ਆਈ ਤਾਜ਼ਾ ਵੱਡੀ ਖਬਰ
ਸੜਕ ਤੇ ਚੱਲਣ ਫਿਰਨ ਲਈ ਕੋਈ ਵਾਹਨ ਚਲਾਉਣ ਦੇ ਲਈ ਸਰਕਾਰ ਵੱਲੋਂ ਬਹੁਤ ਸਾਰੇ ਨਿਯਮ ਲਾਗੂ ਕੀਤੇ ਗਏ ਹਨ। ਜਿਨ੍ਹਾਂ ਚ ਨਿਯਮਾਂ ਦੀ ਪਾਲਣਾ ਕਰਕੇ ਅਸੀਂ ਆਪਣੀ ਤੇ ਕਿਸੇ ਦੀ ਜ਼ਿੰਦਗੀ ਬਚਾ ਸਕਦੇ ਹਾ, ਪਰ ਅੱਜ ਕੱਲ੍ਹ ਦੇ ਲੋਕ ਲਗਾਤਾਰ ਲਾਪ੍ਰਵਾਹੀਆਂ ਕਰ ਰਹੇ ਹਨ ਤੇ ਏਸੀ ਲਾਪ੍ਰਵਾਹੀਆਂ ਤੇ ਗਹਿਲੀਆ ਦੇ ਕਾਰਨ ਕਈ ਤਰ੍ਹਾਂ ਦੇ ਭਿਆਨਕ ਹਾਦਸੇ ਵਾਪਰ ਰਹੇ ਹਨ । ਹਾਲਾਂਕਿ ਸਰਕਾਰਾਂ ਦੇ ਵੱਲੋਂ ਵੀ ਸਮੇਂ ਸਮੇਂ ਤੇ ਲੋਕਾਂ ਨੂੰ ਬਚਾਉਣ ਦੇ ਲਈ ਸੜਕੀ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਵਾਇਆ ਜਾਂਦਾ ਹੈ । ਪਰ ਲੋਕ ਬਿਨਾਂ ਕਿਸੇ ਪ੍ਰਵਾਹ ਦੇ ਕੁਝ ਲਾਪ੍ਰਵਾਹੀਆਂ ਤੇ ਅਣਗਹਿਲੀਆਂ ਕਰਦੇ ਹਨ, ਜਿਸ ਕਾਰਨ ਕਈ ਤਰ੍ਹਾਂ ਦੇ ਭਿਆਨਕ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਪਰ ਇੱਕ ਅਜਿਹਾ ਨਿਯਮ ਲਾਗੂ ਹੋ ਚੁੱਕਿਆ ਹੈ ਕਿ ਜੇਕਰ ਤੁਸੀਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਹੋ ਤਾਂ ਤੁਹਾਨੂੰ ਤੇਈ ਹਜ਼ਾਰ ਤੱਕ ਦਾ ਚਲਾਨ ਭੁਗਤਣਾ ਪੈ ਸਕਦਾ ਹੈ ।
ਜੀ ਹਾਂ ਨਵੇਂ ਟ੍ਰੈਫਿਕ ਨਿਯਮਾਂ ਮੁਤਾਬਕ ਤੁਹਾਡੀ ਸਕੂਟੀ ਦਾ 23000 ਰੁਪਏ ਦਾ ਚਲਾਨ ਕੱਟਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਜੋ ਲੋਕ ਬਿਨਾਂ ਡਰਾਈਵਿੰਗ ਲਾਈਸੈਂਸ ਤੇ ਸਕੂਟਰੀ ਚਲਾਉਣਗੇ ਉਨ੍ਹਾਂ ਦੇ ਲਈ ਪੰਜ ਹਜ਼ਾਰ ਰੁਪਏ ਦੀ ਫ਼ਾਈਲ ਬਿਨਾਂ ਰਜਿਸਟਰਡ ਸਰਟੀਫਿਕੇਟ ਗੱਡੀ ਚਲਾਉਣ ਦੇ ਲਈ ਪੰਜ ਹਜ਼ਾਰ ਰੁਪਏ ਦਾ ਚਲਾਨ ਬਿਨਾਂ ਇੰਸ਼ੋਰੈਂਸ ਦੋ ਹਜ਼ਾਰ ਰੁਪਏ ਦਾ ਚਲਾਨ ਇਸ ਤੋਂ ਇਲਾਵਾ ਏਅਰ ਪਲਿਊਸ਼ਨ ਸਟੈਂਡਰਡ ਨੂੰ ਤੋੜਨ ਲਈ ਦੱਸ ਹਜ਼ਾਰ ਰੁਪਏ ਦਾ ਜੁਰਮਾਨਾ ਤੇ ਬਿਨਾਂ ਹੈਲਮੇਟ ਗੱਡੀ ਚਲਾਉਣ ਦੇ ਲਈ ਹਜ਼ਾਰ ਰੁਪਏ ਦਾ ਜੁਰਮਾਨਾ ਭੁਗਤਣਾ ਪੈ ਸਕਦਾ ਹੈ ।
ਜ਼ਿਕਰਯੋਗ ਹੈ ਕਿ ਇਹ ਮਾਮਲਾ ਸਤੰਬਰ 2019 ਦਾ ਹੈ ਜਦੋਂ ਨਵੇਂ ਟ੍ਰੈਫਿਕ ਨਿਯਮਾਂ ਨੂੰ ਲਾਗੂ ਕੀਤਾ ਗਿਆ ਸੀ ਤੇ ਉਸ ਸਮੇਂ ਇਨ੍ਹਾਂ ਨਿਯਮਾਂ ਨੂੰ ਦਾ ਪਾਲਣ ਨਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਦਿਨੇਸ਼ ਮਦਾਨ ਨੇ ਤੀਹ ਹਜ਼ਾਰ ਰੁਪਏ ਦਾ ਚਲਾਨ ਕੱਟਿਆ ਸੀ ਇਸ ਪੂਰੇ ।
ਇਸ ਪੂਰਾ ਮਾਮਲੇ ‘ਤੇ ਕਹਿਣਾ ਸੀ ਕਿ ਉਨ੍ਹਾਂ ਨੇ ਆਪਣੇ ਘਰ ਤੋਂ ਗੱਡੀ ਦੇ ਕਾਗਜ਼ ਮੰਗਵਾਏ ਸੀ ਪਰ ਉਦੋਂ ਤਕ ਹਰਿਆਣਾ ਟ੍ਰੈਫਿਕ ਪੁਲਿਸ ਨੇ ਉਨ੍ਹਾਂ ਦਾ ਚਲਾਨ ਕੱਟ ਦਿੱਤਾ। ਜਿਸ ਦੇ ਚੱਲਦੇ ਹੁਣ ਟ੍ਰੈਫਿਕ ਨਿਯਮਾਂ ਦਾ ਪਾਲਣਾ ਜੇਕਰ ਤੁਸੀਂ ਵੀ ਨਹੀ ਕਰਦੇ ਹੋ ਤਾਂ ਤੁਹਾਡੇ ਨਾਲ ਵੀ ਅਜਿਹਾ ਹੋ ਸਕਦਾ ਹੈ ਤੇ ਤੁਹਾਡਾ ਵੀ ਤੇਈ ਹਜ਼ਾਰ ਰੁਪਏ ਦੇ ਕਰੀਬ ਦਾ ਚਲਾਨ ਕੱਟਿਆ ਜਾ ਸਕਦਾ ਹੈ । ਇਸ ਲਈ ਆਪਣੇ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਦੇਖਦੇ ਹੋਏ ਵਾਹਨ ਚਲਾਉਣ ਸਮੇਂ ਕਾਹਲੀ ਤੇ ਅਣਗਹਿਲੀ ਨਾ ਕਰੋ ।
ਤਾਜਾ ਜਾਣਕਾਰੀ