ਇਕ ਔਰਤ ਇਕ ਦਿਨ ਡਾਕਟਰ ਕੋਲ ਗਈ ਤੇ ਬੋਲੀ, “ਡਾਕਟਰ ਸਾਹਿਬ ਮੈ ਇੱਕ ਗਭੀਰ ਸਮੱਸਿਆ ਵਿੱਚ ਹਾਂ ਤੁਹਾਡੀ ਮਦਦ ਦੀ ਜਰੂਰਤ ਹੈ। ਮੈ ਗਰਭਵਤੀ ਹਾਂ, ਤੁਸੀ ਕਿਸੇ ਨੂੰ ਦੱਸਣਾ ਨਹੀ ਮੈ ਇੱਕ ਜਾਨ ਪਹਿਚਾਣ ਦੇ ਅਲਟਰਾ ਸਾਊਡ ਸਕੈਨ ਸੈਟਰ ਵਿੱਚੋ ਪਤਾ ਕਰ ਲਿਆ ਹੈ ਕੀ ਮੇਰੇ ਗਰਭ ਵਿੱਚ ਹੋਣ ਵਾਲਾ ਬੱਚਾ ਲੜਕੀ ਹੈ।
ਮੈ ਪਹਿਲਾ ਤੋ ਹੀ ਇੱਕ ਬੱਚੀ ਦੀ ਮਾਂ ਹਾਂ ਅਤੇ ਮੈ ਕਿਸੇ ਵੀ ਹਾਲਤ ਵਿੱਚ ਇਹ ਬੱਚੀ ਦਾ ਜਨਮ ਨਹੀ ਚਾਹੁਦੀ “ਡਾਕਟਰ ਨੇ ਕਿਹਾ ਠੀਕ ਹੈ, ਤਾ ਮੈ ਤੁਹਾਡੀ ਕੀ ਮਦਦ ਕਰ ਸਕਦਾ ਹਾਂ..?
“ਤੇ ਉਹ ਲੜਕੀ ਬੋਲੀ, “ਮੈ ਚਾਹੁਦੀ ਹਾਂ ਕੀ ਇਸ ਗਰਭ ਵਿੱਚ ਪਲ ਰਹੀ ਬੱਚੀ ਨੰ ਖਤਮ ਕਰਨ ਲਈ ਮੇਰੀ ਮਦਦ ਕਰੋ। “ਡਾਕਟਰ ਸਮਝਦਾਰ ਤੇ ਇਮਾਨਦਾਰ ਸੀ। ਥੋੜਾ ਸੋਚਣ ਤੋ ਬਾਅਦ ਫਿਰ ਉਹ ਬੋਲਿਆ, ਮੈਨੰ ਲੱਗਦਾ ਹੈ ਕੀ ਮੇਰੇ ਕੋਲ ਇਕ ਹੋਰ ਸੌਖਾ ਰਸਤਾ ਹੈ ਜੋ ਤੁਹਾਡੀ ਪ੍ਰੇਸ਼ਾਨੀ ਦਾ ਹੱਲ ਕੱਢ ਸਕਦਾ ਹੈ।
“ਔਰਤ ਬਹੁਤ ਖੁਸ਼ ਹੋਈ …ਡਾਕਟਰ ਅੱਗੇ ਬੋਲਿਆ, ਆਪਾ ਇੱਕ ਕੰਮ ਕਰਦੇ ਹਾ ਤੁਹਾਨੰ ਦੋ ਬੇਟੀਆ ਨਹੀ ਚਾਹੀਦੀਆ..? ਤਾਂ ਪਹਿਲੀ ਬੇਟੀ ਨੂੰ MAAR ਦਿੰਦੇ ਹਾਂ ਜਿਸ ਲਈ ਤੂੰ ਨਵ ਜੰਮਣ ਵਾਲੀ ਲੜਕੀ ਨੂੰ ਜਨਮ ਦੇ ਸਕੇ ਤੇ ਤੇਰੀ ਸਮੱਸਿਆ ਦਾ ਵੀ ਹੱਲ ਹੋ ਜਾਵੇਗਾ ਵੈਸੇ ਵੀ ਆਪਾ ਇਕ ਬੱਚੀ ਨੰ ਤਾ ਮਾਰਨਾ ਹੈ ਤਾ ਪਹਿਲਾ ਵਾਲੀ ਨੂੰ ਹੀ ਮਾਰ ਦਿੰਦੇ ਹੈ ਨਾ.. ? ਤਾਂ ਔਰਤ ਬੋਲੀ” ਨਹੀ ਜੀ ਨਹੀ।।
EH ਕਰਨਾ ਪਾਪ ਹੈ ਜੁਲਮ ਹੈ ਤੇ ਮੈਂ ਆਪਣੀ ਬੇਟੀ ਨੂੰ ਜਾਨ ਤੋ ਵੀ ਵੱਧ ਪਿਆਰ ਕਰਦੀ ਹਾਂ ਉਸ ਨੰ ਸੂਈ ਵੀ ਚੁਭ ਜੇ ਇਹ ਮੈਂ ਸਹਿਣ ਨਹੀ ਕਰ ਸਕਦੀ ਮੈਨੰ ਦਰਦ ਦਾ ਇਹਸਾਸ ਹੁੰਦਾ ਹੈ।
ਡਾਕਟਰ_ਬੋਲਿਆ “ਤਾਂ ਫਿਰ ਜਿਸ ਬੇਟੀ ਦਾ ਤੂੰ ਗਰਭਪਾਤ ਕਰਵਾਉਣਾ ਚਾਹੁੰਦੀ ਏ ਉਹ Paap ਨਹੀ ਤਾਂ ਹੋਰ ਕੀ ਆ…?
ਡਾਕਟਰ ਦੇ ਇਸ ਛੋਟੇ ਜੇ ਮੈਸਜ ਨੇ ਉਸ ਦੀਆ ਅੱਖਾ ਖੋਲ ਦਿੱਤੀਆਂ ਅੱਖਾ ਭਰਦੀ ਉਦਾਸ ਹੁੰਦੀ ਉਹ ਪਾਪੀ ਸੌਚ ਤੋ ਬਾਹਰ ਆ ਗਈ ਤੇ ਘਰ ਚਲੀ ਗਈ ਦੋਸਤੋ ਸਮਾਜ ਨੂੰ ਸੁਧਾਰਨ ਲਈ ਮਦਦ ਕਰੋ ਹੋ ਸਕਦਾ ਤੁਹਾਡਾ ਇਕ ਸ਼ੇਅਰ ਕਿਸੇ ਦੀ ਸੋਚ ਬਦਲ ਦੇਵੇ ਅਤੇ ਇਕ ਕੰਨਿਆ Bhroon ਸੁਰਖਿਆ ਪੂਰਨ ਇਸ ਸੰਸਾਰ ਤੇ ਜਨਮ ਲੈ ਲਵੇ
ਵਾਇਰਲ