BREAKING NEWS
Search

ਇਥੇ ਸਮੁੰਦਰ ਚ ਮਿਲਿਆ 500 ਸਾਲ ਪੁਰਾਣੇ ਜਹਾਜ਼ ਦਾ ਮਲਬਾ, ਮਿੱਟੀ ਦੇ ਭਾਂਡੇ ਰਹੱਸਮਈ ਚੀਜਾਂ ਦੇਖ ਐਕਸਪਰਟ ਵੀ ਹੋਏ ਹੈਰਾਨ

ਆਈ ਤਾਜਾ ਵੱਡੀ ਖਬਰ 

ਹੁਣ ਇਥੇ ਸਮੁੰਦਰ ਵਿੱਚ ਮਿਲਿਆ 500 ਸਾਲਾਂ ਪੁਰਾਣੇ ਜਹਾਜ਼ ਦਾ ਮਲਬਾ। ਜਹਾਜ ਵਿਚੋਂ ਮਿਲੇ ਸਮਾਨ, ਜਿਵੇਂ ਮਿੱਟੀ ਦੇ ਭਾਂਡੇ ਅਤੇ ਹੋਰ ਵੱਖ ਵੱਖ ਤਰ੍ਹਾਂ ਦੀਆਂ ਚੀਜ਼ਾਂ ਨੂੰ ਦੇਖ ਕੇ ਐਕਸਪੋਰਟ ਵੀ ਹੈਰਾਨ ਹੋ ਗਏ। ਜਾਣਕਾਰੀ ਦੇ ਅਨੁਸਾਰ ਚੀਨ ਦੇ ਇਕ ਸਮੁੰਦਰ ਵਿੱਚੋਂ 500 ਸਾਲ ਇੱਕ ਪੁਰਾਣੇ ਜਹਾਜ ਦਾ ਮਲਬਾ ਮਿਲਿਆ ਹੈ। ਦੱਸ ਦਈਏ ਕਿ ਦੱਖਣੀ ਚੀਨ ਸਾਗਰ ਵਿੱਚ ਮਿਲੇ ਇਨ੍ਹਾਂ ਦੋ ਜਹਾਜ਼ਾਂ ਵਿਚੋਂ ਮਿਲੇ ਹਨ ਮਿੰਗ-ਯੁੱਗ ਦੇ ਭਾਂਡਿਆਂ ਦੇ ਅਵਸ਼ੇਸ ਅਤੇ ਲੱਕੜੀ ਜਿਨ੍ਹਾਂ ਨੂੰ ਕਾਰਬਨ ਡੇਟਿੰਗ ਤੋਂ 500 ਸਾਲ ਪੁਰਾਣਾ ਦੱਸਿਆ ਜਾ ਰਿਹਾ ਹੈ।

ਇਸ ਸਬੰਧੀ ਚੀਨੀ ਪੁਰਾਤੱਤਵ ਵਿਗਿਆਨੀ ਅਤੇ ਵੱਲੋਂ ਇਹ ਕਿਹਾ ਗਿਆ ਕਿ ਇਸ ਵਿੱਚ ਪੁਰਾਣੇ ਸਿਲਕ ਰੋਡ ਪਾਰ ਮਾਰਗਾਂ ਬਾਰੇ ਜਾਣਕਾਰੀ ਮਿਲੀ ਹੈ। ਜਾਣਕਾਰੀ ਮੁਤਾਬਿਕ ਸਮੁੰਦਰੀ ਤਲ ਤੋਂ ਇਕ ਮੀਲ ਹੇਠਾਂ ਦੱਖਣੀ ਚੀਨ ਸਾਗਰ ਦੇ ਉੱਤਰ ਪੱਛਮੀ ਤੱਟ ਤੇ ਜਹਾਜ਼ਾਂ ਦੇ ਅਵਸ਼ੇਸ਼ ਵੀ ਮਿਲੇ ਹਨ। ਇਸ ਸਬੰਧੀ ਚਾਇਨੀਜ਼ ਅਕੈਡਮੀ ਆਫ ਸੋਸ਼ਲ ਸਾਇਸਿਜ ਦੇ ਪੁਰਾਤੱਤਵ ਵਿਗਿਆਨ ਸੰਸਥਾ ਵੱਲੋਂ ਸਭਿਆਚਾਰਕ ਵਿਰਾਸਤ ਦੇ ਰਾਜ ਪ੍ਰਸ਼ਾਸਨ ਵੱਲੋਂ ਦਿੱਤੀ ਗਈ।

ਜਾਣਕਾਰੀ ਅਨੁਸਾਰ ਪਿਛਲੇ ਸਾਲ ਅਕਤੂਬਰ ਵਿਚ ਚੀਨੀ ਪੁਰਾਤੱਤਵਿਦਾਂ ਨੂੰ ਦੱਖਣੀ ਚੀਨ ਸਾਗਰ ਵਿੱਚ ਪੰਜ 500 ਸਾਲ ਪੁਰਾਣੇ ਜਹਾਜ਼ ਮਿਲੇ। ਇਨ੍ਹਾਂ ਜਹਾਜ਼ਾਂ ਵਿੱਚ ਮਿਲੇ ਅਵਸ਼ੇਸ਼ਾਂ ਵਿੱਚੋਂ ਇੱਕ ਮਲਬਾ ਮਿੰਗ ਰਾਜਵੰਸ਼ ਦੇ ਗੋਗਜੀ ਕਾਲ ਦਾ ਦੱਸਿਆ ਜਾ ਰਿਹਾ ਹੈ ਜੋ 1488 ਤੋਂ ਲੈ ਕੇ 1505 ਤੱਕ ਵਰਤਿਆ ਗਿਆ ਸੀ।

ਕਿਹਾ ਜਾ ਰਿਹਾ ਹੈ ਸੰਸਕ੍ਰਿਤ ਦੇ ਪੁਰਾਤਨ ਅਧਿਕਾਰਾਂ ਦੇ ਵੱਲੋਂ ਹੁਣ ਡੂੰਘੇ ਸਮੁੰਦਰ ਦੀ ਖੋਜ ਅਤੇ ਖੁਦਾਈ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਵਿੱਚ ਘੱਟੋ ਘੱਟ ਇੱਕ ਸਾਲ ਦਾ ਸਮਾਂ ਲੱਗੇਗਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਮੁੰਦਰ ਦੇ ਹੇਠਾਂ ਇਹ ਚੀਜ਼ ਕਿਸੇ ਸੰਸਕ੍ਰਿਤ ਵਿਰਾਸਤ ਵਾਂਗ ਸੰਭਾਲ ਕੇ ਰੱਖੀ ਗਈ ਸੀ। ਹੁਣ ਇਹ ਵੀ ਜਾਣਕਾਰੀ ਦਿੱਤੀ ਕਿ ਜਹਾਜ਼ ਚੀਨੀ ਮਿੱਟੀ ਦੇ ਭਾਂਡਿਆਂ ਦੀ 100,000 ਤੋਂ ਵੀ ਵੱਧ ਟੁਕੜਿਆਂ ਨਾਲ ਭਰਿਆ ਹੋਇਆ ਸੀ।



error: Content is protected !!