=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਅਮੀਰ ਕੁੜੀ ਨੇ ਕਰਵਾਇਆ ਪੈਂਚਰ ਲਾਉਣ ਵਾਲੇ ਨਾਲ ਵਿਆਹ, ਆਈ ਸੀ ਕਾਰ ਠੀਕ ਕਰਵਾਉਣ

ਆਈ ਤਾਜਾ ਵੱਡੀ ਖਬਰ 

ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਜਾਂਦੇ ਹਨ ਜਿਨ੍ਹਾਂ ਨੂੰ ਸੁਣ ਕੇ ਉਹ ਹੈਰਾਨ ਪਰੇਸ਼ਾਨ ਰਹਿ ਜਾਂਦੇ ਹਨ। ਜਿੱਥੇ ਬਹੁਤ ਸਾਰੇ ਅਜਿਹੇ ਪ੍ਰੇਮ ਵਿਆਹ ਦੇ ਮਾਮਲੇ ਸਾਹਮਣੇ ਆ ਜਾਂਦੇ ਹਨ ਜਿਸ ਉਪਰ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਵੱਲੋਂ ਅੱਜ ਕੱਲ ਵਿਆਹ ਪੈਸੇ ਨੂੰ ਵੇਖ ਕੇ ਕਰਵਾਇਆ ਜਾਂਦਾ ਹੈ। ਉੱਥੇ ਹੀ ਬਹੁਤ ਸਾਰੇ ਲੋਕ ਪਿਆਰ ਵਿੱਚ ਇਮਾਨਦਾਰੀ ਅਤੇ ਇਨਸਾਨ ਦਾ ਵਿਵਹਾਰ ਵੇਖਦੇ ਹਨ। ਜੋ ਕਿ ਜਾਤ-ਪਾਤ ਤੇ ਅਮੀਰੀ ਗਰੀਬੀ ਤੋਂ ਉਪਰ ਉਠ ਕੇ ਹੁੰਦਾ ਹੈ। ਜਿੱਥੇ ਅਜਿਹੇ ਮਾਮਲਿਆਂ ਦੇ ਵਿੱਚ ਪਰਿਵਾਰਾਂ ਨੂੰ ਵੀ ਆਪਣੇ ਬੱਚਿਆਂ ਦੀ ਖੁਸ਼ੀ ਲਈ ਸਹਿਮਤੀ ਦੇਣੀ ਪੈਂਦੀ ਹੈ।

ਹੁਣ ਇੱਕ ਅਮੀਰ ਕੁੜੀ ਵੱਲੋਂ ਇਥੇ ਟਾਇਰ ਪੰਚਰ ਲਾਉਣ ਵਾਲੇ ਨਾਲ ਵਿਆਹ ਕਰਵਾਇਆ ਗਿਆ ਹੈ ਜਿੱਥੇ ਉਹ ਕਾਰ ਠੀਕ ਕਰਾਉਣ ਆਈ ਸੀ। ਇਹ ਮਾਮਲਾ ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਅਜਿਹੀ ਪ੍ਰੇਮ ਕਹਾਣੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਿੱਥੇ ਇੱਕ ਅਮੀਰ ਪਰਿਵਾਰ ਦੀ ਲੜਕੀ ਵੱਲੋਂ ਇੱਕ ਟਾਇਰ ਪੰਚਰ ਲਗਾਉਣ ਵਾਲੇ ਲੜਕੇ ਨਾਲ ਪਹਿਲੀ ਮੁਲਾਕਾਤ ਵਿਚ ਹੋਏ ਪਿਆਰ ਤੋਂ ਬਾਅਦ ਵਿਆਹ ਕਰਵਾਇਆ ਗਿਆ ਹੈ। ਪਾਕਿਸਤਾਨ ਵਿਚ ਜਿੱਥੇ ਇੱਕ ਆਇਸ਼ਾ ਨਾਮ ਦੀ ਲੜਕੀ ਦੀ ਕਾਰ ਅਚਾਨਕ ਖਰਾਬ ਹੋ ਗਈ ਸੀ।

ਉਹ ਆਪਣੀ ਕਾਰ ਦੇ ਟਾਇਰ ਪੰਚਰ ਲਗਾਉਣ ਵਾਸਤੇ ਇੱਕ ਦੁਕਾਨ ਤੇ ਗਈ ਜਿੱਥੇ ਉਸ ਦੀ ਮੁਲਾਕਾਤ ਜਿਸੈਨ ਨਾਲ ਹੋਈ ਸੀ ਅਤੇ ਉਸ ਦੇ ਵਿਵਹਾਰ ਨੂੰ ਵੇਖ ਕੇ ਉਹ ਬਹੁਤ ਪ੍ਰਭਾਵਿਤ ਹੋਈ। ਲੜਕੀ ਵੱਲੋਂ ਜਿੱਥੇ ਉਸ ਦੀ ਕਾਰ ਠੀਕ ਕੀਤੀ ਗਈ ਅਤੇ ਉਸ ਨੂੰ ਚਾਹ ਪਿਲਾਈ ਗਈ ਜਿਸ ਤੋਂ ਬਾਅਦ ਲੜਕੀ ਵੱਲੋਂ ਫਿਰ ਤੋਂ ਉਸ ਦੀ ਦੁਕਾਨ ਤੇ ਜਾਣ ਦਾ ਮੌਕਾ ਲੱਭਿਆ ਗਿਆ ਅਤੇ ਫਿਰ ਤੋਂ ਆਪਣੀ ਕਾਰ ਦੇ ਟਾਇਰ ਨੂੰ ਪੰਚਰ ਕੀਤਾ ਗਿਆ ਅਤੇ ਕੁਝ ਦਿਨਾਂ ਦੇ ਫੈਸਲੇ ਤੋਂ ਬਾਅਦ ਦੋਹਾਂ ਵੱਲੋਂ ਵਿਆਹ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਅਤੇ ਹੁਣ ਦੋਨੋਂ ਹੀ ਵਿਆਹ ਕਰਵਾ ਕੇ ਇਕ-ਦੂਜੇ ਨਾਲ ਖੁਸ਼ੀ-ਖੁਸ਼ੀ ਰਹਿ ਰਹੇ ਹਨ।

ਦੱਸ ਦਈਏ ਕਿ ਪਾਕਿਸਤਾਨੀ ਯੂਟਿਊਬ ਸਈਅਦ ਬਾਸਿਦ ਅਲੀ ਵੱਲੋਂ ਇਸ ਪ੍ਰੇਮ ਕਹਾਣੀ ਨੂੰ ਸੋਸ਼ਲ ਮੀਡੀਆ ਤੇ ਸਾਂਝੇ ਕੀਤਾ ਗਿਆ ਹੈ ਉਥੇ ਹੀ ਲੋਕਾਂ ਵੱਲੋਂ ਇਸ ਨੂੰ ਪਸੰਦ ਕੀਤਾ ਗਿਆ ਹੈ।




error: Content is protected !!