ਆਈ ਤਾਜਾ ਵੱਡੀ ਖਬਰ
ਦੇਸ਼ ਭਰ ਵਿੱਚ ਕਈ ਵਾਰ ਅਜਿਹੀਆਂ ਅਜ਼ੀਬੋਂ-ਗ਼ਰੀਬ ਘਟਨਾਵਾਂ ਵਾਪਰਦੀਆਂ ਹਨ। ਜਿਨ੍ਹਾਂ ਨੂੰ ਵੇਖ ਕੇ ਕਈ ਵਾਰ ਯਕੀਨ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿਹੜਾ ਸੋਸ਼ਲ ਮੀਡੀਆ ਉੱਪਰ ਕਾਫੀ ਵਾਇਰਲ ਹੁੰਦਾ ਪਿਆ ਹੈ, ਜਿਸ ਵੀਡਿਓ ਦੇ ਵਿੱਚ ਵੇਖਿਆ ਜਾ ਸਕਦਾ ਹੈ, ਕਿਸ ਤਰੀਕੇ ਦੇ ਨਾਲ ਮਿੰਟਾਂ ‘ਚ ਹਜ਼ਾਰਾਂ ਲੋਕ ਕੁੱਤੇ ਬਣ ਗਏ ਹਨ l ਇਸ ਵੀਡੀਓ ਵਿੱਚ 1000 ਲੋਕਾਂ ਨੂੰ ਕੁੱਤੇ ਬਣਦੇ ਹੋਏ ਨਜ਼ਰ ਆਉਂਦੇ ਪਏ ਹਨ । ਮਾਮਲਾ ਬਰਲਿਨ ਦੇ ਪਾਟਸਡੈਮਰ ਪਲਾਤਜ਼ ਰੇਲਵੇ ਸਟੇਸ਼ਨ ਤੋਂ ਸਾਹਮਣੇ ਆਇਆ, ਜਿਥੇ ਇਕ ਪ੍ਰੋਗਰਾਮ ‘ਚ ਵੱਡੀ ਗਿਣਤੀ ਵਿੱਚ ਲੋਕ ਕੁੱਤੇ ਬਣਕੇ ਇਕੱਠੇ ਹੋਏ l ਜਿਨ੍ਹਾਂ ਨੂੰ ਵੇਖ ਕੇ ਹੋਰ ਲੋਕ ਕਾਫੀ ਹੈਰਾਨ ਹੁੰਦੇ ਨਜ਼ਰ ਆਏ।
ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਉੱਪਰ ਕਾਫੀ ਵਾਇਰਲ ਹੁੰਦੀ ਪਈ ਹੈ l ਇਸ ਵੀਡੀਓ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਕੁਝ ਲੋਕ ਆਪਸ ਵਿਚ ਇਕ-ਦੂਜੇ ਨਾਲ ਕੁੱਤੇ ਦੀ ਤਰ੍ਹਾਂ ਭੌਂਕਦੇ ਹੋਏ, ਇੱਕ ਦੂਜੇ ਨਾਲ ਇਸ ਤਰੀਕੇ ਦੇ ਨਾਲ ਗੱਲਬਾਤ ਕਰ ਰਹੇ ਹਨ। ਆਮ ਤਰੀਕੇ ਨਾਲ ਚੱਲਣ ਵਾਲੇ ਬਰਲਿਨ ਸ਼ਹਿਰ ਵਿਚ ਇਸ ਤਰ੍ਹਾਂ ਦੀ ਅਜੀਬ ਜਿਹੀ ਘਟਨਾ ਨੇ ਲੋਕਾਂ ਨੂੰ ਬਹੁਤ ਹੀ ਹੈਰਾਨ ਕਰ ਦਿੱਤਾ, ਪਰ ਇਹ ਵਿਸ਼ਾ ਇਨ੍ਹਾਂ ਦਿਨੀਂ ਸੋਸ਼ਲ ਮੀਡੀਆ ਦੇ ਨਾਲ-ਨਾਲ ਇਸ ਦੇਸ਼ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ।
ਉਥੇ ਹੀ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਸ ਅਸਾਧਾਰਨ ਗੈਦਰਿੰਗ ‘ਚ ਇਕੱਠੇ ਹੋਏ ਲੋਕ ਜਾਪਾਨੀ ਸ਼ਖਸ ਟੋਕੋ ਦੀ ਤਰ੍ਹਾਂ ਹੀ ਗੱਲ ਰਹੇ ਹਨ, ਜਿਸ ਨੇ 14000 ਡਾਲਰ ਖਰਚ ਕਰਕੇ ਆਪਣੇ ਕੁੱਤਾ ਬਣਨ ਦੇ ਸ਼ੌਕ ਨੂੰ ਪੂਰਾ ਕੀਤਾ।
ਸ਼ਖਸ ਅੱਜ ਆਪਣੇ ਸੁਪਨੇ ਨੂੰ ਆਰਾਮ ਨਾਲ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਜੀਅ ਰਿਹਾ ਹੈ। ਸੋ ਇਸ ਪਾਸੇ ਜਿੱਥੇ ਲੋਕ ਘਰਾਂ ਦੇ ਵਿੱਚ ਪਾਲਤੂ ਕੁੱਤਿਆਂ ਨੂੰ ਪਾਲਦੇ ਹਨ, ਉਹਨਾਂ ਦਾ ਬੱਚਿਆਂ ਵਾਂਗੂੰ ਧਿਆਨ ਰੱਖਦੇ ਹਨ। ਦੂਜੇ ਪਾਸੇ ਜਿਸ ਪ੍ਰਕਾਰ ਦੀ ਇਹ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੁੰਦੀ ਪਈ ਹੈ, ਉਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ l
ਤਾਜਾ ਜਾਣਕਾਰੀ