BREAKING NEWS
Search

ਅਮਰੀਕਾ ਤੋਂ ਆਈ ਵੱਡੀ ਖਬਰ – ਵਜਿਆ ਇਹ ਖਤਰੇ ਦਾ ਘੁੱਗੂ , ਮਚੀ ਹਾਹਾਕਾਰ

ਆਈ ਤਾਜਾ ਵੱਡੀ ਖਬਰ 

ਇਸ ਸਮੇਂ ਦੀ ਇਕ ਵੱਡੀ ਖ਼ਬਰ ਅਮਰੀਕਾ ਤੋਂ ਸਾਹਮਣੇ ਆਈ ਹੈ ਜਿਸ ਦੇ ਆਉਣ ਦੇ ਨਾਲ ਹਾਹਾਕਾਰ ਮੱਚ ਗਈ ਹੈ, ਖ਼-ਤ-ਰੇ ਦਾ ਘੁੱਗੂ ਵਜ ਚੁੱਕਾ ਹੈ, ਅਤੇ ਇਸ ਖਤਰੇ ਦੇ ਘੁੱਗੂ ਦੇ ਵੱਜਣ ਦੇ ਨਾਲ ਲੋਕਾਂ ਵਿਚ ਡਰ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਅਮਰੀਕਾ ਦੇਸ਼ ਤੋਂ ਇਹ ਸਮੇਂ ਦੀ ਇਹ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਖਤਰੇ ਦੀ ਘੰਟੀ ਵਜ ਚੁੱਕੀ ਹੈ ਅਤੇ ਇਸ ਘੰਟੀ ਦੇ ਵੱਜਣ ਨਾਲ ਲੋਕ ਸਹਿਮੇ ਹੋਏ ਹਨ। ਅਮਰੀਕਾ ਤੋਂ ਆਈ ਇਸ ਖ਼ਬਰ ਦੇ ਨਾਲ ਅਮਰੀਕਾ ਵਾਸੀ ਇਸ ਵੇਲੇ ਜਾਰੀ ਹੋਈ ਚਿਤਾਵਨੀ ਨੂੰ ਲੈ ਕੇ ਆਪਣੇ ਪੱਧਰ ਉੱਤੇ ਅਹਿਤਿਆਤ ਵਰਤ ਰਹੇ ਹਨ।

ਜ਼ਿਕਰਯੋਗ ਹੈ ਕਿ ਅਮਰੀਕਾ ਦੇ ਸੂਬੇ ਫਲੋਰਿਡਾ ਵਿੱਚ ਹੜ੍ਹ ਦਾ ਖਤਰਾ ਹੈ ਅਜਿਹੀ ਚੇ-ਤਾ-ਵ-ਨੀ ਜਾਰੀ ਹੋ ਚੁੱਕੀ ਹੈ। ਇਹ ਇਸ ਸਮੇਂ ਦੀ ਵੱਡੀ ਖ਼ਬਰ ਹੈ ਜੋ ਸਾਹਮਣੇ ਆ ਰਹੀ ਹੈ | ਸੂਬੇ ਦੇ ਵਿੱਚ ਹੜ੍ਹ ਦਾ ਖ-ਤ-ਰਾ ਹੈ, ਅਜਿਹਾ ਬਿਗੁਲ ਵਜਾ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਲੋਕ ਆਪਣੇ ਪੱਧਰ ਉੱਤੇ ਇਹਤਿਆਤ ਵਰਤ ਰਹੇ ਹਨ। ਇਸ ਖਤਰੇ ਤੋਂ ਕਿਵੇਂ ਬਚਿਆ ਜਾ ਸਕੇ ਉਸ ਦੇ ਬਾਰੇ ਸੋਚ ਰਹੇ ਹਨ। ਦਰਅਸਲ ਫਲੋਰਿਡਾ ਦੇ ਉੱਤਰ ਬਰੈਂਪਟਨ ਸਥਿਤ ਟਾਮਪਾ ਬੇਅ ਦੇ ਇਲਾਕੇ ਵਿੱਚ ਖਤਰਾ ਜਾਰੀ ਹੋਇਆ ਹੈ | ਗੰਦੇ ਪਾਣੀ ਦੀ ਲਿਕੇਜ਼ ਹੋਣ ਦੀ ਵਜ੍ਹਾ ਦੇ ਨਾਲ ਹਾਹਾਕਾਰ ਮਚ ਗਈ ਹੈ ਅਤੇ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਕਿ ਹੜ੍ਹ ਦਾ ਖਤਰਾ ਹੋ ਸਕਲਿਕੇਜ਼ ਦਾ ਹੈ। ਸੂਬੇ ਦੇ ਗਵਰਨਰ ਦੇ ਵੱਲੋਂ ਐਮਰਜੰਸੀ ਵੀ ਇਲਾਕੇ ਦੇ ਵਿਚ ਘੋਸ਼ਿਤ ਕਰ ਦਿੱਤੀ ਗਈ ਹੈ ਕਿਉਂਕਿ ਗੰਦੇ ਪਾਣੀ ਦੀ ਲਗਾਤਾਰ ਹੋ ਰਹੀ ਹੈ।


ਜ਼ਿਕਰਯੋਗ ਹੈ ਕਿ 70 ਏਕੜ ਦੇ ਜਲ ਭੰਡਾਰ ਦੀ ਕੰਧ ਦੇ ਬੋਝ ਹੇਠ ਆ ਚੁੱਕੀ ਹੈ ਜਿਸਦੇ ਚਲਦੇ ਹੁਣ ਉਸ ਦਾ ਟੁੱਟਣਾ ਤੈਅ ਹੈ ਇਸ ਪਾਣੀ ਵਿੱਚ ਗੰਧਕ ਅਤੇ ਨਾਈਟ੍ਰੋਜਨ ਮਿਲਿਆ ਹੋਇਆ ਹੈ। ਜਿਸ ਨੂੰ ਦੇਖਦੇ ਹੋਏ ਅਧਿਕਾਰੀਆਂ ਦੇ ਵੱਲੋਂ ਆਦੇਸ਼ ਦਿੱਤਾ ਗਿਆ ਹੈ ਕਿ ਜਲਦ ਤੋਂ ਜਲਦ ਇਲਾਕਾ ਖਾਲੀ ਕਰ ਦਿੱਤਾ ਜਾਵੇ ਤਾਂ ਜੋ ਲੋਕਾਂ ਨੂੰ ਕੋਈ ਨੁ-ਕ-ਸਾ-ਨ ਨਾ ਹੋਵੇ।ਅਧਿਕਾਰੀਆਂ ਦੇ ਵੱਲੋਂ ਦੱਸਿਆ ਗਿਆ ਕਿ ਥੋੜ੍ਹਾ ਜਿਹਾ ਪਾਣੀ ਵੀ ਜੇਕਰ ਇਲਾਕੇ ਦੇ ਵਿੱਚ ਗਿਆ ਤਾਂ ਉਹ ਹੜ੍ਹ ਵਰਗੇ ਹਾਲਾਤ ਪੈਦਾ ਕਰ ਸਕਦਾ ਹੈ। ਜ਼ਿਕਰਯੋਗ ਹੈ ਕਿ 70 ਏਕੜ ਦੇ ਜਲ ਭੰਡਾਰ ਦੀ ਕੰਧ ਵਿਚ ਦਰੇੜ ਆ ਚੁੱਕੀ ਹੈ, ਜਿਸਦੇ ਚਲਦੇ ਹੁਣ ਉਸ ਦਾ ਟੁੱਟਣਾ ਤੈਅ ਹੈ, ਇਸ ਪਾਣੀ ਵਿੱਚ ਗੰਧਕ ਅਤੇ ਨਾਈਟ੍ਰੋਜਨ ਮਿਲਿਆ ਹੋਇਆ ਹੈ।

ਜੇਕਰ ਗੱਲ ਕੀਤੀ ਜਾਵੇ ਤਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਵੀ ਕਿਹਾ ਜਾ ਰਿਹਾ ਹੈ 300 ਤੋਂ ਵੱਧ ਘਰਾਂ ਦੇ ਵਸਨੀਕਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਲੈ ਜਾਇਆ ਜਾ ਰਿਹਾ ਹੈ | ਇਸ ਆਦੇਸ਼ ਦੀ ਪਾਲਣਾ ਵੀ ਕੀਤੀ ਜਾ ਰਹੀ ਹੈ ਉਨ੍ਹਾਂ ਨੂੰ ਆਦੇਸ਼ ਦਿੱਤਾ ਕਿ ਉਹ ਸੁਰੱਖਿਅਤ ਥਾਵਾਂ ਉੱਤੇ ਚਲੇ ਜਾਣ ਤਾਂ ਜੋ ਹੜ੍ਹ ਦੇ ਖ਼ਤਰੇ ਤੋਂ ਉਨ੍ਹਾਂ ਨੂੰ ਬਚਾਇਆ ਜਾ ਸਕੇ। ਜ਼ਿਕਰਯੋਗ ਹੈ ਕਿ ਜਲ ਭੰਡਾਰ ਦਾ ਟੁੱਟਣਾ ਪੁਰੀ ਤਰ੍ਹਾਂ ਦੇ ਨਾਲ ਤੈਅ ਹੈ ਅਤੇ ਇਸ ਖ਼ਤਰੇ ਨੂੰ ਦੇਖਦੇ ਹੋਏ ਹੀ ਆਦੇਸ਼ ਜਾਰੀ ਕੀਤਾ ਗਿਆ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਵੀ ਵਕਤ ਹੜ੍ਹ ਦਾ ਖਤਰਾ ਆ ਸਕਦਾ ਹੈ ਅਤੇ ਲੋਕਾਂ ਨੂੰ ਕੋਈ ਨੁ-ਕ-ਸਾ-ਨ ਨਾ ਹੋਵੇ ਤੇ ਉਨ੍ਹਾਂ ਨੂੰ ਜਲਦ ਤੋਂ ਜਲਦ ਖੇਤਰ ਖਾਲੀ ਕਰਨ ਦਾ ਹੁਕਮ ਦੇ ਦਿੱਤਾ ਹੈ।



error: Content is protected !!