ਲੋਕਾਂ ਨੇ ਲਾਏ ਪਿੰਜਰੇ-ਦੇਖੋ ਕਿਹੜਾ ਜਾਨਵਰ ਫਸਿਆ
ਸੰਗਰੂਰ ਦੇ ਦਿੜਬਾ ਦੇ 5 ਨੰਬਰ ਵਾਰਡ ਵਿੱਚੋਂ ਪੁਲੀਸ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਪਿੰਜਰਾ ਲਗਾ ਕੇ ਇੱਕ ਜੰਗਲੀ ਜਾਨਵਰ ਫੜਿਆ ਗਿਆ ਹੈ। ਕਈ ਦਿਨਾਂ ਤੋਂ ਇਲਾਕੇ ਵਿੱਚ ਚੀਤੇ ਦਾ ਬੱਚਾ ਹੋਣ ਦਾ ਰੌ-ਲਾ ਪੈ ਰਿਹਾ ਸੀ। ਲੋਕ ਘਰਾਂ ਵਿੱਚ ਵੀ ਆਪਣੇ ਆਪ ਨੂੰ ਸੁ-ਰੱ-ਖਿ-ਅ-ਤ ਨਹੀਂ ਸਮਝ ਰਹੇ ਸਨ। ਇਸ ਜਾਨਵਰ ਨੂੰ ਫੜੇ ਜਾਣ ਤੋਂ ਬਾਅਦ ਪਤਾ ਲੱਗਾ ਹੈ ਕਿ ਇਹ ਇੱਕ ਜੰਗਲੀ ਬਿੱਲੀ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਬੇ-ਫਿ-ਕ-ਰ ਹੋ ਕੇ ਆਪਣੇ ਘਰਾਂ ਅੰਦਰ ਰਹਿਣ ਦੀ ਸਲਾਹ ਦਿੱਤੀ ਹੈ। ਜਿਸ ਨੂੰ ਚੀਤੇ ਦਾ ਬੱਚਾ ਸਮਝਿਆ ਜਾ ਰਿਹਾ ਸੀ। ਉਹ ਇਕ ਜੰਗਲੀ ਬਿੱਲੀ ਸੀ। ਇੱਕ ਫੈਕਟਰੀ ਵਿੱਚ ਰਾਤ ਸਮੇਂ ਇੱਕ ਵਰਕਰ ਸੌਂ ਰਿਹਾ ਸੀ।
ਉਸ ਨੇ ਫੈਕਟਰੀ ਮਾਲਿਕ ਨੂੰ ਫੋਨ ਕਰਕੇ ਇੱਥੇ ਫੈਕਟਰੀ ਅੰਦਰ ਚੀਤੇ ਦਾ ਬੱਚਾ ਹੋਣ ਦੀ ਗੱਲ ਆਖੀ ਸੀ। ਇੱਕ ਦਿਨ ਪਹਿਲਾਂ ਮੁਹੱਲੇ ਵਾਲਿਆਂ ਨੇ ਵੀ ਇਹ ਜਾਨਵਰ ਦੇਖਿਆ ਸੀ। ਸਭ ਇਸ ਨੂੰ ਚੀਤੇ ਦਾ ਬੱਚਾ ਆਖ ਰਹੇ ਸਨ। ਪੁਲੀਸ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀ ਇਸ ਨੂੰ ਫੜਨ ਦੀ ਲ ਗਾਤਾਰ ਕੋਸ਼ਿਸ਼ ਕਰ ਰਹੇ ਹਨ। ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਇੱਥੇ ਚੀਤੇ ਦੇ ਘੁੰ-ਮ-ਦੇ ਹੋਣ ਦੀ ਖਬਰ ਮਿਲੀ ਸੀ। ਜਿਸ ਕਰਕੇ ਉਨ੍ਹਾਂ ਵੱਲੋਂ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਆ-ਪ੍ਰੇ-ਸ਼-ਨ ਚਲਾਇਆ ਗਿਆ। ਉਨ੍ਹਾਂ ਨੇ ਪਿੰਜਰਾ ਲਗਾਇਆ ਸੀ। ਜਿਸ ਵਿੱਚ ਜੰਗਲੀ ਬਿੱਲੀ ਫ-ਸ ਗਈ ਹੈ।
ਇਹ ਬਿੱਲੀ ਖੇਤਾਂ ਵਿੱਚ ਰਹਿੰਦੀ ਹੈ ਅਤੇ ਚਿੜੀਆਂ ਅਤੇ ਚੂਹੇ ਆਦਿ ਖਾਂ ਦੀ ਹੈ। ਇਸ ਦਾ ਡਾ-ਕ-ਟ-ਰੀ ਕਰਵਾ ਕੇ ਅਤੇ ਤੰ-ਦ-ਰੁ-ਸ-ਤੀ ਦਾ ਸਰਟੀਫਿਕੇਟ ਲੈ ਕੇ ਇਸ ਨੂੰ ਜੰਗਲ ਵਿੱਚ ਛੱਡ ਦਿੱਤਾ ਜਾਵੇਗਾ। ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਫ਼ੈਕਟਰੀ ਦੇ ਕਮਰੇ ਦੀ ਛੱਤ ਟੁੱ—ਟੀ ਕਰਕੇ ਇਹ ਜਾਨਵਰ ਕਮਰੇ ਵਿੱਚ ਆ ਗਈ। ਕਮਰੇ ਦਾ ਦਰਵਾਜਾ ਕਟ ਕੇ ਉਸ ਦੇ ਅੱਗੇ ਪਿੰਜਰਾ ਲਗਾ ਕੇ ਇਸ ਨੂੰ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਕਾ-ਬੂ ਕੀਤਾ ਗਿਆ। ਪਿੰਜਰੇ ਵਿੱਚ ਫਸ ਜਾਣ ਤੇ ਪਤਾ ਲੱਗਾ ਕਿ ਇਹ ਇੱਕ ਜੰਗਲੀ ਬਿੱਲੀ ਹੈ। ਉਨ੍ਹਾਂ ਨੇ ਕਰੋਨਾ ਤੋਂ ਬ-ਚ-ਣ ਲਈ ਲੋਕਾਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ ਦਿੱਤੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
Home ਤਾਜਾ ਜਾਣਕਾਰੀ ਇਸ ਪਿੰਡ ਚ ਬਣਿਆ ਹੋਇਆ ਸੀ ਦੇਹਸ਼ਤ ਦਾ ਮਾਹੌਲ,ਲੋਕਾਂ ਨੇ ਲਾਏ ਪਿੰਜਰੇ-ਦੇਖੋ ਕਿਹੜਾ ਜਾਨਵਰ ਫਸਿਆ ਪਿੰਜਰੇ ਵਿਚ
ਤਾਜਾ ਜਾਣਕਾਰੀ