ਆਈ ਤਾਜਾ ਵੱਡੀ ਖਬਰ

ਕਹਿੰਦੇ ਹਨ ਡਾਕਟਰ ਰੱਬ ਦਾ ਦੂਜਾ ਰੂਪ ਹੁੰਦਾ ਹੈ , ਰੱਬ ਦਾ ਭੇਜਿਆ ਇਨਸਾਨ ਸਿਰਫ ਡਾਕਟਰ ਹੀ ਬਚਾਅ ਸਕਦੇ ਹਨ , ਜਿਸ ਕਾਰਨ ਲੋਕ ਡਾਕਟਰਾਂ ਨੂੰ ਰੱਬ ਸਾਮਾਨ ਸਮਝ ਕੇ ਉਹਨਾਂ ਦੀ ਪੂਜਾ ਵੀ ਕਰਦੇ ਹਨ l ਪਰ ਬੀਤੇ ਕੁਝ ਸਮੇਂ ਤੋਂ ਲਗਾਤਾਰ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਪਈਆਂ ਹਨ ,ਜਿਥੇ ਡਾਕਟਰਾਂ ਦੀਆਂ ਲਾਹਪ੍ਰਵਾਹੀਆਂ ਸਦਕਾ ਲੋਕਾਂ ਦੀ ਜਾਨ ਜਾ ਰਹੀ ਹੈ l ਤਾਜ਼ਾ ਮਾਮਲਾ ਸਾਂਝਾ ਕਰਾਂਗੇ ਜਿੱਥੇ ਆਸਾਮ ਦੇ ਡਾਕਟਰ ਇੱਕ ਜੋੜੇ ਨਾਲ ਅਜੇਹੀ ਘਿਨੌਣੀ ਕਰਤੂਤ ਕੀਤੀ ,ਜਿਸ ਕਾਰਨ ਪੁਲਿਸ ਨੇ ਉਸਨੂੰ ਗ੍ਰਿਫਤਾਰ ਤੱਕ ਕਰ ਲਿਆ l

ਦੱਸਦਿਆਂ ਕਿ ਆਸਾਮ ਦੇ ਗੁਹਾਟੀ ‘ਚ ਇੱਕ ਡਾਕਟਰ ਜੋੜੇ ਨੂੰ ਤਿੰਨ ਮਾਸੂਮ ਬੱਚਿਆਂ ਨੂੰ ਬੰਧਕ ਬਣਾ ਕੇ ਕਈ ਮਹੀਨਿਆਂ ਤੱਕ ਤਸੀਹੇ ਦਿੰਦਾ ਰਿਹਾ ,ਜਿਸ ਕਾਰਨ ਉਸਤੇ ਇਹ ਦੋਸ਼ ਦੋਸ਼ ਲੱਗੇ ਤੇ ਉਸਨੂੰ ਗ੍ਰਿਫ਼ਤਾਰ ਕੀਤਾ ਗਿਆ । ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜੁੜਵਾ ਭਰਾ ਤੇ ਭੈਣ ਦੀ ਉਮਰ ਕਰੀਬ 3 ਸਾਲ ਹੈ, ਜਦਕਿ ਤੀਜੇ ਨਾਬਾਲਗ ਦੀ ਉਮਰ 11 ਸਾਲ ਹੈ, ਦੋਸ਼ੀ ਨੇ ਨਾਬਾਲਗ ਲੜਕੀ ਦੇ ਗੁਪਤ ਅੰਗਾਂ ਨੂੰ ਕਈ ਵਾਰ ਸਿਗਰਟਾਂ ਨਾਲ ਸਾੜ ਦਿੱਤਾ , ਇਨਾ ਹੀ ਨਹੀਂ ਸਗੋਂ ਉਹਨਾਂ ਦੋਵਾਂ ਭੈਣ-ਭਰਾਵਾਂ ਦੀਆਂ ਲਾਸ਼ਾਂ ‘ਤੇ ਸੱਟਾਂ ਦੇ ਕਈ ਨਿਸ਼ਾਨ ਵੀ ਮਿਲੇ ।

ਹੁਣ ਦੋਸ਼ੀ ਡਾਕਟਰ , ਉਸ ਦੀ ਪਤਨੀ ਤੇ ਘਰੇਲੂ ਨੌਕਰ ਨੂੰ ਹਿਰਾਸਤ ਵਿੱਚ ਭੇਜ ਦਿੱਤਾ । ਇਸ ਘਟਨਾ ਤੋਂ ਬਾਅਦ ਇਸ ਸਬੰਧੀ ਬਾਲ ਅਧਿਕਾਰ ਕਾਰਕੁਨ ਨੇ ਅਧਿਕਾਰੀਆਂ ਤੇ ਪੁਲੀਸ ਨੂੰ ਸੂਚਿਤ ਕੀਤਾ ਸੀ। ਇਸ ਤੋਂ ਬਾਅਦ ਬੰਧਕ ਬੱਚਿਆਂ ਨੂੰ ਡਾਕਟਰ ਦੇ ਘਰ ਤੋਂ ਛੁਡਵਾਇਆ ਗਿਆ।

ਪੁਲਸ ਨੇ ਪੋਕਸੋ ਐਕਟ ਤਹਿਤ ਕਾਰਵਾਈ ਕੀਤੀ । ਦੂਜੇ ਪਾਸੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਤਿੰਨਾਂ ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿਸ ਤੋਂ ਬਾਅਦ ਅਦਾਲਤ ਨੇ ਜੋੜੇ ਨੂੰ 5 ਦਿਨਾਂ ਲਈ ਪੁਲਸ ਹਿਰਾਸਤ ‘ਚ ਤੇ ਨੌਕਰਾਣੀ ਨੂੰ 7 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ। ਇਸ ਘਟਨਾ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ l


ਤਾਜਾ ਜਾਣਕਾਰੀ
ਆਸਾਮ ਦੇ ਡਾਕਟਰ ਜੋੜੇ ਨੇ ਕੀਤੀ ਇਹ ਘਿਨੌਣੀ ਕਰਤੂਤ, ਪੁਲਿਸ ਨੇ ਕੀਤਾ ਗ੍ਰਿਫਤਾਰ
ByadminMay 9, 2023Comments Off on ਆਸਾਮ ਦੇ ਡਾਕਟਰ ਜੋੜੇ ਨੇ ਕੀਤੀ ਇਹ ਘਿਨੌਣੀ ਕਰਤੂਤ, ਪੁਲਿਸ ਨੇ ਕੀਤਾ ਗ੍ਰਿਫਤਾਰ
Previous Postਇਸ 11 ਸਾਲਾਂ ਬੱਚੀ ਦਾ ਦਿਮਾਗ ਆਈਨਸਟੀਨ ਤੋਂ ਵੀ ਹੈ ਤੇਜ਼, ਜਲਦ ਮਿਲਣ ਜਾ ਰਹੀ ਮਾਸਟਰਸ ਦੀ ਡਿਗਰੀ
Next Postਮਸ਼ਹੂਰ ਐਕਟਰ ਅਤੇ ਸਾਂਸਦ ਸੰਨੀ ਦਿਓਲ ਨੂੰ ਮਿਲ ਰਹੀਆਂ ਵਧਾਈਆਂ, ਇਸ ਦਿਨ ਹੋਣ ਜਾ ਰਿਹਾ ਪੁੱਤ ਦਾ ਵਿਆਹ