ਆਈ ਤਾਜਾ ਵੱਡੀ ਖਬਰ

ਪੰਜਾਬੀ ਨੌਜਵਾਨ ਵਿਦੇਸ਼ੀ ਧਰਤੀ ਦਾ ਰੁੱਖ ਕਰਦੇ ਹਨ, ਤਾਂ ਜੌ ਆਪਣੇ ਪਰਿਵਾਰ ਦੇ ਸੁਪਨੇ ਪੂਰੇ ਕਰ ਸੱਕਣ। ਪਰ ਕਈ ਵਾਰ ਅਜਿਹੇ ਹਾਦਸੇ ਹੋ ਜਾਂਦੇ ਹਨ,ਜਿਸ ਨਾਲ ਪਿੱਛੇ ਪਰਿਵਾਰ ਨੂੰ ਰੋਣਾ ਪੈ ਜਾਂਦਾ ਹੈ। ਆਏ ਦਿਨ ਵਿਦੇਸ਼ੀ ਧਰਤੀ ਤੋਂ ਅਜਿਹੀ ਕੋਈ ਨਾ ਕੋਈ ਖ਼ਬਰ ਸਾਹਮਣੇ ਆ ਜਾਂਦੀ ਹੈ, ਜਿਸ ਨਾਲ ਪੰਜਾਬ ਵਿੱਚ ਸੋਗ ਦੀ ਲਹਿਰ ਦੌੜ ਜਾਂਦੀ ਹੈ। ਅਮਰੀਕਾ ਤੋ ਸਾਰੀ ਖਬਰ ਸਾਹਮਣੇ ਆਈ ਹੈ ਜਿੱਥੇ ਇਕ ਪੰਜਾਬੀ ਨੌਜਵਾਨ ਨੂੰ ਮੌਤ ਮਿਲੀ ਹੈ।

ਪੰਜਾਬ ਤਕ ਸੋਗ ਛਾ ਗਿਆ ਹੈ, ਜਿਸ ਨਾਲ ਹਰ ਪਾਸੇ ਮਾਤਮ ਦਾ ਮਾਹੌਲ ਛਾਇਆ ਹੋਇਆ ਹੈ। ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਦੇ ਆਉਣ ਨਾਲ ਹਰ ਕੋਈ ਦੁੱਖ ਦੇ ਮਾਹੌਲ ਵਿਚ ਗਿਆ ਹੋਇਆ ਹੈ।ਜਿਕਰਯੋਗ ਹੈ ਕਿ ਫਰਿਜਨੋ ਤੋਂ ਇਹ ਸਾਰੀ ਖਬਰ ਸਾਹਮਣੇ ਆ ਰਹੀ ਹੈ,ਜਿੱਥੇ ਇਕ ਪੰਜਾਬੀ ਨੌਜਵਾਨ ਨੂੰ ਮੌਤ ਮਿਲੀ ਹੈ। ਫਰਿਜਨੋ ਨਿਵਾਸੀ ਟਰੱਕ ਡਰਾਈਵਰ ਜਰਨੈਲ ਸਿੰਘ ਦੀ ਪਿਛਲੇ ਦਿਨੀਂ ਅਚਾਨਕ ਹਾਰਟ ਅਟੈਕ ਹਨ ਨਾਲ ਮੌਤ ਹੋ ਗਈ ਹੈ।

ਉਸਨੂੰ ਹਸਪਤਾਲ ਵਿਚ ਵੀ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ, ਲੇਕਿਨ ਉਹ ਮੌਤ ਦੇ ਮੂੰਹ ਵਿੱਚ ਚਲਾ ਗਿਆ। ਆਪਣੇ ਸੁਪਨੇ ਪੂਰੇ ਕਰਨ ਲਈ ਜਰਨੈਲ ਸਿੰਘ ਵਿਦੇਸ਼ੀ ਧਰਤੀ ਉੱਤੇ ਗਿਆ ਸੀ,ਪਰ ਉਥੇ ਜਾ ਕੇ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ । ਤਬੀਅਤ ਖਰਾਬ ਹੋਣ ਦੇ ਕਾਰਨ ਉਸ ਦੀ ਮੌਤ ਹੋ ਗਈ।ਦੂਜੇ ਪਾਸੇ ਦਸਣਾ ਬਣਦਾ ਹੈ ਕਿ ਰਾਣੀ ਟਰਾਂਸਪੋਰਟ ਲਈ ਮ੍ਰਿਤਕ ਪੰਜਾਬੀ ਨੌਜਵਾਨ ਕੰਮ ਕਰਦਾ ਸੀ। ਮਾਲਿਕ ਵਲੋਂ ਵੀ ਇਸ ਦੁਖਦ ਭਰੀ ਖਬਰ ਉਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।

ਪੰਜਾਬੀ ਨੌਜਵਾਨ ਆਪਣੇ ਪਿੱਛੇ ਪਤਨੀ, ਧੀ ਅਤੇ ਵੱਡਾ ਭਰਾ ਚੜ ਗਿਆ ਹੈ ਪਿੰਡ ਵਿਚ ਸੋਗ ਦਾ ਮਾਹੌਲ ਹੈ, ਹੈ ਪਾਸੇ ਦੁੱਖ ਦਾ ਮਾਹੌਲ ਪੈਦਾ ਹੋ ਚੁੱਕਾ ਹੈ। ਮ੍ਰਿਤਕ ਦੇਹ ਪੰਜਾਬ ਭੇਜਣ ਲਈ ਫੰਡ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ, ਸਭ ਨੂੰ ਬੇਨਤੀ ਕੀਤੀ ਜਾ ਰਹੀ ਹੈ ਕਿ ਉਹ ਸਹਿਯੋਗ ਕਰਨ,ਤਾਂ ਜੌ ਮ੍ਰਿਤਕ ਦੇ ਪੰਜਾਬ ਭੇਜੀ ਜਾ ਸਕੇ। Go ਫੰਡ ਰਹੀ ਸ਼ੁਰੂਆਤ ਕੀਤੀ ਗਈ ਹੈ।


ਤਾਜਾ ਜਾਣਕਾਰੀ
ਅਮਰੀਕਾ ਚ ਪੰਜਾਬੀ ਨੌਜਵਾਨ ਨੂੰ ਮਿਲੀ ਇਸ ਤਰਾਂ ਮੌਤ , ਪੰਜਾਬ ਤਕ ਪਿਆ ਸੋਗ – ਤਾਜਾ ਵੱਡੀ ਖਬਰ
ByadminMay 8, 2021Comments Off on ਅਮਰੀਕਾ ਚ ਪੰਜਾਬੀ ਨੌਜਵਾਨ ਨੂੰ ਮਿਲੀ ਇਸ ਤਰਾਂ ਮੌਤ , ਪੰਜਾਬ ਤਕ ਪਿਆ ਸੋਗ – ਤਾਜਾ ਵੱਡੀ ਖਬਰ
Previous Postਹੁਣੇ ਹੁਣੇ ਇਥੇ ਅਬਾਦੀ ਵਾਲੇ ਇਲਾਕੇ ਚ ਹੋਇਆ ਹਵਾਈ ਜਹਾਜ ਕਰੈਸ਼ ਕਈ ਮਰੇ, ਛਾਈ ਸੋਗ ਦੀ ਲਹਿਰ
Next Postਫਿਲਮ ਇੰਡਸਟਰੀ ਚ ਵਿਛੇ ਸੱਥਰ ਹੋਈ ਇਹਨਾਂ 4 ਮਸ਼ਹੂਰ ਹਸਤੀਆਂ ਦੀ ਮੌਤ , ਛਾਈ ਸੋਗ ਦੀ ਲਹਿਰ