=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਆਨਲਾਈਨ ਗੇਮ ਖੇਡਦੇ ਖੇਡਦੇ ਨਾਬਾਲਗ ਦੇ ਪਿਆਰ ਚ ਪੈ ਗਈ 2 ਸਾਲ ਦੇ ਬੱਚੇ ਦੀ ਮਾਂ, ਪ੍ਰੇਮੀ ਨੂੰ ਮਿਲਣ ਪਹੁੰਚ ਗਈ ਏਨੇ ਕਿਲੋਮੀਟਰ ਦੂਰ

ਆਈ ਤਾਜਾ ਵੱਡੀ ਖਬਰ 

ਅਕਸਰ ਹੀ ਲੋਕ ਆਪਣੇ ਮਨੋਰੰਜਨ ਲਈ ਵੱਖੋ ਵੱਖਰੇ ਪ੍ਰਕਾਰ ਦੀਆਂ ਗੇਮਾਂ ਆਪਣੇ ਫੋਨ ਉੱਪਰ ਖੇਡਦੇ ਹਨ l ਕਈ ਵਾਰ ਇਨਾ ਗੇਮਾਂ ਦੇ ਕਈ ਲੋਕ ਆਦੀ ਹੋ ਜਾਂਦੇ ਹਨ l ਪਰ ਅੱਜ ਤੁਹਾਨੂੰ ਆਨਲਾਈਨ ਗੇਮ ਖੇਡਦੇ ਹੋਏ ਹੋਏ ਪਿਆਰ ਦੀ ਇੱਕ ਕਹਾਣੀ ਦੱਸਾਂਗੇ, ਜਿੱਥੇ ਗੇਮ ਖੇਡਦੇ ਖੇਡਦੇ ਨਬਾਲਕ ਦੇ ਪਿਆਰ ਵਿੱਚ ਪੈ ਗਈ ਦੋ ਸਾਲਾਂ ਦੇ ਬੱਚੇ ਦੀ ਮਾਂ, ਹੁਣ ਆਪਣੇ ਪਿਆਰ ਨੂੰ ਹਾਸਲ ਕਰਨ ਦੇ ਲਈ ਕਈ ਕਿਲੋਮੀਟਰ ਸਫਰ ਤੈਅ ਕਰਕੇ ਆਪਣੇ ਪ੍ਰੇਮੀ ਕੋਲੋਂ ਪਹੁੰਚੀ l ਇਹ ਮਾਮਲਾ ਮੱਧ ਪ੍ਰਦੇਸ਼ ਤੋਂ ਸਾਹਮਣੇ ਆਇਆ ਜਿੱਥੇ ਉੱਤਰਾਖੰਡ ਦੀ ਇਕ ਔਰਤ ਜ਼ਿਲ੍ਹਾ ਸਿਹਾਵਲ ਚੌਕੀ ਆਪਣੇ ਨਾਬਾਲਗ ਆਸ਼ਕ ਨੂੰ ਮਿਲਣ ਪਹੁੰਚ ਗਈ, ਜਿਸ ਬਾਰੇ ਸੁਣਣ ਤੋਂ ਬਾਅਦ ਹੁਣ ਸਾਰੇ ਲੋਕ ਹੈਰਾਨ ਹੁੰਦੇ ਪਏ ਹਨ ।

ਦੱਸਿਆ ਜਾ ਰਿਹਾ ਹੈ ਕਿ ਔਰਤ ਦੇ ਘਰ ਪਹੁੰਚਦੇ ਹੀ ਨਾਬਾਲਗ ਦੇ ਘਰ ਅਤੇ ਪਿੰਡ ‘ਚ ਹੰਗਾਮਾ ਮਚ ਗਿਆ ਤੇ ਨਾਬਾਲਗ ਦੇ ਪਰਿਵਾਰ ਵਾਲੇ ਔਰਤ ਨੂੰ ਅਪਨਾਉਣ ਲਈ ਤਿਆਰ ਨਹੀਂ ਸਨ। ਪਰ ਦੂਜੇ ਪਾਸੇ ਇਸ ਔਰਤ ਨੂੰ ਵੇਖਣ ਵਾਲਿਆਂ ਦੀ ਮੌਕੇ ਤੇ ਭੀੜ ਲੱਗ ਗਈ ਤੇ ਲੋਕਾਂ ਵੱਲੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਨੇ ਔਰਤ ਨੂੰ ਸਮਝਾ ਕੇ ਵਾਪਸ ਉੱਤਰਾਖੰਡ ਭੇਜ ਦਿੱਤਾ। ਦੱਸਦਿਆ ਕਿ ਫ੍ਰੀ-ਫਾਇਰ ਗੇਮ ਖੇਡਦੇ-ਖੇਡਦੇ ਇਕ-ਦੂਜੇ ਨਾਲ ਪਿਆਰ ਹੋ ਗਿਆ ਤੇ ਸੀਧੀ ਜ਼ਿਲ੍ਹੇ ਦੇ 17 ਸਾਲਾ ਸੰਦੀਪ ਸਾਕੇਤ ਨੂੰ ਕਰੀਬ 2 ਸਾਲ ਪਹਿਲਾਂ ਆਨਲਾਈਨ ਗੇਮ ਫ੍ਰੀ-ਫਾਇਰ ਖੇਡਦੇ-ਖੇਡਦੇ ਉੱਤਰਾਖੰਡ ਦੇ ਨੈਨੀਤਾਲ ਦੀ ਰਹਿਣ ਵਾਲੀ ਪੂਜਾ ਰਾਜਪੂਤ ਨਾਲ ਪਿਆਰ ਹੋ ਗਿਆ।

ਪੂਜਾ ਦਾ ਇਕ 2 ਸਾਲ ਦਾ ਬੇਟਾ ਵੀ ਹੈ ਜਿਨੂੰ ਲੈ ਕੇ ਉਹ ਸੰਦੀਪ ਸਾਕੇਤ ਦੇ ਘਰ ਪਹੁੰਚ ਗਈ। ਜਿਸ ਤੋਂ ਬਾਅਦ ਇਸ ਔਰਤ ਨੂੰ ਪੁਲਿਸ ਵੱਲੋਂ ਤੇ ਨਿਭਾ ਲੈ ਮੁੰਡੇ ਦੇ ਮਾਪਿਆਂ ਵੱਲੋਂ ਸਮਝਾਇਆ ਗਿਆ ਤੇ ਫਿਰ ਇਹ ਔਰਤ ਦੁਬਾਰਾ ਆਪਣੇ ਘਰ ਵਾਪਸ ਚੱਲੀ ਗਈ l

ਪਰ ਇਹ ਮਾਮਲਾ ਇਹਨਾਂ ਦੇ ਲਈ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਇਹੀ ਔਰਤ ਜਦੋਂ ਇਸ ਨਬਾਲਗ ਦੇ ਘਰ ਪਹੁੰਚਦੀ ਹੈ ਤਾਂ, ਉੱਥੇ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਪਰ ਖੂਬ ਤੇਜ਼ੀ ਦੇ ਨਾਲ ਵਾਇਰਲ ਹੁੰਦੀ ਪਈ ਹੈ।




error: Content is protected !!