ਪੰਜਾਬ ਦੇ ਇਹਨਾਂ ਇਲਾਕਿਆਂ ਚ ਆ ਰਿਹਾ ਭਾਰੀ ਮੀਂਹ
ਆਗਾਮੀ 2 ਤੋਂ 8 ਘੰਟਿਆਂ ਦੌਰਾਨ ਲੁਧਿਆਣਾ, ਬਰਨਾਲਾ, ਰਾਏਕੋਟ, ਅਹਿਮਦਗੜ੍ਹ, ਮਾਲੇਰਕੋਟਲਾ, ਫਤਿਹਗੜ੍ਹ ਸਾਹਿਬ, ਰਾਜਪੁਰਾ, ਖੰਨਾ, ਸਮਰਾਲਾ, ਦੋਰਾਹਾ, ਨਵਾਂਸ਼ਹਿਰ, ਹੁਸ਼ਿਆਰਪੁਰ, ਜਲੰਧਰ, ਰੋਪੜ, ਆਨੰਦਪੁਰ ਸਾਹਿਬ, ਫਿਲੌਰ, ਅਮਲੋਹ, ਸਮਰਾਲਾ, ਖੰਨਾ, ਚੰਡੀਗੜ੍ਹ, ਸੁਨਾਮ, ਲਹਿਰਾਗਾਗਾ, ਧੂਰੀ, ਪਟਿਆਲਾ, ਪੰਚਕੂਲਾ ਦੇ ਇਲਾਕਿਆਂ ਚ ਗਰਜ-ਚਮਕ ਨਾਲ ਦਰਮਿਆਨਾ/ਭਾਰੀ ਮੀਂਹ ਪਹੁੰਚ ਰਿਹਾ ਹੈ।
#ਪੀ੍_ਮਾਨਸੂਨ
▶ਜਿਕਰਯੋਗ ਹੈ ਕਿ ਸੂਬੇ ਚ ਪਿਛਲੇ ਕਈ ਦਿਨਾਂ ਤੋਂ ਜਾਰੀ ਮੌਸਮੀ ਗਤੀਵਿਧੀਆਂ ਕਾਰਨ ਪਾਰੇ ਚ ਵੱਡੀ ਗਿਰਾਵਟ ਆਈ ਹੈ। ਪਰ ਵਧੀ ਹੋਈ ਨਮੀ ਨਾਲ਼ ਹਵਾ ਕਾਫੀ ਭਾਰੀ ਬਣੀ ਹੋਈ ਹੈ। ਭਾਵੇਂ ਇਹ ਬਰਸਾਤਾਂ “ਵੈਸਟਰਨ ਡਿਸਟ੍ਬੇਂਸ” ਸਦਕਾ ਹੋ ਰਹੀਆਂ ਹਨ, ਪਰ ਇਹਨਾਂ ਬਰਸਾਤਾਂ ਨੂੰ ਪੀ੍-ਮਾਨਸੂਨੀ ਬਰਸਾਤ ਕਿਹਾ ਜਾ ਸਕਦਾ ਹੈ।
-ਜਾਰੀ ਕੀਤਾ: 2:44pm, 31 ਮਈ, 2020 -ਨੋਟ:ਧੰਨਵਾਦ ਸਹਿਤ: ਪੰਜਾਬ_ਦਾ_ਮੌਸਮ
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
ਤਾਜਾ ਜਾਣਕਾਰੀ