=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਇਥੇ ਪੋਤੀ ਦੇ ਜਨਮ ਤੇ ਕਿਸਾਨ ਏਨਾ ਖੁਸ਼ ਹੋਇਆ, ਕਰਤਾ ਅਜਿਹਾ ਸਵਾਗਤ, ਹੋਗੀ ਸਾਰੇ ਪਾਸੇ ਚਰਚਾ

ਆਈ ਤਾਜ਼ਾ ਵੱਡੀ ਖਬਰ 

ਬੇਸ਼ਕ ਅੱਜ ਸਾਡਾ ਦੇਸ਼ ਬਹੁਤ ਅੱਗੇ ਵਧ ਚੁੱਕਿਆ ਹੈ । ਪਰ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਲੋਕਾਂ ਦੀ ਮਾਨਸਿਕਤਾ ਦੀ ਤਾਂ ਲੋਕਾਂ ਦੇ ਵੱਲੋਂ ਅੱਜ ਵੀ ਲੜਕਾ ਲੜਕੀ ਵਿਚ ਭੇਦਭਾਵ ਕੀਤਾ ਜਾਂਦਾ ਹੈ । ਕਈ ਤਾਂ ਅਜਿਹੇ ਪਾਪੀ ਵੀ ਹਨ ਜੋ ਲੜਕੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਕੁੱਖ ਦੇ ਵਿੱਚ ਮਾਰ ਦਿੰਦੇ ਹਨ । ਪਰ ਇਕ ਕਿਸਾਨ ਦੇ ਵੱਲੋਂ ਆਪਣੀ ਪੋਤੀ ਦੇ ਜਨਮ ਤੇ ਅਜਿਹਾ ਉਸ ਦਾ ਸੁਆਗਤ ਕੀਤਾ ਗਿਆ ਜਿਸ ਦੇ ਚਰਚੇ ਹੁਣ ਸਾਰੇ ਪਾਸੇ ਛਿੜ ਚੁੱਕੇ ਹਨ । ਮਾਮਲਾ ਮਹਾਰਾਸ਼ਟਰ ਦੇ ਪੂਨਾ ਜ਼ਿਲਾ ਤੋਂ ਸਾਹਮਣੇ ਆਇਆ , ਜਿੱਥੇ ਕਿ ਇੱਕ ਕਿਸਾਨ ਨੂੰ ਆਪਣੀ ਪੋਤੀ ਦੇ ਜਨਮ ਤੇ ਇੰਨੀ ਜ਼ਿਆਦਾ ਖ਼ੁਸ਼ੀ ਹੋਈ ਕਿ ਉਸ ਦੇ ਵੱਲੋਂ ਆਪਣੇ ਨਵ ਜੰਮੀ ਪੋਤੀ ਜਦੋਂ ਹਸਪਤਾਲ ਤੋਂ ਘਰ ਲਿਆਂਦੀ ਤਾਂ ਉਸ ਸਮੇਂ ਨਵਜੰਮੀ ਬੱਚੀ ਨੂੰ ਲਿਆਉਣ ਲਈ ਹੈਲੀਕਾਪਟਰ ਦਾ ਪ੍ਰਬੰਧ ਕੀਤਾ ਗਿਆ ।

ਉੱਥੇ ਹੀ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਾਲੇਵਾੜੀ ਇਲਾਕੇ ਦੇ ਰਹਿਣ ਵਾਲੇ ਅਜੀਤ ਪਾਂਡੂਰੰਗ ਨੇ ਦੱਸਿਆ ਕਿ ਉਹ ਆਪਣੀ ਪੋਤੀ ਜਿਸ ਦਾ ਨਾਮ ਉਨ੍ਹਾਂ ਵੱਲੋਂ ਕ੍ਰਿਸ਼ਕਾ ਰੱਖਿਆ ਗਿਆ ਹੈ ਉਸ ਦਾ ਸ਼ਾਨਦਾਰ ਸੁਆਗਤ ਉਹ ਕਰਨਾ ਚਾਹੁੰਦਾ ਸੀ । ਜਿਸ ਦੇ ਚੱਲਦੇ ਉਨ੍ਹਾਂ ਵੱਲੋਂ ਨਵ ਜੰਮੀ ਬੱਚੀ ਨੂੰ ਜਦੋਂ ਉਸ ਦੀ ਮਾਂ ਦੇ ਨਾਲ ਨਾਨਕੇ ਘਰ ਤੋਂ ਲਿਆਉਣ ਦਾ ਸਮਾਂ ਆਇਆ ਤਾਂ ਉਸ ਵੱਲੋਂ ਆਪਣੀ ਪੋਤੀ ਨੂੰ ਆਪਣੇ ਘਰ ਹੈਲੀਕਾਪਟਰ ਵਿੱਚ ਲਿਆਂਦਾ ਗਿਆ । ਜ਼ਿਕਰਯੋਗ ਹੈ ਕਿ ਸਾਡੇ ਸਮਾਜ ਵਿੱਚ ਅਕਸਰ ਹੀ ਬੇਟੀਆਂ ਨੂੰ ਲੜਕਿਆਂ ਨਾਲੋਂ ਘੱਟ ਸਮਝਿਆ ਜਾਂਦਾ ਹੈ ।

ਪਰ ਇਸ ਕਿਸਾਨ ਨੇ ਇਕ ਅਜਿਹੀ ਮਿਸਾਲ ਕਾਇਮ ਕੀਤੀ ਹੈ ਜਿਸ ਦੇ ਚੱਲਦੇ ਹੁਣ ਹਰ ਕਿਸੇ ਦੇ ਵੱਲੋਂ ਇਸ ਕਿਸਾਨ ਦੀ ਸ਼ਲਾਘਾ ਕੀਤੀ ਜਾ ਰਹੀ ਹੈ ।

ਇਸ ਕਿਸਾਨ ਨੇ ਇਕ ਅਜਿਹੀ ਮਿਸਾਲ ਕਾਇਮ ਕੀਤੀ ਹੈ ਜਿਸ ਤੋਂ ਅੱਜ ਸਾਨੂੰ ਸਾਰਿਆਂ ਸਿੱਖਣ ਦੀ ਜ਼ਰੂਰਤ ਹੈ ਕਿ ਸਾਨੂੰ ਆਪਣੀਆਂ ਬੱਚੀਆਂ ਨੂੰ ਕਿਸੇ ਨਾਲੋਂ ਘੱਟ ਨਹੀਂ ਸਮਝਣਾ ਚਾਹੀਦਾ ਤੇ ਸਾਨੂੰ ਸਾਰਿਆਂ ਨੂੰ ਆਪਣੇ ਬੇਟਿਆਂ ਵਾਂਗ ਹੀ ਬੇਟੀਆਂ ਦੀ ਪਰਵਰਿਸ਼ ਕਰਨੀ ਚਾਹੀਦੀ ਹੈ , ਕਿਉਂਕਿ ਅਜਿਹੇ ਸਮੇਂ ਵਿਚ ਔਰਤਾਂ ਅਤੇ ਬੱਚੀਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਕਿਸੇ ਨਾਲੋਂ ਵੀ ਘੱਟ ਨਹੀਂ ਹਨ ।




error: Content is protected !!