BREAKING NEWS
Search

ਆਹ ਦੇਖੋ ਐਮਰਜੈਂਸੀ ਚ ਭਗਵੰਤ ਮਾਨ ਕੰਧ ਤੇ ਚੜਿਆ ਦੇਖੋ ਫਿਰ ਕੀ ਹੋਇਆ…. ਵੀਡੀਓ

ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ
ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦਾ ਖੇਤਾਂ ਵਿਚ ਲੱਗੀ ਅੱਗ ਬੁਝਾਉਣ ਦਾ ਇਕ ਵੀਡੀਓ ਸਾਹਮਣੇ ਆਇਆ ਹੈ। ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਭਗਵੰਤ ਹੱਥ ਵਿਚ ਦਰਖਤ ਦੀ ਟਾਹਣੀ ਫੜ੍ਹੀ ਅੱਗ ਬੁਝਾਉਣ ਵਿਚ ਮਦਦ ਕਰ ਰਹੇ ਹਨ।

ਬਾਅਦ ਵਿਚ ਇਸ ਵੀਡੀਓ ਨੂੰ ਭਗਵੰਤ ਮਾਨ ਨੇ ਆਪਣੇ ਫੇਸਬੁਕ ਪੇਜ ਉਤੇ ਸਾਂਝਾ ਕੀਤਾ ਹੈ।

ਭਗਵੰਤ ਮਾਨ ਨੇ ਆਪਣੇ ਫੇਸਬੁੱਕ ਪੇਜ ‘ਤੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਹੈ ਕਿ ਲਹਿਰਾਗਾਗਾ ਦੇ ਅਨਦਾਣਾ ਪਿੰਡ ਦੇ ਖੇਤਾਂ ਵਿਚ ਬਣੇ ਘਰ ਵਿੱਚੋਂ ਦੋ ਬੱਚੇ ਅਤੇ ਉਨ੍ਹਾਂ ਦੀ ਮਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

ਪਿੰਡ ਵਾਸੀਆਂ ਅਤੇ ਵਲੰਟੀਅਰਾਂ ਦੇ ਸਹਿਯੋਗ ਨਾਲ ਅੱਗ ‘ਤੇ ਵੀ ਕਾਬੂ ਪਾ ਲਿਆ ਗਿਆ। ਹਾਲਾਂਕਿ, ਤੇਜ਼ ਹਵਾਵਾਂ ਵਗ ਰਹੀਆਂ ਸਨ ਤੇ ਅੱਗ ਤੇਜ਼ੀ ਨਾਲ ਫੈਲ ਰਹੀ ਸੀ, ਪਰ ਸਮਾਂ ਰਹਿੰਦੇ ਅੱਗ ਬੁਝਾ ਲਈ ਗਈ।

ਆਹ ਦੇਖੋ ਐਮਰਜੈਂਸੀ ਚ ਭਗਵੰਤ ਮਾਨ ਕੰਧ ਤੇ ਚੜਿਆ ਦੇਖੋ ਫਿਰ ਕੀ ਹੋਇਆ…. ਵੀਡੀਓ



error: Content is protected !!