BREAKING NEWS
Search

ਇਸ ਦੇਸ਼ ਨੂੰ ਜਾਣ ਵਾਲੇ ਭਾਰਤੀ ਲਈ ਆਈ ਵੱਡੀ ਖੁਸ਼ਖਬਰੀ – ਅਚਾਨਕ ਹੋ ਗਿਆ ਇਹ ਵੱਡਾ ਐਲਾਨ

ਆਈ ਤਾਜਾ ਵੱਡੀ ਖਬਰ 

ਭਾਰਤ ਦੇਸ਼ ਵਿੱਚ ਵਧ ਰਹੀਂ ਬੇਰੁਜ਼ਗਾਰੀ ਦੇ ਕਾਰਨ ਅਜਿਹੇ ਬਹੁਤ ਸਾਰੇ ਲੋਕ ਹਨ ਜੋ ਕਿ ਭਾਰਤ ਦੇਸ਼ ਵਿਦੇਸ਼ਾਂ ਵਿੱਚ ਜਾ ਕੇ ਕੰਮਕਾਰ ਕਰਨਾ ਚਾਹੁੰਦੇ ਹਨ ਉਥੇ ਸੈਟਲ ਹੋਣਾ ਚਾਹੁੰਦੇ ਹਨ । ਹੁਣ ਤਕ ਅਜਿਹੇ ਵੀ ਬਹੁਤ ਸਾਰੇ ਦੇਸ਼ ਵਾਸੀ ਭਾਰਤ ਤੋਂ ਵਿਦੇਸ਼ਾਂ ਵਿਚ ਜਾ ਚੁੱਕੇ ਹਨ ਤੇ ਹਜੇ ਵੀ ਬਹੁਤ ਸਾਰੇ ਲੋਕ ਹਨ ਜੋ ਜਲਦੀ ਤੋਂ ਜਲਦੀ ਵਿਦੇਸ਼ੀ ਧਰਤੀ ਤੇ ਜਾਣਾ ਚਾਹੁੰਦੇ ਹਨ । ਪਰ ਦੂਜੇ ਪਾਸੇ ਅਜਿਹੇ ਵੀ ਲੋਕ ਨੇ ਜੋ ਵਿਦੇਸ਼ਾਂ ਦੇ ਵਿਚ ਜਾ ਕੇ ਬੈਠੇ ਹੋਏ ਹਨ , ਓਥੇ ਜਾ ਕੇ ਉਹ ਕੰਮਕਾਰ ਕਰ ਰਹੇ ਹਨ , ਹੁਣ ਉਨ੍ਹਾਂ ਲੋਕਾਂ ਦੇ ਲਈ ਇਕ ਵੱਡੀ ਖੁਸ਼ੀ ਵਾਲੀ ਖ਼ਬਰ ਸਾਹਮਣੇ ਆ ਰਿਹਾ ਹੈ ਕਿ ਸੰਯੁਕਤ ਅਰਬ ਅਮੀਰਾਤ ਵਿਚ ਰਹਿਣ ਵਾਲੇ ਲੱਖਾਂ ਭਾਰਤੀ ਯੂ ਏ ਆਈ ਤੋਂ ਭਾਰਤ ਯਾਤਰਾ ਦਾ ਹਵਾਈ ਕਿਰਾਏ ਲਈ ਬਹੁਤ ਘੱਟ ਪੈਸੇ ਦੇਣੇ ਪੈਣਗੇ , ਕਿਉਂਕਿ ਹੁਣ ਸੰਯੁਕਤ ਅਰਬ ਅਮੀਰਾਤ ਤੋਂ ਭਾਰਤ ਯਾਤਰਾ ਦਾ ਹਵਾਈ ਕਿਰਾਇਆ ਬਹੁਤ ਹੀ ਸਸਤਾ ਕਰ ਦਿੱਤਾ ਗਿਆ ਹੈ ।

ਜ਼ਿਕਰਯੋਗ ਹੈ ਕਿ ਸ਼ਾਰਜਾਹ ਸਥਿਤ ਏਅਰ ਅਰਬੀਆ ਨੇ ਭਾਰਤ , ਬੰਗਲਾਦੇਸ਼ ਤੇ ਪਾਕਿਸਤਾਨ ਸਮੇਤ ਕਈ ਦੇਸ਼ਾਂ ਦੇ ਲਈ ਹੁਣ ਵਿਸ਼ੇਸ਼ ਹਵਾਈ ਕਿਰਾਏ ਦਾ ਐਲਾਨ ਕਰ ਦਿੱਤਾ ਹੈ ਜਿਸ ਦੇ ਜ਼ਰੀਏ ਹੁਣ ਬਹੁਤ ਹੀ ਘੱਟ ਦਾਮਾ ਵਿਚ ਟਿਕਟ ਬੁੱਕ ਕੀਤੀ ਜਾ ਸਕਦੀ ਹੈ । ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਰਿਟਰਨ ਇਕਨੋਮੀ ਕਲਾਸ ਲਈ ਯਾਤਰੀ ਪੰਦਰਾਂ ਹਜ਼ਾਰ ਦੇ ਕਰੀਬ ਪੈਸਿਆਂ ਵਿੱਚ ਟਿਕਟ ਬੁੱਕ ਕਰਵਾ ਸਕਦੇ ਹਨ ।

ਇਸ ਦੇ ਨਾਲ ਹੀ ਏਅਰ ਅਰਬੀਆ ਨੇ ਇਹ ਵੀ ਸਾਫ ਕਰ ਦਿੱਤਾ ਹੈ ਕਿ ਇਸ ਆਫਰ ਦਾ ਲਾਭ ਲੈਣ ਦੇ ਲਈ ਯਾਤਰੀਆਂ ਨੂੰ ਸਿਰਫ਼ ਵੀਹ ਫਰਵਰੀ ਤੱਕ ਆਪਣੀ ਟਿਕਟ ਬੁੱਕ ਕਰਵਾਉਣੀ ਪਵੇਗੀ ।

ਸੋ ਉਨ੍ਹਾਂ ਯੂ ਏ ਆਈ ਦੇ ਵਿਚ ਰਹਿ ਰਹੇ ਭਾਰਤੀ ਨਾਗਰਿਕਾਂ ਲਈ ਬੇਹੱਦ ਹੀ ਇੱਕ ਖੁਸ਼ੀ ਵਾਲੀ ਖ਼ਬਰ ਹੈ ਜੋ ਯੂ ਏ ਆਈ ਤੋ ਭਾਰਤ ਜਾਣਾ ਚਾਹੁੰਦੇ ਹਨ ਕਿਉਂਕਿ ਉਹ ਲੋਕ ੨੦ ਫਰਵਰੀ ਤਕ ਜੇਕਰ ਭਾਰਤ ਜਾਣ ਦੇ ਲਈ ਟਿਕਟ ਬੁੱਕ ਕਰਵਾਉਂਦੇ ਹਨ ਤਾਂ ਬਹੁਤ ਹੀ ਸਸਤੇ ਦਾਮਾਂ ਦੇ ਵਿੱਚ ਉਹ ਉੱਥੇ ਜਾ ਸਕਦੇ ਹਨ ।



error: Content is protected !!