=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਇਸ ਤਰਾਂ ਲਏ ਸਨ ਸਿਧਾਰਥ ਨੇ ਆਖਰੀ ਸਾਹ ਸ਼ਹਿਨਾਜ਼ ਦੇ ਹੱਥਾਂ ਚ , ਸ਼ਹਿਨਾਜ਼ ਨੇ ਖੁਦ ਦੱਸਿਆ ਆਖਰੀ ਸਮੇਂ ਦਾ ਹਾਲ

ਆਈ ਤਾਜ਼ਾ ਵੱਡੀ ਖਬਰ

ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਆਏ ਦਿਨ ਹੀ ਸ਼ੋਗ ਭਰੀਆ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਇਸ ਨਾਲ ਦੇਸ਼ ਦੇ ਹਾਲਾਤਾਂ ਉਪਰ ਵੀ ਗਹਿਰਾ ਅਸਰ ਪੈਂਦਾ ਹੈ। ਬਹੁਤ ਸਾਰੀਆਂ ਫਿਲਮੀ ਹਸਤੀਆਂ ਵੀ ਕਰੋਨਾ ਦੇ ਕਾਰਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਈਆਂ ਹਨ। ਉੱਥੇ ਹੀ ਬਹੁਤ ਸਾਰੀਆਂ ਫ਼ਿਲਮੀ ਹਸਤੀਆਂ ਬੀਮਾਰੀਆਂ,ਸੜਕ ਹਾਦਸਿਆਂ ਅਤੇ ਕਈ ਹੋਰ ਹਾਦਸਿਆਂ ਦਾ ਸ਼ਿਕਾਰ ਹੋ ਰਹੀਆ ਹਨ। ਇਸ ਫ਼ਿਲਮੀ ਖੇਤਰ ਵਿੱਚੋਂ ਜਾਣ ਵਾਲੀਆਂ ਹਸਤੀਆਂ ਦੀ ਕਮੀ ਉਨ੍ਹਾਂ ਦੇ ਪਰਿਵਾਰਾਂ ਅਤੇ ਫ਼ਿਲਮੀ ਖੇਤਰ ਵਿੱਚ ਕਦੇ ਵੀ ਪੂਰੀ ਨਹੀਂ ਹੋ ਸਕਦੀ। ਬੀਤੇ ਕੱਲ੍ਹ ਫ਼ਿਲਮੀ ਅਦਾਕਾਰ ਸਿਧਾਰਥ ਸ਼ੁਕਲਾ ਦੀ ਹੋਈ ਮੌਤ ਨੇ ਸਾਰੇ ਲੋਕਾਂ ਨੂੰ ਅਚਾਨਕ ਹੀ ਝੰ-ਜੋ-ੜ ਕੇ ਰੱਖ ਦਿੱਤਾ।

ਸ਼ਹਿਨਾਜ਼ ਦੇ ਹੱਥਾਂ ਵਿੱਚ ਸਿਧਾਰਥ ਨੇ ਆਖਰੀ ਸਾਹ ਲਏ ਸਨ ਜਿਸ ਬਾਰੇ ਸ਼ਹਿਨਾਜ ਵੱਲੋਂ ਇਸ ਬਾਰੇ ਦੱਸਿਆ ਗਿਆ ਹੈ। ਅਭਿਨੇਤਾ ਸਿਧਾਰਥ ਸ਼ੁਕਲਾ ਦੀ ਮੌਤ ਨਾਲ ਜਿੱਥੇ ਸਾਰੇ ਲੋਕ ਹੈਰਾਨ ਹਨ। ਉਥੇ ਹੀ ਹੁਣ ਸ਼ਹਿਨਾਜ਼ ਦੇ ਪਿਤਾ ਵੱਲੋ ਸਿਧਾਰਥ ਦੀ ਮੌਤ ਦੇ ਆਖਰੀ ਪਲਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਜਿਸ ਸਮੇਂ ਸਿਧਾਰਥ ਨੇ ਆਖਰੀ ਸਾਹ ਲਿਆ ਸ਼ਹਿਨਾਜ਼ ਉਸ ਦੇ ਨਾਲ ਮੌਜੂਦ ਸੀ। ਉਨ੍ਹਾਂ ਦੱਸਿਆ ਕਿ ਸਵੇਰ ਦੇ ਸਮੇਂ ਸਿਧਾਰਥ ਨੂੰ ਉਠਾਉਣ ਲਈ ਉਸਦੇ ਕਮਰੇ ਵਿੱਚ ਗਈ ਸੀ।

ਪਰ ਜਦੋਂ ਉਹ ਨਾ ਉਠਿਆ ਤਾਂ ਉਸ ਨੇ ਪਰਵਾਰਕ ਮੈਂਬਰਾਂ ਨੂੰ ਇਸ ਸਬੰਧੀ ਸੂਚਿਤ ਕੀਤਾ ਜਿਸ ਤੋਂ ਬਾਅਦ ਸਾਰੇ ਉਥੇ ਆ ਗਏ ਅਤੇ ਸਿਧਾਰਥ ਨੂੰ ਹਸਪਤਾਲ ਲਜਾਇਆ ਗਿਆ। ਜਿੱਥੇ ਸ਼ਹਿਨਾਜ ਦੇ ਹੱਥਾਂ ਵਿੱਚ ਹੀ ਸਿਧਾਰਥ ਨੇ ਆਖਰੀ ਸਾਹ ਲਏ। ਸ਼ਹਿਨਾਸ ਦੇ ਪਿਤਾ ਨੇ ਦੱਸਿਆ ਕਿ ਸ਼ਹਿਨਾਜ ਮੁੰਬਈ ਵਿਚ ਇਕੱਲੀ ਰਹਿ ਰਹੀ ਸੀ ਅਤੇ ਸਿਧਾਰਥ ਦੇ ਕਰਕੇ ਉਨ੍ਹਾਂ ਨੂੰ ਕੋਈ ਵੀ ਪ੍ਰੇਸ਼ਾਨੀ ਨਹੀਂ ਸੀ। ਕਿਉਂਕਿ ਉਨ੍ਹਾਂ ਸਾਰਿਆਂ ਵੱਲੋਂ ਸ਼ਹਿਨਾਜ਼ ਦਾ ਪੂਰਾ ਖਿਆਲ ਰੱਖਿਆ ਗਿਆ। ਹੁਣ ਸਿਧਾਰਥ ਦੀ ਮੌਤ ਨਾਲ ਸ਼ਹਿਨਾਜ਼ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ ਅਤੇ ਉਹ ਰੋਂਦੀ ਹੋਈ ਆਖ ਰਹੀ ਹੈ ਸਿਧਾਰਥ ਮੇਰੇ ਹੱਥਾਂ ਵਿੱਚ ਹੀ ਛੱਡ ਕੇ ਚਲਾ ਗਿਆ ਹੈ ਉਸ ਤੋਂ ਬਿਨਾਂ ਕਿਵੇਂ ਜੀਵਾਂਗੀ।

ਸਿਧਾਰਥ ਦੀ ਦੋਸਤ ਅਤੇ ਬਿੱਗ ਬੌਸ 13 ਵਿੱਚ ਉਸਦੇ ਨਾਲ ਰਹਿਣ ਕਾਰਨ ਉਸ ਦੇ ਕਾਫੀ ਕਰੀਬ ਆ ਗਈ ਸੀ। ਦੋਹਾਂ ਦੀ ਜੋੜੀ ਨੂੰ ਜਿੱਥੇ ਕਾਫੀ ਪਸੰਦ ਕੀਤਾ ਗਿਆ ਸੀ ਉੱਥੇ ਹੀ ਸ਼ਹਿਨਾਜ ਵੀ ਇਕ ਵਧੀਆ ਗਾਇਕਾ ਅਤੇ ਅਦਾਕਾਰ ਹੈ। ਹੁਣ ਉਸ ਦੇ ਭਾਵੁਕ ਕਰਨ ਵਾਲੇ ਬਿਆਨ ਨੇ ਸਾਰਿਆਂ ਨੂੰ ਇਕ ਵਾਰ ਫਿਰ ਝੰਜੋੜ ਕੇ ਰੱਖ ਦਿੱਤਾ ਹੈ।




error: Content is protected !!