਪੂਰੀ ਦੁਨਿਆ ਤੋਂ ਲੋਕ ਆਉਂਦੇ ਹਨ ਇੱਥੇ ਅਮਰੀਕਾ ਦਾ ਸਟੈਚੂ ਔਫ ਲਿਬਰਟੀ, ਆਸਟ੍ਰੇਲੀਆ ਦਾ ਫੇਮਸ ਔਪਰਾ ਹਾਊਸ, ਗ੍ਰੇਟ ਵਾਲ ਔਫ ਚਾਈਨਾ ਦੀ ਕਾੱਪੀ ਬਣਾਈ ਗਈ ਹੈ।

ਲੋਕਾਂ ਨੂੰ ਇਹ ਸੁਵਿਧਾਵਾਂ ਉਸ ਸਮੇਂ ਤੱਕ ਮਿਲਦੀਆਂ ਹਨ ਜਦੋਂ ਤੱਕ ਉਹ ਇੱਥੇ ਰਹਿੰਦੇ ਹਨ। ਹੈ ਉਹ ਕੀਤੇ ਹੋਰ ਜਾ ਕੇ ਰਹਿਣਾ ਚਾਹੁਣ ਤਾਂ ਉਨ੍ਹਾਂ ਨੂੰ ਸਭ ਕੁੱਝ ਇੱਥੇ ਛੱਡ ਕੇ ਜਾਣਾ ਪੈਂਦਾ ਹੈ। ਇੱਥੇ ਬਾਰ ਅਤੇ ਕਲੱਬ ਨਹੀਂ ਹਨ। ਇਸ ਦੇ ਨਾਲ ਹੀ ਨਸ਼ੇ ਕਰਨਾ ਅਤੇ ਜੂਆ ਖੇਡਣਾ ਵੀ ਬੈਨ ਹੈ। ਕੁੱਝ ਐਕਸਪਰਟਾਂ ਦਾ ਕਹਿਣਾ ਹੈ ਕਿ ਇੱਥੇ ਮਨੋਰੰਜਨ ਦੇ ਸਾਧਨ ਬਹੁਤ ਘੱਟ ਹਨ।

ਅਸੀਂ ਤੁਹਾਨੂੰ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਜੋ ਤੁਹਾਡੇ ਤੱਕ ਸਭ ਤੋਂ ਵਾਇਰਲ ਖ਼ਬਰ ਪਹੁੰਚ ਸਕੇ |ਇਸ ਲਈ ਜੇਕਰ ਤੁਸੀਂ ਸਾਡੇ ਨਾਲ ਹਮੇਸ਼ਾਂ ਲਈ ਜੁੜੇ ਰਹਿਣਾ ਚਾਹੁੰਦੇ ਹੋ ਤਾਂ ਹੁਣੇ ਹੀ ਸਾਡਾ ਪੇਜ ਕੌਰ ਮੀਡੀਆ ਲਾਇਕ ਕਰੋ ਤਾਂ ਜੋ ਸਾਡੀ ਆਉਣ ਵਾਲੀ ਹਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |ਜਿੰਨਾਂ ਵੀਰਾਂ ਨੇ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ




error: Content is protected !!