BREAKING NEWS
Search

ਇਸ ਪਵਿੱਤਰ ਅਸਥਾਨ ਤੋਂ ਮਿਲਦੀ ਹੈ ਔਲਾਦ ਦੀ ਦਾਤ, ਹਰ ਇਕ ਦੀ ਭਰਦੀ ਹੈ ਝੋਲੀ

ਦੋਸਤੋ ਅੱਜ ਅਸੀਂ ਤੁਹਾਨੂੰ ਬਹੁਤ ਹੀ ਕੰਮ ਦੀ ਜਾਣਕਾਰੀ ਦੇਣ ਜਾ ਰਹੇ ਹਾਂ, ਜਿਹੜੇ ਲੋਕ ਕਿਸੇ ਨਾ ਕਿਸੇ ਕਾਰਨ ਅੱਜ ਤੱਕ ਔਲਾਦ ਦਾ ਸੁੱਖ ਪ੍ਰਾਪਰ ਨਹੀਂ ਕਰ ਸਕੇ ਉਨ੍ਹਾਂ ਲਈ ਇਹ ਜਾਣਕਾਰੀ ਖੁਸ਼ੀ ਲਿਆ ਸਕਦੀ ਹੈ, ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇੱਕ ਪਵਿੱਤਰ ਅਸਥਾਨ ਬਾਰੇ ਜਿਥੋਂ ਮਿਲਦੀ ਹੈ ਔਲਾਦ ਦੀ ਦਾਤ, ਹਰ ਇਕ ਦੀ ਝੋਲੀ ਭਰਦੀ ਹੈ।

ਅਸੀਂ ਤੁਹਾਨੂੰ ਅਜਿਹੀ ਧਾਰਮਿਕ ਸਥਾਨ ਬਾਰੇ ਦੱਸਣ ਜਾ ਰਹੇ ਹਾਂ ਜਿਥੇ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਆਕੇ ਸੀਸ ਝੁਕਾਉਂਦੇ ਹਨ ਅਤੇ ਪੁੱਤਰ ਦੀ ਪ੍ਰਾਪਤੀ ਕਰਦੇ ਹਨ। ਇਹ ਅਸਥਾਨ ਹੈ ਬੀੜ ਬਾਬਾ ਬੁੱਢਾ ਸਾਹਿਬ ਜੀ।ਇਥੇ ਬਹੁਤ ਦੂਰੋਂ ਦੂਰੋਂ ਚੱਲ ਕੇ ਲੋਕ ਉਮੀਦਾਂ ਲੈ ਕੇ ਆਉਂਦੇ ਹਨ ਅਤੇ ਝੋਲੀ ਭਰ ਕੇ ਲਿਜਾਂਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਈ ਸਾਲ ਤੱਕ ਔਲਾਦ ਨਹੀਂ ਹੋ ਰਹੀ ਸੀ

ਪਰ ਬਾਬਾ ਬੁੱਢਾ ਜੀ ਦੇ ਇਸ ਪਵਿੱਤਰ ਅਸਥਾਨ ਤੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਪੁੱਤ ਦੀ ਦਾਤ ਪ੍ਰਾਪਤ ਹੋਈ ਹੈ। ਇਸ ਪਵਿੱਤਰ ਅਸਥਾਨ ਬਾਰੇ ਹੋਰ ਬਾਕੀ ਜਾਣਕਾਰੀ ਲੈਣ ਲਈ ਹੇਠਾਂ ਦਿੱਤੀ ਗਈ ਵੀਡੀਓ ਜਰੂਰ ਦੇਖੋ…



error: Content is protected !!