BREAKING NEWS
Search

ਇਥੇ ਔਰਤ ਨੇ ਇਸ ਕਾਰਨ ਬਿੱਲੀ ਨਾਲ ਕਰਾਇਆ ਵਿਆਹ, ਕਾਰਨ ਜਾਣ ਹਰ ਕੋਈ ਹੋਗਿਆ ਹੈਰਾਨ

ਆਈ ਤਾਜ਼ਾ ਵੱਡੀ ਖਬਰ 

ਵਿਆਹ ਵਰਗੇ ਪਵਿੱਤਰ ਬੰਧਨ ਜਿੱਥੇ ਦੋ ਇਨਸਾਨਾਂ ਵਿੱਚ ਨਾ ਹੋ ਕੇ ਦੋ ਪਰਿਵਾਰਾਂ ਵਿੱਚ ਜੁੜ ਜਾਂਦਾ ਹੈ। ਉਥੇ ਹੀ ਅੱਜ ਦੇ ਦੌਰ ਵਿਚ ਨੌਜਵਾਨ ਪੀੜ੍ਹੀ ਵੱਲੋਂ ਕੁਝ ਵੱਖਰਾ ਕਰਨ ਦੇ ਇਰਾਦੇ ਨਾਲ ਸਾਦੇ ਵਿਆਹ ਵੀ ਕਰਵਾਏ ਜਾ ਰਹੇ ਹਨ। ਇੱਥੇ ਹੀ ਅਜਿਹੇ ਵਿਆਹ ਹਰ ਪਾਸੇ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ। ਪਰ ਕੁਝ ਲੋਕਾਂ ਵੱਲੋਂ ਅਜਿਹੇ ਵਿਆਹ ਆਪਣੇ ਜਾਨਵਰਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵੀ ਕਰਵਾਏ ਜਾਂਦੇ ਹਨ। ਜਿੱਥੇ ਅਜਿਹੇ ਮਾਮਲਿਆਂ ਨੂੰ ਦੇਖਦੇ ਹੋਏ ਲੋਕ ਹੇਰਾਨ ਵੀ ਰਹਿ ਜਾਂਦੇ ਹਨ। ਕਿਉਂਕਿ ਕੁੱਝ ਸਵਾਲਾਂ ਦੇ ਜਵਾਬ ਉਹ ਸਾਰੇ ਪਾਲਤੂ ਜਾਨਵਰ ਰੱਖੇ ਜਾਂਦੇ ਹਨ ਜੋ ਉਨ੍ਹਾਂ ਲਈ ਇੱਕ ਪਰਿਵਾਰਕ ਮੈਂਬਰ ਦੀ ਤਰ੍ਹਾਂ ਹੋ ਜਾਂਦੇ ਹਨ। ਜਿਨ੍ਹਾਂ ਨੂੰ ਸੁਰੱਖਿਅਤ ਰੱਖਣ ਲਈ ਕਈ ਪਰਵਾਰਾਂ ਵੱਲੋਂ ਬਹੁਤ ਕੁਝ ਕੀਤਾ ਜਾਂਦਾ ਹੈ।

ਹੁਣ ਇਥੇ ਇਕ ਔਰਤ ਵੱਲੋਂ ਇਸ ਕਾਰਨ ਆਪਣੀ ਬਿੱਲੀ ਨਾਲ ਵਿਆਹ ਕਰਵਾਇਆ ਗਿਆ ਹੈ ਜਿਸ ਨੂੰ ਜਾਣ ਕੇ ਹਰ ਕੋਈ ਹੈਰਾਨ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਲੰਡਨ ਤੋਂ ਸਾਹਮਣੇ ਆਇਆ ਹੈ। ਜਿੱਥੇ ਕੁਝ ਮਕਾਨ ਮਾਲਕਾਂ ਵੱਲੋਂ ਆਪਣੇ ਘਰ ਵਿਚ ਕਰਾਏ ਤੇ ਰਹਿਣ ਵਾਲੇ ਪਰਿਵਾਰਾਂ ਨੂੰ ਆਪਣੇ ਜਾਨਵਰ ਰੱਖਣ ਤੋਂ ਮਨ੍ਹਾਂ ਕਰ ਦਿੱਤਾ ਜਾਂਦਾ ਹੈ। ਉਥੇ ਹੀ ਦੋ ਬੱਚਿਆਂ ਦੀ ਮਾਂ 49 ਸਾਲਾ ਇਕ ਔਰਤ ਹੌਜ਼ ਵੱਲੋਂ ਆਪਣੀ ਇੰਡੀਆ ਨਾਮ ਦੀ ਇਕ ਪਾਲਤੂ ਬਿੱਲੀ ਨਾਲ ਇਸ ਲਈ ਵਿਆਹ ਕਰਵਾਇਆ ਗਿਆ ਹੈ ਤਾਂ ਜੋ ਕਰਾਏ ਦੀਆਂ ਪਾਬੰਦੀਆਂ ਤੋਂ ਬਚ ਸਕੇ।

ਕਿਉਂਕਿ ਪਹਿਲਾਂ ਉਨ੍ਹਾਂ ਨੂੰ ਕਈ ਜਗਹਾ ਤੇ ਨਾਲ ਪਾਲਤੂ ਜਾਨਵਰਾਂ ਨੂੰ ਰੱਖਣ ਦੀ ਇਜ਼ਾਜਤ ਨਹੀਂ ਦਿੱਤੀ ਜਾ ਰਹੀ ਸੀ। ਇਸ ਬਿੱਲੀ ਨਾਲ ਉਹਨਾਂ ਨੂੰ ਏਨਾ ਜ਼ਿਆਦਾ ਲਗਾਵ ਹੈ ਜਿਸ ਨੂੰ ਗਵਾਉਣ ਦੇ ਡਰ ਤੋਂ ਉਸ ਔਰਤ ਵੱਲੋਂ 19 ਅਪ੍ਰੈਲ ਨੂੰ ਇਸ ਬਿੱਲੀ ਦੇ ਨਾਲ ਇੱਕ ਸਿਵਲ ਸਮਾਰੋਹ ਆਯੋਜਿਤ ਕਰ ਕੇ ਵਿਆਹ ਕਰਵਾਇਆ ਗਿਆ ਹੈ।

ਇਸ ਔਰਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਥੇ ਉਸ ਨੂੰ ਆਪਣੀ ਜ਼ਿੰਦਗੀ ਵਿਚ ਆਪਣੇ ਬੱਚੇ ਬੇਹੱਦ ਪਿਆਰੇ ਹਨ। ਉੱਥੇ ਹੀ ਬੱਚਿਆਂ ਤੋਂ ਬਾਅਦ ਇਸ ਬਿੱਲੀ ਦੀ ਜਗ੍ਹਾ ਹੈ। ਇਸ ਬਿੱਲੀ ਨੇ ਜਿੱਥੇ ਇਕ ਕਾਰ ਨਾਲ ਟੱਕਰ ਤੋਂ ਬਾਅਦ ਲੱਤ ਗੁਆ ਲਈ ਗਈ ਸੀ। ਜਿਸ ਤੋਂ ਬਾਅਦ ਇਹ ਬਿੱਲੀ ਦਾ ਬੱਚਾ ਇਸ ਹੋਜ ਨਾਮ ਦੀ ਔਰਤ ਤੇ ਵਧੇਰੇ ਨਿਰਭਰ ਸੀ। ਜਿਸ ਕਾਰਨ ਇਸ ਔਰਤ ਵੱਲੋਂ ਆਪਣੇ ਕੁਝ ਦੋਸਤਾਂ ਦੀ ਮੌਜੂਦਗੀ ਵਿੱਚ ਇਸ ਬਿੱਲੀ ਨਾਲ ਵਿਆਹ ਕਰਵਾਇਆ ਗਿਆ ਹੈ।



error: Content is protected !!