ਕਨੇਡਾ ਤੋਂ ਪੰਜਾਬ ਲਈ ਆਈ ਅੱਤ ਦੁਖਦਾਈ ਖਬਰ

ਸਰੀ— ਕੈਨੇਡਾ ‘ਚ ਪੜ੍ਹਾਈ ਕਰਨ ਗਏ ਰਾਦੌਰ ਨਿਵਾਸੀ ਪ੍ਰਮੋਦ ਕੱਕੜ ਦੇ ਬੇਟੇ ਅਭਿਸ਼ੇਕ ਕੱਕੜ ਉਰਫ ਰਾਜਾ ਦੀ ਸੜਕ ਹਾਦਸੇ ‘ਚ ਜੀਵਨ ਲੀਲਾ ਹੋ ਗਈ। ਇਹ ਸਭ ਕੁਝ ਉਸ ਵੇਲੇ ਵਾਪਰਿਆ ਜਦੋਂ ਅਭਿਸ਼ੇਕ ਤੜਕੇ ਸਵਾ ਇਕ ਵਜੇ ਅਪਣੇ ਦੋਸਤ ਦੇ ਨਾਲ ਕਾਰ ‘ਚ ਡਿਊਟੀ ਤੋਂ ਵਾਪਸ ਘਰ ਪਰਤ ਰਿਹਾ ਸੀ।

ਇਸ ਦੌਰਾਨ ਤੇਜ਼ ਮੀਂਹ ਤੇ ਤੂਫਾਨ ਦੇ ਚਲਦਿਆਂ ਉਨ੍ਹਾਂ ਦੀ ਕਾਰ ਨੂੰ ਪਿੱਛੇ ਤੋਂ ਆ ਰਹੀ ਦੂਜੀ ਗੱਡੀ ਨੇ ਪਲਟਾ ਦਿੱਤਾ । ਪਲਟਦੇ ਹੀ ਕਾਰ ਸੜਕ ਕਿਨਾਰੇ ਖੰਭੇ ‘ਚ ਵੱਜੀ। ਇਸ ਦੌਰਾਨ ਇਹ ਸਭ ਕੁਝ ਵਾਪਰ ਗਿਆ ।

ਅਭਿਸ਼ੇਕ ਦੀ ਖ਼ਬਰ ਉਸ ਦੇ ਦੋਸਤਾਂ ਨੇ ਉਸ ਦੇ ਘਰ ਵਾਲਿਆਂ ਨੂੰ ਦਿੱਤੀ। ਪਰਿਵਾਰ ਵਲੋਂ ਅਭਿਸ਼ੇਕ ਦੀ ਲੋਥ ਨੂੰ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਅਭਿਸ਼ੇਕ ਪਰਿਵਾਰ ਦਾ ਇਕਲੌਕਾ ਪੁੱਤਰ ਸੀ।


ਤਾਜਾ ਜਾਣਕਾਰੀ
ਆਈ ਅੱਤ ਦੁਖਦਾਈ ਖਬਰ ਕਨੇਡਾ ਤੋਂ ਪੰਜਾਬ ਲਈ
ByadminSeptember 11, 2019Comments Off on ਆਈ ਅੱਤ ਦੁਖਦਾਈ ਖਬਰ ਕਨੇਡਾ ਤੋਂ ਪੰਜਾਬ ਲਈ
Previous Postਰਾਤ 11 ਵਜੇ 2 ਸਾਲ ਦੀ ਬੇਟੀ ਨੂੰ ਲੈ ਕੇ ਡਿਊਟੀ ਤੇ ਨਿਕਲੀ ਇਹ IPS ਪੁਲਸ ਵਾਲੇ ਕਹਿੰਦੇ ਰਹੇ :- ਸਾਨੂੰ ਬੱਚਾ ਫੜਾ ਦਿਓ …
Next Postਹੁਣੇ ਹੁਣੇ ਜਲੰਧਰ ਤੋਂ ਆਈ ਮਾੜੀ ਖਬਰ - ਸੋਢਲ ਮੇਲੇ 'ਚ ਟੁੱਟਿਆ ਝੁੱਲਾ