=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਇਕੋ ਪਰਿਵਾਰ ਦੇ 3 ਸਕਿਆਂ ਭਰਾਵਾਂ ਦੀ 24 ਘੰਟਿਆਂ ਚ ਹੋਈ ਸ਼ੱਕੀ ਹਾਲਤਾਂ ਚ ਮੌਤ, ਛਾਇਆ ਮਾਤਮ

ਆਈ ਤਾਜ਼ਾ ਵੱਡੀ ਖਬਰ 

ਅਕਸਰ ਹੀ ਕਈ ਵਾਰ ਅਜਿਹੇ ਹਾਦਸੇ ਸਾਹਮਣੇ ਆ ਜਾਂਦੇ ਹਨ ਜਿਸ ਨੂੰ ਸੁਣ ਕੇ ਸਾਰੇ ਲੋਕ ਹੈਰਾਨ ਰਹਿ ਜਾਂਦੇ ਹਨ ਜਿੱਥੇ ਪਰਿਵਾਰ ਵਿੱਚ ਇਕੱਠੇ ਕਈ ਮੌਤ ਹੋਣ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਜਾਂਦੀ ਹੈ। ਇਕ ਤੋਂ ਬਾਅਦ ਇਕ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਦੁਖਦਾਈ ਘਟਨਾਵਾਂ ਨੇ ਜਿਥੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਉਥੇ ਹੀ ਕਈ ਪਰਿਵਾਰਾਂ ਉਪਰ ਦੁੱਖਾਂ ਦਾ ਪਹਾੜ ਟੁੱਟ ਪਿਆ ,ਜਿੱਥੇ ਪਰੀਵਾਰ ਵਿਚ ਇਕ ਤੋਂ ਬਾਅਦ ਇਕ ਇਕੱਠੀਆਂ ਹੀ ਤਿੰਨ ਮੌਤਾਂ ਹੋ ਜਾਣ। ਹੁਣ ਇੱਕੋ ਪਰਵਾਰ ਦੇ ਤਿੰਨ ਸਕੇ ਭਰਾਵਾਂ ਦੀ ਚੌਵੀ ਘੰਟਿਆਂ ਦੇ ਅੰਦਰ ਸ਼ੱਕੀ ਹਲਾਤਾਂ ਚ ਮੌਤ ਹੋਣ ਕਾਰਨ ਮਾਤਮ ਛਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਬਿਹਾਰ ਤੋਂ ਸਾਹਮਣੇ ਆਇਆ ਹੈ ਜਿਥੇ ਬਿਹਾਰ ਦੇ ਰੋਹਤਾਸ ਜਿਲ੍ਹੇ ਵਿੱਚ ਇਕ ਪਿੰਡ ਵਿਚ ਇਕ ਹੀ ਪਰਿਵਾਰ ਦੇ ਤਿੰਨ ਭਰਾਵਾਂ ਦੀ 24 ਘੰਟਿਆਂ ਦੇ ਅੰਦਰ ਅੰਦਰ ਮੌਤ ਹੋ ਗਈ ਹੈ। ਦੱਸਿਆ ਗਿਆ ਹੈ ਕਿ 60 ਸਾਲਾ ਭਰਾ ਭਗਵਾਨ ਚੌਧਰੀ ਦੀ ਮੌਤ ਜਿਥੇ ਸੋਮਵਾਰ ਸਵੇਰ ਨੂੰ ਹੋਈ ਸੀ। ਉਥੇ ਹੀ ਉਸ ਤੋਂ ਛੋਟੇ ਭਰਾ 56 ਸਾਲਾਂ ਰਾਜਾ ਰਾਮ ਚੌਧਰੀ ਦੀ ਮੌਤ ਵੀ ਓਸੇ ਦਿਨ ਰਾਤ ਨੂੰ 9 ਵਜੇ ਹੋ ਗਈ। ਪਰਿਵਾਰ ਨੂੰ ਅਜੇ ਸਮਝ ਨਹੀਂ ਆ ਰਿਹਾ ਸੀ ਕਿ ਉਨ੍ਹਾਂ ਨਾਲ ਕੀ ਹੋ ਰਿਹਾ ਹੈ ਤਾਂ ਤੀਸਰੇ ਛੋਟੇ ਭਰਾ 52 ਸਾਲਾ ਦਸ਼ਰਥ ਚੌਧਰੀ ਦੀ ਮੌਤ ਵੀ ਮੰਗਲਵਾਰ ਸਵੇਰ ਸੱਤ ਵਜੇ ਹੋ ਜਾਂਦੀ ਹੈ।

ਤਿੰਨੇ ਭਰਾਵਾਂ ਦੀ ਮੌਤ ਜਿਥੇ ਅਚਾਨਕ ਹੀ ਸਿਹਤ ਖਰਾਬ ਹੋਣ ਦੇ ਕਾਰਨ ਦੱਸੀ ਗਈ ਹੈ ਉਥੇ ਹੀ ਰਿਸ਼ਤੇਦਾਰਾਂ ਵੱਲੋਂ ਦੱਸਿਆ ਗਿਆ ਕਿ ਜਿਥੇ ਤਿੰਨੋ ਭਰਾ ਸ਼ਰਾਬ ਪੀਣ ਦੇ ਆਦੀ ਸਨ। ਜੋ ਕਦੇ ਕਦੇ ਸ਼ਰਾਬ ਪੀ ਲੈਂਦੇ ਸਨ। ਉਥੇ ਹੀ ਰਿਸ਼ਤੇਦਾਰਾਂ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਉਨ੍ਹਾਂ ਨੂੰ ਉਲਟੀਆਂ ਅਤੇ ਪੇਟ ਦਰਦ ਦੀ ਸ਼ਿਕਾਇਤ ਹੋਣ ਤੇ ਹਸਪਤਾਲ ਵੀ ਲਿਜਾਇਆ ਗਿਆ ਸੀ।

ਉਸ ਦਿਨ ਉਨ੍ਹਾਂ ਵੱਲੋਂ ਸ਼ਰਾਬ ਵੀ ਨਹੀਂ ਕੀਤੀ ਗਈ ਸੀ। ਰਾਜਾ ਰਾਮ ਚੌਧਰੀ ਦੀ ਪਤਨੀ ਵੱਲੋਂ ਦੱਸਿਆ ਗਿਆ ਹੈ ਕਿ 3 ਹੀ ਭਰਾਵਾਂ ਦੀ ਮੌਤ ਉਲਟੀਆਂ ਅਤੇ ਪੇਟ ਦਰਦ ਦੀ ਸ਼ਿਕਾਇਤ ਤੋਂ ਬਾਅਦ ਮੌਤ ਹੋਈ ਹੈ। ਪੁਲਿਸ ਵੱਲੋਂ ਜਿਥੇ ਤਿੰਨਾਂ ਦੀਆਂ ਲਾਸ਼ਾਂ ਨੂੰ ਹਿਰਾਸਤ ਵਿਚ ਲੈ ਕੇ ਪੋਸਟਮਾਰਟਮ ਕੀਤਾ ਗਿਆ ਹੈ ਉਥੇ ਹੀ ਮੌਤ ਦੇ ਅਸਲ ਕਾਰਨਾਂ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।




error: Content is protected !!