=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਅਨੋਖਾ ਮਾਮਲਾ ਆਇਆ ਸਾਹਮਣੇ , ਬਜ਼ੁਰਗ ਔਰਤ ਨੇ ਆਪਣੇ ਬੱਚਿਆਂ ਦੀ ਬਜਾਏ ਕੁੱਤੇ ਬਿੱਲੀਆਂ ਦੇ ਨਾਮ ਕੀਤੀ ਏਨੇ ਕਰੋੜਾਂ ਦੀ ਜਾਇਦਾਦ

ਆਈ ਤਾਜਾ ਵੱਡੀ ਖਬਰ \

ਬਹੁਤ ਵਾਰ ਲੋਕ ਜਮੀਨਾਂ ਖਾਤਰ ਆਪਸ ਦੇ ਵਿੱਚ ਲੜਦੇ ਝਗੜਦੇ ਹਨ, ਕਈ ਵਾਰ ਉਹਨਾਂ ਵੱਲੋਂ ਰਿਸ਼ਤੇ ਤੱਕ ਖਤਮ ਕਰ ਲਏ ਜਾਂਦੇ ਹਨ। ਇਨਾ ਹੀ ਨਹੀਂ ਸਗੋਂ ਬਹੁਤ ਸਾਰੇ ਲੋਕ ਜ਼ਮੀਨਾਂ ਖਾਤਰ ਇੱਕ ਦੂਜੇ ਦੀ ਜਾਨ ਤੱਕ ਲੈ ਲੈਂਦੇ ਹਨ । ਜਮੀਨਾਂ ਖਾਤਰ ਤਾਂ ਅੱਜ ਕੱਲ ਦੇ ਲੋਕਾ ਵਿੱਚ ਇਨਸਾਨੀਅਤ ਖਤਮ ਹੁੰਦੀ ਜਾ ਰਹੀ ਹੈ l ਪਰ ਹੁਣ ਇੱਕ ਅਜਿਹਾ ਮਾਮਲਾ ਸਾਂਝਾ ਕਰਾਂਗੇ, ਜਿਸ ਨੇ ਇਨਸਾਨੀਅਤ ਦੀ ਮਿਸਾਲ ਕਾਇਮ ਕਰ ਦਿੱਤੀ ਹੈ l ਇੱਕ ਅਨੋਖਾ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਔਰਤ ਵੱਲੋਂ ਆਪਣੇ ਬੱਚਿਆਂ ਦੀ ਬਜਾਏ ਸਗੋਂ, ਆਪਣੇ ਪਾਲਤੂ ਜਾਨਵਰ ਕੁੱਤੇ ਬੁੱਲੀਆਂ ਦੇ ਨਾਂ ਤੇ ਕਰੋੜਾਂ ਰੁਪਿਆਂ ਦੀ ਜਾਇਦਾਦ ਕਰ ਦਿੱਤੀ ਗਈ l

ਇਹ ਮਾਮਲਾ ਬੇਸ਼ੱਕ ਸੁਣਨ ਵਿਚ ਥੋੜ੍ਹਾ ਜਿਹਾ ਅਜੀਬ ਲੱਗੇਗਾ, ਪਰ ਇਹ ਸੱਚ ਹੈ l ਦਰਅਸਲ ਇਕ ਔਰਤ ਨੇ 23 ਕਰੋੜ ਦੀ ਜਾਇਦਾਦ ਆਪਣੇ ਬੱਚਿਆਂ ਦੇ ਨਾਂ ਕਰਨ ਦੀ ਬਜਾਏ ਸਗੋਂ ਆਪਣੇ ਪਾਲਤੂ ਕੁੱਤੇ ਬਿੱਲੀਆਂ ਦੇ ਨਾਂ ਕਰ ਦਿੱਤੀ, ਜਿਸ ਤੋਂ ਬਾਅਦ ਹੁਣ ਸਾਰੇ ਲੋਕ ਹੈਰਾਨ ਹੁੰਦੇ ਪਏ ਹਨ । ਇਹਮਾਮਲਾ ਚੀਨ ਤੋਂ ਸਾਹਮਣੇ ਆਇਆ l ਜਿਥੇ ਇੱਕ ਲਿਊ ਨਾਂ ਦੀ ਇੱਕ ਔਰਤ ਨੇ ਆਪਣੇ ਪਾਲਤੂ ਜਾਨਵਰਾਂ ਦੇ ਨਾਂ ਆਪਣੀ ਕਰੋੜਾਂ ਰੁਪਿਆਂ ਦੀ ਜਾਇਦਾਦ ਕਰ ਦਿੱਤੀ।

ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਕੁਝ ਸਾਲ ਪਹਿਲਾਂ ਔਰਤ ਨੇ ਆਪਣੀ 23 ਕਰੋੜ ਦੀ ਜਾਇਦਾਦ ਛੱਡੀ ਸੀ,ਪਰ ਜਲਦ ਹੀ ਉੁਸ ਨੂੰ ਅਹਿਸਾਸ ਹੋਣ ਲੱਗਾ ਕਿ ਬੱਚੇ ਉਸ ਦੀ ਦੇਖਭਾਲ ਨਹੀਂ ਕਰਦੇ, ਜਿਸ ਕਾਰਨ ਇਹ ਔਰਤ ਇੰਨੀ ਜਿਆਦਾ ਗੁੱਸੇ ਵਿੱਚ ਆ ਗਈ ਕਿ ਉਸ ਵੱਲੋਂ ਆਪਣੀ ਸਾਰੀ ਦੀ ਸਾਰੀ ਕਰੋੜਾਂ ਰੁਪਿਆਂ ਦੀ ਜਾਇਦਾਦ ਆਪਣੇ ਪਾਲਤੂ ਜਾਨਵਰਾਂ ਦੇ ਨਾਮ ਕਰ ਦਿੱਤੀ ਗਈ

ਦੂਜੇ ਪਾਸੇ ਇਸ ਬਜ਼ੁਰਗ ਔਰਤ ਤੇ ਬੱਚੇ ਨਾ ਤਾਂ ਇਸ ਨੂੰ ਮਿਲਣ ਦੇ ਲਈ ਆਉਂਦੇ ਹਨ ਤੇ ਨਾ ਹੀ ਇਸ ਔਰਤ ਦਾ ਹਾਲਚਾਲ ਪੁੱਛਦੇ ਹਨ l ਜਿਸ ਕਾਰਨ ਇਸ ਔਰਤ ਵੱਲੋਂ ਮਜਬੂਰ ਹੋ ਕੇ ਇਹ ਕਦਮ ਚੁੱਕਿਆ ਗਿਆ ਤੇ ਆਪਣੀ ਜਮੀਨ ਇਨਾ ਪਾਲਤੂ ਕੁੱਤੇ ਬਿੱਲੀਆਂ ਦੇ ਨਾਂ ਕਰ ਦਿੱਤੀ ਗਈ l




error: Content is protected !!