ਹੁਣ ਇੰਡੀਆ ਦੇ ਇਸ ਕ੍ਰਿਕਟਰ ਨੂੰ ਹੋ ਗਿਆ ਕੋਰੋਨਾ

ਕੋਰੋਨਾ ਵਾਇਰਸ ਨੇ ਸਾਰੇ ਸੰਸਾਰ ਅੰਦਰ ਆਪਣੇ ਪੈਰ ਪਸਾਰ ਲਾਏ ਹਨ ਇਸ ਦੀ ਪਕੜ ਤੋਂ ਕੋਈ ਵੀ ਬਚ ਨਹੀਂ ਪਾ ਰਿਹਾ ਚਾਹੇ ਕਿੰਨਾ ਵੀ ਅਮੀਰ ਅਤੇ ਚਾਹੇ ਕਿੰਨਾ ਵੀ ਮਸ਼ਹੂਰ ਅਭਿਨੇਤਾ ਹੋਵੇ 11 ਜੁਲਾਈ ਨੂੰ ਇੰਡੀਆ ਸਿਨੇਮਾ ਦੇ ਮਸ਼ਹੂਰ ਐਕਟਰ ਅਮਿਤਾਬ ਬਚਨ ਕੋਰੋਨਾ ਪੌਜੇਟਿਵ ਪਾਏ ਗਏ ਅਤੇ ਫਿਰ ਓਹਨਾ ਦੇ ਪ੍ਰੀਵਾਰ ਦੇ 3 ਹੋਰ ਮੇਂਬਰ ਪੌਜੇਟਿਵ ਮਿਲੇ ਹਨ।

ਦੇਸ਼ ‘ਚ ਜਾਨਲੇਵਾ ਕੋਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਕਾਰਨ ਹਰ ਕੋਈ ਇਸ ਸਮੇਂ ਸਹਿਮ ਦੇ ਮਾਹੌਲ ‘ਚ ਹੈ। ਅਜਿਹੇ ‘ਚ ਹੁਣ ਸਾਬਕਾ ਕ੍ਰਿਕਟਰ ਅਤੇ ਵਰਤਮਾਨ ‘ਚ ਯੂਪੀ ‘ਚ ਯੋਗੀ ਸਰਕਾਰ ਦੇ ਕੈਬਨਿਟ ਮੰਤਰੀ ਚੇਤਨ ਚੌਹਾਨ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ। ਚੇਤਨ ਨੂੰ ਅੱਜ ਲਖਨਊ ਦੇ ਸੰਜੇ ਗਾਂਧੀ ਪੀਜੀਾਈ ਹਸਪਤਾਲ ‘ਚ ਭਰਤੀ ਕਰਵਾਇਆ ਜਾ ਸਕਦਾ ਹੈ।

ਚੇਤਨ ਨੇ ਆਪਣੇ ਅੰਤਰ ਰਾਸ਼ਟਰੀ ਕਰੀਅਰ ‘ਚ ਦਿੱਗਜ਼ ਬੱਲੇਬਾਜ਼ ਸੁਨੀਲ ਗਾਵਸਕਰ ਨਾਲ ਕਈ ਯਾਦਗਾਰ ਪਾਰੀਆਂ ਖੇਡੀਆਂ ਹਨ। ਗਾਵਸਕਰ ਦੇ ਨਾਲ ਚੇਤਨ ਦਾ ਤਾਲਮੇਲ ਗਜ਼ਬ ਦਾ ਸੀ। ਆਪਣੇ 12 ਸਾਲ ਦੇ ਖੇਡ ਕਰੀਅਰ ‘ਚ ਚੇਤਨ ਨੇ 12 ਟੈਸਟ ਅਤੇ ਸੱਤ ਵਨਡੇਅ ਖੇਡੇ, ਜਿਸ ‘ਚ ਉਨ੍ਹਾਂ ਕ੍ਰਮਵਾਰ 2,084 ਅਤੇ 153 ਰਨ ਬਣਾਏ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |


ਤਾਜਾ ਜਾਣਕਾਰੀ
ਅਮਿਤਾਬ ਤੋਂ ਬਾਅਦ ਹੁਣ ਇੰਡੀਆ ਦੇ ਇਸ ਕ੍ਰਿਕਟਰ ਨੂੰ ਹੋ ਗਿਆ ਕੋਰੋਨਾ – ਤਾਜਾ ਵੱਡੀ ਖਬਰ
ByadminJuly 12, 2020Comments Off on ਅਮਿਤਾਬ ਤੋਂ ਬਾਅਦ ਹੁਣ ਇੰਡੀਆ ਦੇ ਇਸ ਕ੍ਰਿਕਟਰ ਨੂੰ ਹੋ ਗਿਆ ਕੋਰੋਨਾ – ਤਾਜਾ ਵੱਡੀ ਖਬਰ
Previous Postਪਤਨੀ ਨਾਲ ਤਨਾਅ ਤੋਂ ਬਾਅਦ ਗਾਇਕ ਦਿਲਪ੍ਰੀਤ ਢਿਲੋਂ ਬਾਰੇ ਆਈ ਇਹ ਵੱਡੀ ਖਬਰ
Next Postਜਹਾਜ ਚ ਸਫ਼ਰ ਕਰਨ ਵਾਲਿਆਂ ਲਈ ਆਈ ਤਾਜਾ ਵੱਡੀ ਖਬਰ