BREAKING NEWS
Search

ਅੱਜ ਸਵੇਰੇ ਪੰਜਾਬ ਚ ਵਾਪਰਿਆ ਕਹਿਰ ਇਸ ਗ਼ਲਤੀ ਕਾਰਨ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਜਲੰਧਰ: ਪਿੰਡ ਖਯਾਲੀਪੁਰ ਵਿੱਚ ਅੱਜ ਦਰਦਨਾਕ ਹਾਦਸਾ ਵਾਪਰਿਆ। ਟਰਾਲੇ ਵਿੱਚ ਅੱਗ ਲੱਗਣ ਕਰਕੇ ਡਰਾਈਵਰ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਟਰਾਲੇ ਵਿੱਚ ਅੱਗ ਬਿਜਲੀ ਦੀ ਤਾਰ ਕਰਕੇ ਲੱਗੀ। ਡਰਾਈਵਰ ਦੀ ਅਜੇ ਪਛਾਣ ਨਹੀਂ ਹੋ ਸਕੀ।

ਟਰਾਲੇ ਦਾ ਡਰਾਈਵਰ ਰਾਜਸਥਾਨ ‘ਚੋਂ ਸੀਮੈਂਟ ਲੈ ਕੇ ਆ ਰਿਹਾ ਸੀ। ਪਿੰਡ ‘ਚ ਬਿਜਲੀ ਦੀ ਤਾਰ ਨੀਵੀਂ ਸੀ, ਜਿਸ ਨਾਲ ਟਰਾਲੇ ਨੂੰ ਅੱਗ ਲੱਗ ਗਈ। ਹਾਦਸੇ ਵਿੱਚ ਡਰਾਈਵਰ ਦੀ ਸੜ ਕੇ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਟਰਾਲਾ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਿਆ ਹੈ।



error: Content is protected !!