ਆਈ ਤਾਜਾ ਵੱਡੀ ਖਬਰ
ਸਰਦੀ ਦੇ ਮੌਸਮ ਵਿੱਚ ਜਿਥੇ ਵਿਆਹਾਂ ਦਾ ਸੀਜਨ ਚੱਲ ਰਿਹਾ ਹੈ ਉਥੇ ਹੀ ਵਿਆਹਾਂ ਦੇ ਮੌਕਿਆਂ ਦੇ ਉਪਰ ਵੀ ਖੂਬ ਜਸ਼ਨ ਦੇਖੇ ਜਾ ਰਹੇ ਹਨ। ਜਿੱਥੇ ਲੋਕਾਂ ਨੂੰ ਵਹਿਮਾਂ ਤੋਂ ਉਪਰ ਖੂਬ ਖਰਚਾ ਕੀਤਾ ਜਾ ਰਿਹਾ ਹੈ ਉਥੇ ਹੀ ਧੂਮਧਾਮ ਨਾਲ ਹੋਣ ਵਾਲੇ ਅਜਿਹੇ ਵਿਅਕਤੀਆਂkਦਾ ਵਿਸ਼ਾ ਬਣ ਜਾਂਦੇ ਹਨ। ਪਰ ਦੂਜੇ ਪਾਸੇ ਬਹੁਤ ਸਾਰੇ ਮੱਧ ਵਰਗੀ ਅਤੇ ਗਰੀਬ ਪਰਿਵਾਰਾਂ ਨੂੰ ਆਪਣੀ ਹੈਸੀਅਤ ਦੇ ਅਨੁਸਾਰ ਵਿਆਹ ਕਰਨੇ ਪੈ ਰਹੇ ਹਨ ਅਤੇ ਕੁਝ ਪਰਿਵਾਰਾਂ ਵੱਲੋਂ ਜ਼ਰੂਰਤ ਤੋਂ ਵੱਧ ਖਰਚ ਕੀਤੇ ਜਾਣ ਨਾਲ ਉਨ੍ਹਾਂ ਨੂੰ ਆਰਥਿਕ ਮੁਸੀਬਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਪਰ ਕੁਝ ਵਿਆਹ ਵਿੱਚ ਪੈਦਾ ਹੋਣ ਵਾਲੇ ਵਿਵਾਦ ਦੇ ਚਲਦਿਆਂ ਹੋਇਆਂ ਵੀ ਅਜਿਹੇ ਵਿਆਹ ਚਰਚਾ ਵਿੱਚ ਆ ਜਾਂਦੇ ਹਨ ਜਿਸ ਦੇ ਕਾਰਨ ਬਹੁਤ ਸਾਰੇ ਲੋਕਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਹੁਣ ਇਥੇ ਵਿਆਹ ਵਿਚ ਰਸਗੂਲੇ ਨੂੰ ਲੈ ਕੇ ਹੋਏ ਝਗੜੇ ਵਿਚ ਇਕ ਵਿਅਕਤੀ ਦੀ ਜਾਨ ਚਲੇ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਉਤਰ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ ਜਿਥੇ ਮੈਨਪੁਰੀ ਦੇ ਅਧੀਨ ਆਉਣ ਵਾਲੇ ਪਿੰਡ ਵਿੱਚ ਇੱਕ ਵਿਆਹ ਸਮਾਗਮ ਚੱਲ ਰਿਹਾ ਸੀ। ਜਿੱਥੇ ਵਿਆਹ ਸਮਾਗਮ ਵਿਚ ਬਰਾਤ ਆਈ ਅਤੇ ਸਾਰੇ ਪ੍ਰਵਾਰ ਵੱਲੋਂ ਖੁਸ਼ੀ ਖੁਸ਼ੀ ਵਿਆਹ ਦੀਆਂ ਰਸਮਾਂ ਕੀਤੀਆਂ ਜਾ ਰਹੀਆਂ ਸਨ।
ਉਥੇ ਹੀ ਮਾਹੌਲ ਉਸ ਸਮੇਂ ਗੰਭੀਰ ਤਬਦੀਲ ਹੋ ਗਿਆ ਜਦੋਂ ਲੜਕੀ ਦੇ ਮਾਸੜ ਦੀ ਝਗੜਾ ਹੋਣ ਦੇ ਚਲਦਿਆਂ ਹੋਇਆਂ ਮੌਤ ਹੋ ਗਈ। ਖਾਣੇ ਦੇ ਬੰਦ ਹੋਣ ਤੋਂ ਬਾਅਦ ਜਿਥੇ ਰਸਗੁੱਲੇ ਨੂੰ ਲੈ ਕੇ ਝਗੜਾ ਹੋ ਗਿਆ। ਉੱਥੇ ਹੀ ਇਸ ਵਿਵਾਦ ਦੇ ਕਾਰਨ ਲੜਕੀ ਦੇ ਮਾਸੜ ਰਣਵੀਰ ਸਿੰਘ ਦੀ ਮੌਤ ਹੋ ਗਈ।
ਇਸ ਸੋਗਮਈ ਮੌਕੇ ਦੇ ਉਪਰ ਜਿਥੇ ਲਾੜੀ ਨੂੰ ਸਾਰੀਆਂ ਰਸਮਾਂ ਨਿਭਾਉਣ ਤੋਂ ਬਾਅਦ ਦੇਰ ਰਾਤ ਵਿਦਾ ਕੀਤਾ ਗਿਆ। ਉਥੇ ਹੀ ਲੜਕੀ ਦਾ ਪਰਿਵਾਰ ਉਸ ਦੇ ਮਾਸੜ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਣ ਲਈ ਆਪਣੇ ਘਰ ਤੋਂ ਵਿਦਾ ਹੋ ਗਿਆ ਦਸਿਆ ਗਿਆ ਹੈ ਕੇ ਇਕ ਰਸਗੁੱਲੇ ਨੂੰ ਲੈ ਕੇ ਇਹ ਝਗੜਾ ਇਸ ਕਦਰ ਤੱਕ ਵਧ ਗਿਆ ਕਿ ਲੜਕੀ ਦੇ ਮਾਸੜ ਦੀ ਮੌਤ ਹੋ ਗਈ ਅਤੇ ਘਰ ਵਿੱਚ ਖੁਸ਼ੀ ਦਾ ਮਹੌਲ ਗਮ ਵਿੱਚ ਤਬਦੀਲ ਹੋ ਗਿਆ।
ਤਾਜਾ ਜਾਣਕਾਰੀ