ਆਈ ਤਾਜਾ ਵੱਡੀ ਖਬਰ

ਸਾਲ 2020 ਬਾਲੀਵੁੱਡ ਲਈ ਇਕ ਹੋਰ ਵੱਡੀ ਦੁਖਦਾਈ ਖ਼ਬਰ ਲੈ ਕੇ ਆਇਆ ਹੈ। ਅਦਾਕਾਰ ਸੁਸ਼ਾਂਤ ਰਾਜਪੂਤ ਨੇ ਐਤਵਾਰ ਨੂੰ ਖੁ–ਦ-ਕੁ ਸ਼ੀ ਕਰ ਲਈ ਹੈ। ਸੁਸ਼ਾਂਤ ਨੇ ਮੁੰਬਈ ਦੇ ਬਾਂਦਰਾ ਸਥਿਤ ਆਪਣੇ ਘਰ ‘ਚ ਇਸ ਤਰਾਂ ਕੀਤਾ । ਸੁਸ਼ਾਂਤ ਕੁਝ ਸਮੇਂ ਤੋਂ ਸੋਸ਼ਲ ਮੀਡੀਆ ‘ਤੇ ਐਕਟਿਵ ਨਹੀਂ ਸੀ। ਹਾਲਾਂਕਿ, ਉਸ ਨੇ ਅਜਿਹਾ ਕਦਮ ਕਿਉਂ ਚੁੱਕਿਆ, ਇਹ ਉਸਦੇ ਪ੍ਰਸ਼ੰਸਕਾਂ ਲਈ ਕਿਸੇ ਰਹੱਸ ਤੋਂ ਘੱਟ ਨਹੀਂ ਹੈ, ਪਰ ਆਪਣੀ ਆਖਰੀ ਇੰਸਟਾਗ੍ਰਾਮ ਪੋਸਟ ਵਿੱਚ ਸੁਸ਼ਾਂਤ ਇਸ ਨੂੰ ਇੱਕ ਹੋਰ ਰਹੱਸ ਬਣਾ ਗਿਆ…

ਸੁਸ਼ਾਂਤ ਨੇ ਆਪਣੀ ਆਖਰੀ ਇੰਸਟਾਗ੍ਰਾਮ ਪੋਸਟ ਨੂੰ ਆਪਣੀ ਮਾਂ ਦੀ ਤਸਵੀਰ ਨਾਲ ਸਾਂਝਾ ਕੀਤਾ। ਇਸ ਤਸਵੀਰ ਨੂੰ ਉਸ ਨੇ 3 ਜੂਨ ਨੂੰ ਸਾਂਝਾ ਕੀਤਾ ਹੈ। ਆਖ਼ਰੀ ਪੋਸਟ ਵਿੱਚ, ਸੁਸ਼ਾਂਤ ਨੇ ਲਿਖਿਆ, ”Blurred past evaporating from teardrops
Unending dreams carving an arc of smile And a fleeting life, negotiating between the two… #माँ’

21 ਜਨਵਰੀ 1986 ਨੂੰ ਪਟਨਾ ਵਿੱਚ ਜੰਮੇ ਇਸ ਕਲਾਕਾਰ ਨੇ ਕਾਈ ਪੋ ਚੀ ਫਿਲਮ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਮਗਰੋਂ ਧੋਨੀ ਫਿਲਮ ਵਿੱਚ ਉਸ ਦੇ ਕੰਮ ਦੀ ਕਾਫੀ ਪ੍ਰਸ਼ੰਸਾ ਹੋਈ ਸੀ। ਉਸ ਨੇ ਫਿਲਮ ਕੇਦਾਰਨਾਥ ਵਿੱਚ ਸ਼ਾਨਦਾਰ ਭੂਮਿਕਾ ਨਿਭਾਈ ਸੀ। ਸ਼ੁੱਧ ਦੇਸੀ ਰੌਮਾਂਸ ਤੇ ਸੋਨ ਚਿੜੀਆ ਵਿੱਚ ਉਸ ਨੇ ਲੀਡ ਰੋਲ ਨਿਭਾਇਆ ਸੀ।

ਇਹ ਸੌਖਾ ਤਰੀਕਾ ਹੈ ਉਮੀਦ ਕਰਦੇ ਹਾਂ ਤੁਹਾਨੂੰ ਬਹੁਤ ਪਸੰਦ ਆਵੇਗਾ ਅਸੀਂ ਤੁਹਾਨੂੰ ਦੱਸਣ ਜਾ ਰਹੇ ਏਦਾਂ ਦਾ ਨੁਸਖਾ ਜੋ ਬਹੁਤ ਹੈ ਅਜ਼ਮਾਇਆ ਹੋਇਆ ਹੈ|ਇਹ ਨੁਸਖਾ ਇਸ ਨੂੰ ਬਨਾਂਉਣ ਬਹੁਤ ਹੈ ਸੋਖਾ ਹੈ। ਇਸ ਲਈ ਵੀਡੀਓ ਨੂੰ ਅਖੀਰ ਤਕ ਜਰੂਰ ਦੇਖੋ। ਤੇ ਵੱਧ ਤੋਂ ਵੱਧ ਸ਼ੇਅਰ ਕਰੋ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |


ਤਾਜਾ ਜਾਣਕਾਰੀ
ਆਖਰੀ ਪੋਸਟ ਚ ਇਹ ਲਿਖਿਆ ਸ਼ੁਸ਼ਾਂਤ ਰਾਜਪੂਤ ਨੇ ਦੇਖੋ
ByadminJune 14, 2020Comments Off on ਆਖਰੀ ਪੋਸਟ ਚ ਇਹ ਲਿਖਿਆ ਸ਼ੁਸ਼ਾਂਤ ਰਾਜਪੂਤ ਨੇ ਦੇਖੋ
Previous Postਹੋ ਗਿਆ ਵੱਡਾ ਅਸਲ ਖੁਲਾਸਾ - ਆਖਰ ਕਿਓਂ ਲਿਆ ਸੁਸ਼ਾਂਤ ਰਾਜਪੂਤ ਨੇ ਫਾ ਹਾ
Next Postਹੁਣੇ ਹੁਣੇ ਬੋਲੀਵੁਡ ਚ ਮਚਿਆ ਕੋਹਰਾਮ , ਚੋਟੀ ਦੇ ਸੁਪਰ ਸਟਾਰ ਨੌਜਵਾਨ ਨੇ ਲਿਆ ਫਾਹਾ ਹੋਈ ਮੌਤ