BREAKING NEWS
Search

ਅੱਖਾਂ ਦੀ ਰੋਸ਼ਨੀ ਵਧਾਉਣ ਦਾ ਉਪਾਅ ਸਰੋ ਦੇ ਤੇਲ ਨਾਲ,,,, ਬਸ ਨਹਾਉਣ ਤੋਂ ਪਹਿਲਾ ਕਰੋ ਇਸ ਤਰਾਂ

ਅੱਜ ਦੇ ਸਮੇ ਵਿਚ ਅੱਖਾਂ ਦੀ ਰੋਸ਼ਨੀ ਘੱਟ ਹੋ ਜਾਣਾ ਕੋਈ ਗੰਭੀਰ ਸਮੱਸਿਆ ਨਹੀਂ ਹੈ ਕਿਉਂਕਿ ਅੱਜ ਕੱਲ ਦੇ ਕੀ ਬੱਚੇ ਅਤੇ ਕੀ ਵੱਡੇ ਸਾਰਿਆਂ ਦੀਆ ਅੱਖਾਂ ਤੇ ਐਨਕਾਂ ਲੱਗ ਚੁੱਕਿਆਂ ਹੈ ਜਿਸਦਾ ਕਾਰਨ ਖਾਣ ਪੀਣ ਦੀ ਲਾਪਰਵਾਹੀ ਅਤੇ ਠੀਕ ਦੇਖ ਭਾਲ ਨਾ ਕਰਨਾ ਹੈ ਵੈਸੇ ਆਮ ਤੌਰ ਤੇ ਸਰੀਰ ਦੇ ਖਾਣ ਪੀਣ ਦਾ ਧਿਆਨ ਨਾ ਰੱਖਣ ਦੇ ਕਾਰਨ ਹੀ ਅੱਖਾਂ ਤੇ ਚਸ਼ਮਾ ਵੱਧ ਜਾਂਦਾ ਹੈ। ਇਸਦੇ ਇਲਾਵਾ ਅੱਜ ਕੱਲ ਦੀ ਪੀੜੀ ਟੀ ਵੀ ,ਸਮਾਰਟ ਫੋਨ,ਅਤੇ ਲੈਪਟੋਪ ਆਦਿ ਦਾ ਵੀ ਬਹੁਤ ਵੱਧ ਪ੍ਰਯੋਗ ਕਰਦੀ ਹੈ ਜਿਸਦੀ ਰੋਸ਼ਨੀ ਉਹਨਾਂ ਦੀਆ ਅੱਖਾਂ ਦੇ ਲਈ ਹਾਨੀਕਾਰਕ ਹੋ ਸਕਦੀ ਹੈ ਕਿਉਂਕਿ ਲਗਾਤਾਰ ਕਈ ਘੰਟੇ ਤੱਕ ਨੇੜੇ ਤੋਂ ਟੀ ਵੀ ਦੇਖਣ ਨਾਲ ਅੱਖਾਂ ਤੇ ਜ਼ੋਰ ਪੈਂਦਾ ਹੈ ਜਿਸਦੇ ਬਾਅਦ ਭਵਿੱਖ ਵਿੱਚ ਉਹਨਾਂ ਦੀ ਵਾਸਤਵਿਕ ਰੋਸ਼ਨੀ ਕਮਜ਼ੋਰ ਹੋਣ ਲੱਗਦੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਉਪਾਅ ਦੱਸਣ ਜਾ ਰਹੇ ਹਾਂ ਜੋ ਤੁਹਾਡੀ ਇਸ ਸਮੱਸਿਆ ਨੂੰ ਹੱਲ ਕਰਨ ਵਿਚ ਤੁਹਾਡੀ ਮਦਦ ਕਰਣਗੇ ,ਇਹਨਾਂ ਉਪਾਆਂ ਦੀ ਮਦਦ ਦੇ ਨਾਲ ਅੱਖਾਂ ਦੀ ਰੋਸ਼ਨੀ ਤਾ ਵਧੇਗੀ ਹੀ ਨਾਲ ਨਾਲ ਜੇਕਰ ਤੁਹਾਡੇ ਵੀ ਐਨਕਾਂ ਲੱਗੀਆਂ ਹੋਈਆਂ ਹਨ ਤਾ ਉਹ ਵੀ ਉਤਰ ਸਕਦਾ ਹੈ ਤਾ ਆਓ ਜਾਣਦੇ ਹਾਂ ਕੀ ਹੈ ਅੱਖਾਂ ਤੋਂ ਚਸ਼ਮਾ ਉਤਾਰਨ ਅਤੇ ਨਜ਼ਰ ਤੇਜ਼ ਕਰਨ ਦਾ ਘਰੇਲੂ ਉਪਾਅ।

ਤੇਲ ਮਾਲਿਸ਼ :- ਪੈਰਾਂ ਦੇ ਤਲਿਆ ਦੀ ਰੋਜ਼ਾਨਾ ਮਾਲਿਸ਼ ਕਰਨ ਨਾਲ ਵੀ ਅੱਖਾਂ ਦੀ ਰੋਸ਼ਨੀ ਵੱਧਦੀ ਹੈ। ਇਸ ਮਾਲਿਸ਼ ਦੇ ਲਈ ਤੁਸੀਂ ਸਰੋ ਦਾ ਤੇਲ ਇਸਤੇਮਾਲ ਕਰ ਸਕਦੇ ਹੋ ਨਹਾਉਣ ਤੋਂ ਥਿੱਕ 10 ਮਿੰਟ ਪਹਿਲਾ ਅੰਗੂਠੇ ਨੂੰ ਸਰੋ ਦੇ ਤੇਲ ਵਿਚ ਤਰ ਕਰਕੇ ਰੱਖਣ ਨਾਲ ਵੀ ਅੱਖਾਂ ਦੀ ਰੋਸ਼ਨੀ ਵਧਦੀ ਹੈ ਅਤੇ ਕਮਜ਼ੋਰ ਨਹੀਂ ਹੁੰਦੀ।

ਬਾਦਾਮ ਦੁੱਧ :- ਬਾਦਾਮ ਵਿਚ ਬਹੁਤ ਗੁਣ ਹੁੰਦੇ ਹਨ ਜੀ ਤੁਆਹਦੀਆਂ ਅੱਖਾਂ ਦੀ ਰੋਸ਼ਨੀ ਨੂੰ ਤੇਜ ਕਰਨ ਵਿਚ ਸਹਾਇਕ ਹਨ ਦੁੱਧ ਦੇ ਫਾਇਦੇ ਤਾ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੀ ਹਨ ਜੇਕਰ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਘੱਟ ਰਹੀ ਹੈ ਤਾ ਹਫਤੇ ਵਿੱਚ ਘੱਟ ਤੋਂ ਘੱਟ 3 ਵਾਰ ਬਾਦਾਮ ਵਾਲੇ ਦੁੱਧ ਦਾ ਸੇਵਨ ਕਰੋ ਤੁਸੀਂ ਚਾਹੋ ਤਾ ਇਸ ਵਿੱਚ ਕਾਲੀ ਮਿਰਚ ਪਾਊਡਰ ਵੀ ਪਾ ਸਕਦੇ ਹੋ।

ਗਾਜਰ ਦਾ ਜੂਸ :- ਸਰਦੀਆਂ ਵਿਚ ਗਾਜਰ ਤਾਜੀ ਅਤੇ ਸਵਾਦਿਸ਼ਟ ਹੁੰਦੀ ਹੈ ਜੇਕਰ ਅੱਖਾਂ ਦੀ ਕੋਈ ਵੀ ਸਮੱਸਿਆ ਹੈ ਤਾ ਤੁਸੀਂ ਗਾਜਰ ਦਾ ਜੂਸ ਪੀਓ ਇਸ ਵਿਚ ਪੀਸਿਆ ਹੋਇਆ ਨਾਰੀਅਲ ਅਤੇ ਸ਼ਹਿਦ ਦੀਆ ਕੁਝ ਬੂੰਦਾਂ ਪਾਓ ਇਹ ਤੁਹਾਡੇ ਲਈ ਬਹੁਤ ਲਾਭਦਾਇਕ ਰਹੇਗਾ।

ਸੋਫ਼ :- ਅੱਖਾਂ ਦੀ ਰੋਸ਼ਨੀ ਦੇ ਲਈ ਸੋਫ਼ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਸ ਲਈ ਰਾਤ ਨੂੰ ਸੋਫ ਭਿਓ ਕੇ ਰੱਖ ਦਿਓ ਅਗਲੀ ਸਵੇਰ ਖਾਲੀ ਪੇਟ ਇਸਦਾ ਸੇਵਨ ਕਰੋ ਇਹ ਅੱਖਾਂ ਦੀ ਰੋਸ਼ਨੀ ਨੂੰ ਵਧਾਉਣ ਵਿਚ ਮਦਦ ਕਰਦਾ ਹੈ।

ਔਲਾ :- ਅੱਖਾਂ ਦੇ ਨਾਲ ਨਾਲ ਚਮੜੀ ਲਈ ਵੀ ਬਹੁਤ ਹੀ ਲਾਭਦਾਇਕ ਹੈ ਔਲਾ ਰੋਜਾਨਾ ਸਵੇਰੇ ਉੱਠਣ ਤੋਂ ਬਾਅਦ ਔਲੇ ਦਾ ਜੂਸ ਲਵੋ ਇਸਦੀ ਵਰਤੋਂ ਖਾਲੀ ਪਤ ਕਰੂ ਇਸ ਨਾਲ ਤੁਹਾਡੀ ਅੱਖਾਂ ਦੀ ਰੋਸ਼ਨੀ ਤੇਜ ਹੋਵੇਗੀ।

ਅੱਖਾਂ ਦੀ ਰੋਸ਼ਨੀ ਨੂੰ ਤੇਜ ਕਰਨ ਦੇ ਲਈ ਅਰੰਡੀ ਦੇ ਤੇਲ ਦੀ ਵਰਤੋਂ ਕਰੋ ਇਸ ਤੇਲ ਦੀ ਇਕ ਇਕ ਬੂੰਦ ਆਪਣੀਆਂ ਅੱਖਾਂ ਵਿਚ ਪਾਓ। ਜੇਕਰ ਕਿਸੇ ਤਰ੍ਹਾਂ ਅੱਖਾਂ ਵਿਚ ਖਾਰਸ਼ ਹੋਵੇ ਤਾ ਇਸਦੀ ਵਰਤੋਂ ਨਾ ਕਰੋ।
ਜੇਕਰ ਤੁਹਾਨੂੰ ਪਹਿਲਾ ਨਾਲੋਂ ਘੱਟ ਦਿਖਾਈ ਦੇਣ ਲੱਗਾ ਹੈ ਤਾ ਤੁਸੀਂ ਆਪਣੇ ਭੋਜਨ ਵਿਚ ਵਿਟਾਮਿਨ ਈ ਸ਼ਾਮਿਲ ਕਰੋ ਇਸਦੇ ਲਈ ਬਦਾਮ,ਗਾਜਰ,ਅੰਡੇ,ਸੂਰਜਮੁਖੀ ਦੇ ਬੀਜ,ਪਪੀਤਾ,ਆਦਿ ਦੀ ਵਰਤੋਂ ਕਰੋਇਹਨਾਂ ਉਪਾਅ ਤੋਂ ਬਿਨਾ ਰੋਜਾਨਾ ਸਵੇਰੇ ਸੂਰਜ ਚੜਨ ਤੋਂ ਪਹਿਲਾ 10 ਤੋਂ 15 ਮਿੰਟ ਤੱਕ ਨੰਗੇ ਪੈਰ ਘਾਹ ਤੇ ਚੱਲੋ ਇਸ ਨਾਲ ਤਣਾਅ ਤੋਂ ਵੀ ਰਾਹਤ ਮਿਲਦੀ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ



error: Content is protected !!