ਕਿਸਮਤ ਕਦੋਂ ਕਿਸੇ ਨਾਲ ਕਿਹੜੀ ਖੇਡ ਖੇਡ ਜਾਵੇ ਇਹ ਕਿਸੇ ਨੂੰ ਨਹੀਂ ਪਤਾ। ਅਜਿਹਾ ਹੀ ਹੋਇਆ ਹੈ ਜਰਮਨ ਨਾਮਕ ਬੱਚੀ ਨਾਲ ਇਹ ਬੱਚੀ ਪੰਜ ਸਾਲ ਦੀ ਉਮਰ ਤੋਂ ਗਾਇਕੀ ਕਰਦੀ ਆ ਰਹੀ ਹੈ। ਇਹ ਦੋ ਸੱਕੀਆਂ ਭੈਣਾਂ ਹਨ ਜੋ ਗਾਇਕੀ ਕਰਦੀਆਂ ਹਨ ਅਤੇ ਸੁਰ ਨਾਲ ਸੁਰ ਮਿਲਾ ਕੇ ਸਟੇਜ ਸ਼ੋਅ ਲਗਾਉਂਦੀਆਂ ਸਨ। ਪਰ ਤੁਹਾਨੂੰ ਦੱਸ ਦੀਈਏ ਕਿ ਹੁਣ ਇਹ ਬੱਚੀ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਹੈ। ਇਸ ਦੇ ਰੀੜ ਦੀ ਹੱਡੀ ਦੇ ਕੋਲ ਪੱਸ ਵਾਲੀ ਰਸੌਲੀ ਹੋ ਗਈ ਹੈ।
ਇਸ ਬੱਚੀ ਦਾ ਇਲਾਜ ਲਈ ਪਹਿਲਾਂ ਇੱਕ ਟਰੱਸਟ ਵਲੋਂ ਮਦਦ ਕੀਤੀ ਜਾ ਰਹੀ ਹੈ। ਪਿਛਲੇ ਦਿਨੀਂ ਮਸ਼ਹੂਰ ਪੰਜਾਬੀ ਗਾਇਕ ਫ਼ਿਰੋਜ਼ ਖ਼ਾਨ ਇਸ ਬੱਚੀ ਦੀ ਮਦਦ ਲਈ ਪਹੁੰਚੇ ਸਨ। ਦੱਸਣਯੋਗ ਕਿ ਇਸ ਬੱਚੀ ਨੇ ਫਿਰੋਜ ਨਾਲ ਵੀ ਕੰਮ ਕੀਤਾ ਹੈ ਅਤੇ ਹੋਰ ਵੀ ਕਈ ਪੰਜਾਬੀ ਸਿਤਾਰਿਆਂ ਤੇ ਬੋਲੀਵੁਡ ਸਿਤਾਰਿਆਂ ਨਾਲ ਇਨ੍ਹਾਂ ਨੇ ਸਟੇਜ ਸੋਅ ਲਾਏ ਹਨ। ਫਿਰੋਜ ਖਾਨ ਨੇ ਗੱਲਬਾਤ ਦੌਰਾਨ ਦੱਸਿਆ ਕਿ ਬੱਚੇ ਦੀ ਹਾਲਤ ਨਾਜ਼ੁਕ ਹੈ।
ਅਸੀਂ ਇਸ ਦੇ ਇਲਾਜ ਲਈ ਪੂਰੀ ਕੋਸ਼ਿਸ਼ ਕਰਾਂਗੇ ਤਾਂ ਜੋ ਇਸ ਦੀ ਜਾਨ ਬਚ ਸਕੇ।ਉਨ੍ਹਾਂ ਨੇ ਹੋਰਾਂ ਲੋਕਾ ਵੀ ਅਪੀਲ ਕੀਤੀ ਕਿ ਇਸ ਬੱਚੇ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਇਹ ਬੱਚੀ ਪੀਜੀਆਈ ਚੰਡੀਗੜ੍ਹ ਵਿਚ ਦਾਖਲ ਹੈ ਇਹ ਬੱਚੇ ਉੱਥੇ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਦਾਖਲ ਹੈ। ਉਸ ਬੱਚੀ ਦੇ ਪਿਤਾ ਦਾ ਕਹਿਣਾ ਹੈ ਕਿ ਬੱਚੇ ਦੀ ਹਾਲਤ ਵਿਚ ਪਹਿਲਾਂ ਨਾਲੋਂ ਸੁਧਾਰ ਹੈ ਪਰ ਬੱਚੀ ਦੀ ਅੱਜ ਹਾਲਤ ਅਜਿਹੀ ਨਾਜ਼ੁਕ ਬਣੀ ਹੋਈ ਹੈ
ਅਸੀਂ ਤੁਹਾਨੂੰ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਜੋ ਤੁਹਾਡੇ ਤੱਕ ਸਭ ਤੋਂ ਵਾਇਰਲ ਖ਼ਬਰ ਪਹੁੰਚ ਸਕੇ |ਇਸ ਲਈ ਜੇਕਰ ਤੁਸੀਂ ਸਾਡੇ ਨਾਲ ਹਮੇਸ਼ਾਂ ਲਈ ਜੁੜੇ ਰਹਿਣਾ ਚਾਹੁੰਦੇ ਹੋ ਤਾਂ ਹੁਣੇ ਹੀ ਸਾਡਾ ਪੇਜ ਕੌਰ ਮੀਡੀਆ ਲਾਇਕ ਕਰੋ ਤਾਂ ਜੋ ਸਾਡੀ ਆਉਣ ਵਾਲੀ ਹਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |ਜਿੰਨਾਂ ਵੀਰਾਂ ਨੇ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
Home ਤਾਜਾ ਜਾਣਕਾਰੀ ਆਪਣੀ ਭੈਣ ਨਾਲ ਮਿਲ ਕੇ ਲਾਇਵ ਸ਼ੋਅ ਲਾਉਣ ਵਾਲੀ ਇਹ 11 ਸਾਲਾ ਭੈਣ ਜ਼ਿੰਦਗੀ ਅਤੇ ਮੌਤ ਨਾਲ ਲੜ੍ਹ ਰਹੀ ਹੈ ਜੰਗ, ਦੇਖੋ ਵੀਡੀਓ
ਤਾਜਾ ਜਾਣਕਾਰੀ