BREAKING NEWS
Search

ਆਧਾਰ ਕਾਰਡ ਨੂੰ ਲੈਕੇ ਹੁਣ ਆ ਰਹੀ ਵੱਡੀ ਤਾਜਾ ਖਬਰ, 10 ਸਾਲ ਪੁਰਾਣੇ ਵਾਲਿਆਂ ਲਈ ਜਾਰੀ ਹੋਇਆ ਅਲਰਟ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਵੱਖ ਵੱਖ ਪ੍ਰਕਾਰ ਦੇ ਸਰਟੀਫਿਕੇਟਾਂ ਦੀ ਮਨੁੱਖ ਨੂੰ ਵੱਖੋ ਵੱਖਰੀਆਂ ਥਾਵਾਂ ਤੇ ਜ਼ਰੂਰਤ ਪੈਂਦੀ ਰਹਿੰਦੀ ਹੈ, ਪਰ ਅੱਜ ਕੱਲ੍ਹ ਦੇ ਸਮੇਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਹਰ ਇੱਕ ਥਾਂ ਤੇ ਮਨੁੱਖ ਦਾ ਆਧਾਰ ਕਾਰਡ ਉਸ ਦੀ ਪਛਾਣ ਵਜੋਂ ਜ਼ਰੂਰ ਵੇਖਿਆ ਜਾਂਦਾ ਹੈ । ਬੱਚੇ ਤੋਂ ਲੈ ਕੇ ਬਜ਼ੁਰਗ ਤਕ ਦੇ ਆਧਾਰ ਕਾਰਡ ਬਣੇ ਹੋਏ ਨੇ, ਇਸ ਦਾ ਆਧਾਰ ਕਾਰਡਾਂ ਨੂੰ ਲੈ ਕੇ ਹੁਣ ਇਕ ਤਾਜ਼ਾ ਖਬਰ ਸਾਹਮਣੇ ਹੋਈ ਹੈ । ਜਿਨ੍ਹਾਂ ਲੋਕਾਂ ਦੇ ਹੁਣ ਦਸ ਸਾਲ ਪਹਿਲਾਂ ਅਦਾਕਾਰ ਬਣੇ ਹੋਏ ਸੀ ਉਨ੍ਹਾਂ ਲਈ ਹੁਣ ਅਲਰਟ ਜਾਰੀ ਹੋ ਚੁੱਕਿਆ ਹੈ । ਦਰਅਸਲ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਿਟੀ ਆਫ ਇੰਡੀਆ ਦੇ ਲੋਕਾਂ ਨੇ ਨੂੰ ਆਪਣੇ ਦਸਤਾਵੇਜ਼ਾਂ ਤੇ ਵੇਰਵਿਆਂ ਨੂੰ ਅਪਡੇਟ ਕਰਨ ਦੀ ਅਪੀਲ ਕੀਤੀ ।

ਜਿਨ੍ਹਾਂ ਨੇ ਦਸ ਸਾਲ ਪਹਿਲਾਂ ਆਪਣੇ ਆਧਾਰ ਕਾਰਡ ਬਣਾਏ ਹੋਏ ਸੀ ਤੇ ਉਸ ਤੋਂ ਬਾਅਦ ਕਦੇ ਵੀ ਅਪਡੇਟ ਨਹੀਂ ਕੀਤੇ । ਇਸ ਆਰਗੇਨਾਈਜ਼ੇਸ਼ਨ ਵੱਲੋਂ ਇਕ ਬਿਆਨ ਜਾਰੀ ਕਰਕੇ ਇਹ ਖਾਸ ਅਪੀਲ ਕੀਤੀ ਕਿ ਉਨ੍ਹਾਂ ਵੱਲੋਂ ਆਖਿਆ ਕਿਹਾ ਕਿ ਅਜਿਹੇ ਵਿਅਕਤੀ ਜਿਨ੍ਹਾਂ ਵੱਲੋਂ ਆਪਣਾ ਆਧਾਰ ਕਾਰਡ ਪਿਛਲੇ ਦਸ ਸਾਲ ਪਹਿਲਾਂ ਬਣਵਾਇਆ ਗਿਆ ਸੀ ਤੇ ਉਸ ਤੋਂ ਬਾਅਦ ਕਦੇ ਵੀ ਅਪਡੇਟ ਨਹੀਂ ਕਰਵਾਇਆ । ਅਜਿਹੇ ਆਧਾਰ ਕਾਰਡ ਹੋਲਡਰ ਨੂੰ ਦਸਤਾਵੇਜ਼ ਅਪਡੇਟ ਕਰਵਾਉਣ ਦੀ ਬੇਨਤੀ ਕੀਤੀ ਜਾਂਦੀ ਹੈ।

ਬਾਡੀ ਨੇ ਕਿਹਾ ਕਿ ਯੂ.ਆਈ.ਡੀ.ਏ.ਆਈ. ਨੇ ਇਸ ਸੰਬੰਧੀ ਆਧਾਰ ਹੋਲਡਰਾਂ ਨੂੰ ਦਸਤਾਵੇਜ਼ ਅਪਡੇਟ ਦੀ ਸਹੂਲਤ ਤੈਅ ਫੀਸ ਨਾਲ ਪ੍ਰਧਾਨ ਕੀਤੀ ਹੈ ਅਤੇ ਆਧਾਰ ਹੋਲਡਰ ਨਿੱਜੀ ਪਛਾਣ ਪੱਤਰ ਅਤੇ ਪਤੇ ਦੇ ਸਬੂਤਾਂ ਨਾਲ ਜੁੜੇ ਦਸਤਾਵੇਜ਼ਾਂ ਨੂੰ ਆਧਾਰ ਡਾਟਾ ਵਿੱਚ ਅਪਡੇਟ ਕਰ ਸਕਦਾ ਹੈ।

ਸਹੂਲਤ ਆਨਲਾਈਨ ਵੀ ਮਿਲ ਸਕਦੀ ਹੈ। ਸੋ ਇਹ ਇਕ ਅਹਿਮ ਤੇ ਖ਼ਾਸ ਖ਼ਬਰ ਉਨ੍ਹਾਂ ਲੋਕਾਂ ਦੇ ਲਈ ਜਿਹੜੇ ਲੋਕਾਂ ਨੇ ਪਿਛਲੇ ਦਸ ਸਾਲ ਪਹਿਲਾਂ ਆਧਾਰ ਕਾਰਡ ਬਣਾਇਆ ਸੀ ਤੇ ਉਸ ਤੋਂ ਬਾਅਦ ਆਪਣੇ ਆਧਾਰ ਕਾਰਡ ਸਬੰਧੀ ਕਿਸੇ ਪ੍ਰਕਾਰ ਦੀ ਕੋਈ ਅਪਰੇਸ਼ਨ ਨਹੀਂ ਕੀਤੀ, ਕਿਉਂਕਿ ਹੁਣ ਜੇਕਰ ਉਹ ਜਲਦ ਹੀ ਆਪਣਾ ਅਧਾਰ ਕਾਰਡ ਅਪਡੇਟ ਨਹੀਂ ਕਰਵਾਉਂਦੇ ਤਾਂ ਉਨ੍ਹਾਂ ਨੂੰ ਭਾਰੀ ਸਮੱਸਿਆਵਾਂ ਦਾ ਅੱਗੇ ਸਾਹਮਣਾ ਕਰਨਾ ਪੈ ਸਕਦਾ ਹੈ ।



error: Content is protected !!