=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਆਸ਼ਕੀ ਦੀ ਕਰਤੂਤ ਦੇ ਚੱਕਰ ‘ਚ ਪਾਕਿਸਤਾਨ ਗਿਆ ਭਾਰਤੀ ਛੇ ਸਾਲਾਂ ਬਾਅਦ ਵਤਨ ਪਰਤਿਆ ਆਂ ਕੇ ਕਹਿੰਦਾ ਤੁਸੀਂ ਮੈਂਨੂੰ ..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਅੰਮ੍ਰਿਤਸਰ: ਪਿਛਲੇ ਛੇ ਸਾਲਾਂ ਤੋਂ ਪਾਕਿਸਤਾਨ ਵਿੱਚ ਨਜ਼ਰਬੰਦ ਮਹਾਰਾਸ਼ਟਰ ਦਾ ਰਹਿਣ ਵਾਲਾ ਹਾਮਿਦ ਅੰਸਾਰੀ ਅੱਜ ਛੇ ਸਾਲਾਂ ਬਾਅਦ ਭਾਰਤ ਪਰਤ ਆਇਆ। ਵਾਹਗਾ ਸਰਹੱਦ ਰਾਹੀਂ ਪਾਕਿਸਤਾਨੀ ਸੁਰੱਖਿਆ ਏਜੰਸੀਆਂ ਨੇ ਹਾਮਿਦ ਅੰਸਾਰੀ ਨੂੰ ਭਾਰਤੀ ਸੁਰੱਖਿਆ ਏਜੰਸੀਆਂ ਹਵਾਲੇ ਕੀਤਾ ਜਿੱਥੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਬੀਐਸਐਫ ਦੇ ਅਧਿਕਾਰੀ ਉਸ ਨੂੰ ਇੱਥੋਂ ਲੈ ਕੇ ਰਵਾਨਾ ਹੋ ਗਏ।

ਵਾਹਗਾ ਸਰਹੱਦ ‘ਤੇ ਹਾਮਿਦ ਅੰਸਾਰੀ ਨੂੰ ਲੈਣ ਲਈ ਉਨ੍ਹਾਂ ਦੇ ਪਿਤਾ ਨਿਹਾਲ ਅੰਸਾਰੀ, ਮਾਤਾ ਫੌਜੀਆ ਅੰਸਾਰੀ ਤੇ ਭਰਾ ਖਾਲਿਦ ਅੰਸਾਰੀ ਪਹੁੰਚੇ ਹੋਏ ਸਨ। ਉਨ੍ਹਾਂ ਨਾਲ ਸਥਾਨਕ ਐਨਜੀਓ ਦੇ ਵੀ ਲੋਕ ਸਨ। ਹਾਮਿਦ ਅੰਸਾਰੀ ਨੇ ਭਾਰਤ ਵਿੱਚ ਦਾਖਲ ਹੁੰਦਿਆਂ ਹੀ ਸਭ ਤੋਂ ਪਹਿਲਾਂ ਪਰਿਵਾਰ ਨਾਲ ਸਰਜ਼ਮੀ ਨੂੰ ਮੱਥਾ ਟੇਕਿਆ। ਮਿੱਟੀ ਨੂੰ ਮੱਥੇ ਲਾਇਆ ਤੇ ਮਾਂ ਦੇ ਗੱਲ ਲੱਗ ਕੇ ਜੀਅ ਭਰ ਆਪਣੇ ਮਨ ਨੂੰ ਹੌਲਾ ਕੀਤਾ। ਹਾਮਿਦ ਦੀ ਮਾਂ ਫੌਜੀਆ ਦੀਆਂ ਅੱਖਾਂ ਵਿੱਚੋਂ ਹੰਝੂ ਰੁਕ ਨਹੀਂ ਰਹੇ ਸਨ।

ਇਸ ਮੌਕੇ ਭਾਰਤ ਦੀਆਂ ਵੱਖ-ਵੱਖ ਖੁਫੀਆ ਏਜੰਸੀਆਂ ਦੇ ਅਧਿਕਾਰੀ ਵੀ ਪਹੁੰਚੇ ਹੋਏ ਸਨ। ਸੂਤਰਾਂ ਮੁਤਾਬਕ ਪਾਕਿਸਤਾਨੀ ਖੁਫੀਆ ਏਜੰਸੀਆਂ ਹਾਮਿਦ ਅੰਸਾਰੀ ਨੂੰ ਕਰੀਬ ਦੋ ਵਜੇ ਪਾਕਿਸਤਾਨ ਵਾਲੇ ਪਾਸੇ ਸਰਹੱਦ ‘ਤੇ ਲੈ ਕੇ ਪਹੁੰਚ ਗਈਆਂ ਸਨ ਪਰ ਉੱਥੇ ਵੀ ਕਾਗਜ਼ੀ ਪ੍ਰਕਿਰਿਆ ਪੂਰੀ ਹੁੰਦੇ ਹੁੰਦੇ ਕੁਝ ਸਮਾਂ ਲੱਗ ਗਿਆ।
ਇਸ ਕਾਰਨ ਅੰਸਾਰੀ ਭਾਰਤ ਕਰੀਬ ਪੰਜ ਵਜੇ ਪੁੱਜਾ। ਹਾਲਾਂਕਿ ਮੀਡੀਆ ਕਰਮੀਆਂ ਨੇ ਹਾਮਿਦ ਅਨਸਾਰੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਬੀਐਸਐਫ ਦੇ ਅਧਿਕਾਰੀ ਉਸ ਨੂੰ ਆਪਣੇ ਨਾਲ ਲੈ ਕੇ ਰਵਾਨਾ ਹੋ ਗਏ ਜਦਕਿ ਪਰਿਵਾਰ ਨੇ ਮੀਡੀਆ ਤੋਂ ਉਸੇ ਤਰ੍ਹਾਂ ਦੂਰੀ ਬਣਾਈ ਰੱਖੀ ਜਿਸ ਤਰ੍ਹਾਂ ਉਹ ਪਹਿਲਾਂ ਤੋਂ ਹੀ ਬਣਾ ਕੇ ਰੱਖ ਰਿਹਾ ਸੀ।

ਇਸ਼ਕ ‘ਚ ਅੰਨੇ ਹਾਮਿਦ ਅੰਸਾਰੀ ਦੀ ਵਤਨ ਵਾਪਸੀ




error: Content is protected !!