BREAKING NEWS
Search

ਅੰਮ੍ਰਿਤਸਰ ਚ ਵਾਪਰੀ ਅਣਹੋਣੀ ਆਟੋ ਵਾਲੇ ਦੀ ਗਲਤੀ ਕਾਰਨ ਕੁੜੀ ਨੇ ਘਰ ਜਾ ਕੇ ਚੁੱਕਿਆ ਵੱਡਾ ਕਦਮ”

ਆਟੋ ਵਾਲੇ ਦੀ ਗਲਤੀ ਦੇ ਕਰਕੇ ਸੰਸਾਰ ਨੂੰ ਅਲਵਿਦਾ ਕਹਿ ਚੁੱਕੀ ਨੌਜਵਾਨ ਕੁੜੀ ਦੀ ਮਾਂ ਨੇ ਮੀਡੀਆ ਨੂੰ ਆਪਣਾ dukh ਬਿਆਨ ਕੀਤਾ ਹੈ ਆਪਣੀ 21 ਸਾਲ ਦੀ ਜਵਾਨ ਦੀ ਹੱਡਬੀਤੀ ਦੱਸਦਿਆਂ ਕਿਹਾ ਕਿ ਉਸ ਦੀ ਧੀ ਆਪਣੀ ਐਕਟਿਵ ਤੇ ਜਾ ਰਹੀ ਸੀ ਕਿ ਅਚਾਨਕ ਉਸ ਦੇ ਅੱਗੇ ਇੱਕ ਆਟੋ ਆ ਗਿਆ ਜਦੋਂ ਲੜਕੀ ਨੇ ਆਟੋ ਵਾਲੇ ਨੂੰ ਧਿਆਨ ਨਾਲ ਚੱਲਣ ਲਈ ਕਿਹਾ ਤਾਂ ਆਟੋ ਵਾਲੇ ਉਲਟਿਆ ਰੋਬ ਚ ਕੁੜੀ ਦੇ ਚ ਪੇੜਾਂ ਮਾਰ ਕੇ ਬਦ ਸਲੂਕੀ ਕੀਤੀ। ਕੁੜੀ ਦੀ ਮਾਂ ਨੇ ਦੱਸਿਆ ਕਿ ਜਦੋਂ ਉਸ ਦੀ ਲਾਡਲੀ ਧੀ ਬਾਹਰੋਂ ਆਈ ਤਾਂ ਉਹ ਉਦਾਸ ਸੀ ਤੇ ਉਸ ਦਾ ਮੂੰਹ ਲਾਲ ਸੀ

ਪਹਿਲਾਂ ਉਸ ਨੂੰ ਸ਼ੱਕ ਹੋਇਆ ਕਿ ਉਸ ਦੀ ਧੀ ਨੂੰ ਤੇਜ ਬੁਖਾਰ ਹੈ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਕੁੜੀ ਦਾ ਨਾਮ ਲੱਛਮੀ ਹੈ ਤੇ ਉਹ ਪ੍ਰੇਮ ਨਗਰ ਦੀ ਰਹਿਣ ਵਾਲੀ ਹੈ ਇਹ ਅਣਹੋਣੀ ਮਜੀਠੀਆ ਰੋਡ ਤੇ ਵਾਪਰੀ ਹੈ ਜਦੋਂ ਇੱਕ ਆਟੋ ਤੇ ਐਕਟਿਵਾ ਨੂੰ ਪਿੱਛੇ ਤੋਂ ਟੱ ਕਰ ਮਾਰੀ ਜਦੋਂ ਕੁੜੀ ਨੇ ਆਟੋ ਵਾਲੇ ਨੂੰ ਸਮਝਾਇਆ ਕਿ ਉਹ ਧਿਆਨ ਨਾਲ ਚੱਲੇ ਤਾਂ ਅੱਗੋਂ ਆਟੋ ਵਾਲੇ ਬੱਚੀ ਦੇ ਰੌਬ ਵਾਰ ਕੇ ਚਪੇ ੜਾਂ ਮਾਰੀਆਂ ਤੇ ਬਦਸ ਲੂਕੀ ਕੀਤੀ ਜਿਸ ਕਰਕੇ ਕੁੜੀ ਨੇ ਘਰ ਆ ਕੇ ਕੁੱਝ ਨਹੀਂ ਖਾਦਾਂ ਤੇ ਇਹ ਕਹਿੰਦੀ ਰਹੀ ਕਿ ਉਸ ਦੀ ਬੇਇੱਜ਼ਤੀ ਹੋਈ ਹੈ

ਜਿਸ ਦਾ ਸਦਮਾ ਉਸ ਨੂੰ ਅੰਦਰੋਂ ਅੰਦਰ ਖਾ ਗਿਆ ਤੇ ਕੁੜੀ ਨੇ ਇਹ ਵੱਡਾ ਕਦਮ ਚੁੱਕ ਕੇ ਪਰਿਵਾਰ ਨੂੰ ਸਦਾ ਲਈ ਦੁੱਖਾਂ ਚ ਪਾ ਦਿੱਤਾ ਹੈ। ਕੁੜੀ ਦੀ ਮਾਂ ਨੇ ਅਪੀਲ ਕਰੀ ਹੈ ਇਸ ਆਟੋ ਵਾਲੇ ਨੂੰ ਸ਼ਖਤ ਤੋ ਸ਼ਖਤ ਸ਼ਜਾ ਮਿਲੀ ਹੈ ਤਾਂ ਕੋਈ ਵੀ ਆਟੋ ਵਾਲਾ ਅੱਗੇ ਤੋਂ ਕਿਸੇ ਧੀ ਨਾਲ ਇਸ ਤਰ੍ਹਾਂ ਦੀ ਬਦਸਲੂਕੀ ਨਾ ਕਰੇ।

ਜਲਦੀ ਤੋਂ ਜਲਦੀ ਇਸ ਕੁੜੀ ਦੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ।ਸਮਾਜਿਕ ਪੱਖ ਤੋਂ ਦੇਖਿਆ ਜਾਵੇ ਇਹ ਬਹੁਤ ਮੰਦਭਾਗੀ ਗੱਲ ਹੈ ,ਦੋਸ਼ੀ ਨੂੰ ਬਖ ਸ਼ਿਆ ਨਹੀਂ ਜਾਣਾਂ ਚਾਹੀਦਾ ਕਿਸੇ ਹਾਲਤ ਵਿੱਚ ,ਆਟੋ ਚਾਲਕ ਦੀ ਡਿਟੇਲ ਪਹਿਲਾਂ ਹੀ ਪੁਲਿਸ ਕੋਲ ਮੋਜੁਦ ਹੈ , ਕਿਉਂ ਕਿ ਮਾਮਲਾ ਪੁਲਿਸ ਕੋਲ ਪਹਿਲਾਂ ਜਾਂ ਹੀ ਚੁਕਾ ਹੈ , ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਜੀ ,ਐਨੀ ਜੁਰਤ ਇਕ ਆਟੋ ਚਾਲਕ ਦੀ , ਕਿਸੇ ਦੀ ਬੇਟੀ ਤੇ ਹੱਥ ਚੁੱਕੇ , ਬੇਟੀ ਸਦਮਾ ਨਾ ਸਹਿੰਦੇ ਹੋਏ , ਆਪਣੀ jan ਦੇ ਦੇਵੇ , ਮਾਂ-ਪਿਓ, ਅੱਗੇ ਦੁਖਾਂ ਦਾ ਪਹਾੜ ਖੜ੍ਹਾ ਕਰ ਜਾਵੇ,।



error: Content is protected !!