=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਇਸ ਜਗ੍ਹਾ ਲਗੇਗਾ 30 ਜੂਨ ਤੱਕ ਕਰਫਿਊ,ਹੋ ਗਿਆ ਵੱਡਾ ਐਲਾਨ

ਆਈ ਤਾਜਾ ਵੱਡੀ ਖਬਰ

ਦੇਸ਼ ਵਿੱਚ 31 ਮਈ ਤਕ ਦੇ ਲੌਕਡਾਊਨ ਦੇ ਮੌਜੂਦਾ ਵੀ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ, ਹਮੀਰਪੁਰ ਅਤੇ ਸੋਲਨ ਜ਼ਿਲ੍ਹਿਆਂ ਵਿੱਚ ਕੋਵਿਡ-19 ਕਰਕੇ ਕਰਫਿਊ 31 ਜੂਨ ਤੱਕ ਜਾਰੀ ਰਹੇਗੀ। ਹਿਮਾਚਲ ਪ੍ਰਦੇਸ਼ ਵਿੱਚ ਕੋਰੋਨਾਵਾਇਰਸ ਦੇ ਕੁਲ ਚੌਥਾਈ ਮਾਮਲਿਆਂ ਦਾ ਇੱਕ ਚੌਥਾਈ ਹਮੀਰਪੁਰ ਜ਼ਿਲ੍ਹੇ ਵਿੱਚ ਹੈ। ਸੂਬੇ ਵਿੱਚ ਹੁਣ ਤੱਕ ਮਾਰੂ ਵਾਇਰਸ ਸੰਕਰਮਣ ਦੇ ਕੁੱਲ 214 ਮਾਮਲੇ ਸਾਹਮਣੇ ਆਏ, ਜਿਨ੍ਹਾਂ ਚੋਂ ਹਮੀਰਪੁਰ ਵਿੱਚ ਸਭ ਤੋਂ ਵੱਧ 63 ਅਤੇ ਸੋਲਨ ਵਿੱਚ 21 ਕੇਸ ਸਾਹਮਣੇ ਆਏ ਹਨ। ਸ਼ਿਮਲਾ, ਹਮੀਰਪੁਰ ਅਤੇ ਸੋਲਨ ਦੇ ਜ਼ਿਲ੍ਹਾ ਕੁਲੈਕਟਰਾਂ ਨੇ ਸੋਮਵਾਰ ਨੂੰ ਆਪੋ-ਆਪਣੇ ਇਲਾਕਿਆਂ ਵਿਚ ਕੋਰੋਨਾਵਾਇਰਸ ਦੌਰਾਨ ਕਰਫਿਊ 30 ਜੂਨ ਤੱਕ ਵਧਾਉਣ ਦੇ ਆਦੇਸ਼ ਜਾਰੀ ਕੀਤੇ।

ਹਿਮਾਚਲ ਮੰਤਰੀ ਮੰਡਲ ਨੇ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਜ਼ਰੂਰੀ ਹੋਣ ‘ਤੇ ਕਰਫਿਊ ਵਧਾਉਣ ਦਾ ਅਧਿਕਾਰ ਦਿੱਤਾ ਗਿਆ ਸੀ। ਇਨ੍ਹਾਂ ਜ਼ਿਲ੍ਹਿਆਂ ਵਿੱਚ ਕਰਫਿਊ ਅਤੇ ਲੌਕਡਾਊਨ ‘ਚ ਹਰ ਰੋਜ਼ ਕਈ ਘੰਟਿਆਂ ਲਈ ਢਿੱਲ ਦਿੱਤੀ ਜਾਂਦੀ ਹੈ। ਕਰਫਿਊ ਦੌਰਾਨ ਜ਼ਰੂਰੀ ਸੇਵਾਵਾਂ ਖੁੱਲੀ ਰਹਿੰਦੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਰਾਜ ਵਿੱਚ ਹਮੀਰਪੁਰ ਵਿੱਚ ਸਭ ਤੋਂ ਵੱਧ 57 ਸੰਕਰਮਿਤ ਹੋਏ ਹਨ। ਇਸ ਤੋਂ ਬਾਅਦ ਕਾਂਗੜਾ ਵਿਚ 35, ਉਨਾ ਵਿਚ 13, ਸੋਲਨ ‘ਚ 11, ਮੰਡੀ ਵਿਚ 9, ਚੰਬਾ ਵਿਚ ਸੱਤ, ਬਿਲਾਸਪੁਰ ਵਿਚ ਚਾਰ, ਸ਼ਿਮਲਾ ਵਿਚ ਤਿੰਨ, ਸਿਰਮੌਰ ਵਿਚ ਦੋ ਅਤੇ ਕੁੱਲੂ ਵਿਚ ਇੱਕ ਕੇਸ ਹੈ। ਕੋਵਿਡ-19 ਤੋਂ ਮਰਨ ਵਾਲੀ ਰਾਜ ਦੀ ਪੰਜਵੀਂ ਮਰੀਜ਼ 72 ਸਾਲਾ ਬਜ਼ੁਰਗ ਔਰਤ ਹੈ।

ਅਧਿਕਾਰੀਆਂ ਨੇ ਕਿਹਾ ਕਿ ਲੌਕਡਾਊਨ ਜਾਰੀ ਰਹੇਗਾ। ਕੋਵਿਡ-19 ਕਰਕੇ ਸੂਬੇ ‘ਚ ਹੁਣ ਤਕ ਪੰਜ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਧਿਕਾਰੀਆਂ ਮੁਤਾਬਕ ਹਮੀਰਪੁਰ ਵਿੱਚ ਵੱਡੀ ਗਿਣਤੀ ਵਿੱਚ ਪ੍ਰਵਾਸੀ ਕਾਮੇ ਦੇਸ਼ ਦੇ ਦੂਜੇ ਹਿੱਸਿਆਂ ਤੋਂ ਪਰਤਣ ਤੋਂ ਬਾਅਦ ਕੇਸਾਂ ਵਿੱਚ ਵਾਧਾ ਹੋਇਆ ਹੈ। ਇਸ ਸਮੇਂ ਹਸਪਤਾਲਾਂ ਵਿੱਚ ਕੋਰੋਨਾਵਾਇਰਸ ਦੇ 142 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਚੋਂ 57 ਹਮੀਰਪੁਰ ਵਿਚ ਹਨ। ਜ਼ਿਲ੍ਹਾ ਮੈਜਿਸਟ੍ਰੇਟ ਹਰੀਕੇਸ਼ ਮੀਨਾ ਨੇ ਦੱਸਿਆ ਕਿ ਪਿਛਲੇ 30 ਦਿਨਾਂ ਵਿਚ 10 ਹਜ਼ਾਰ ਤੋਂ ਵੱਧ ਲੋਕ ਦੇਸ਼ ਦੇ ਵੱਖ-ਵੱਖ ਰੈਡ ਜ਼ੋਨਾਂ ਤੋਂ ਹਮੀਰਪੁਰ ਵਾਪਸ ਪਰਤੇ ਹਨ।




error: Content is protected !!