ਇਸ ਵੇਲੇ ਦੀ ਵੱਡੀ ਖਬਰ 

ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਸ਼ਰਧਾਲੂਆਂ ਨਾਲ ਬੱਸਾਂ ਵਿੱਚ ਮਜ਼ਦੂਰ ਵੀ ਪੰਜਾਬ ਪਰਤੇ ਹਨ।ਭਾਰਤ ਦੇ ਇੱਕ ਮਸ਼ਹੂਰ ਟੀਵੀ ਚੈਨਲ  ਨਿਊਜ਼18 ‘ਤੇ ਸ਼ਰਧਾਲੂਆਂ ਨੂੰ ਲੈਕੇ ਵੱਡਾ ਖੁਲਾਸਾ ਹੋਇਆ ਹੈ।ਨਾਂਦੇੜ ਤੋਂ ਇਕੱਲੇ ਸ਼ਰਧਾਲੂ ਹੀ ਵਾਪਸ ਨਹੀਂ ਪਰਤੇ ਸਨ।  ਸ਼ਰਧਾਲੂਆਂ ਨਾਲ ਵੱਡੀ ਗਿਣਤੀ ‘ਚ ਕਾਮਿਆਂ ਦੀ ਵੀ ਵਾਪਸੀ ਹੋਈ। ਬਲਾਚੌਰ ‘ਚ ਹੀ ਪਰਤੇ ਨੇ 50 ਦੇ ਕਰੀਬ ਕਾਮੇ। ਨਵਾਂਸ਼ਹਿਰ ‘ਚ ਵੀ 24 ਕਾਮੇ ਪਰਤੇ।

ਬੱਸਾਂ ਚੱਲਣ ਤੋਂ 2 ਦਿਨ ਪਹਿਲਾਂ  ਨਾਂਦੇੜ ਪਹੁੰਚੇ ਸਨ। ਕਈ ਕਾਮਿਆਂ ਦੀ  ਕੋਰੋਨਾ ਪੌਜ਼ੀਟਿਵ ਰਿਪੋਰਟ ਵੀ ਆਈ ਹੈ। ਕਾਮਿਆਂ ਨੂੰ ਕੁਆਰੰਟੀਨ ਵੀ ਕੀਤਾ ਗਿਆ ਹੈ। ਸੋ ਗੁਰਦਵਾਰਾ ਹਜ਼ੂਰ ਸਾਹਿਬ ਨੂੰ ਦੋਸ਼ ਦੇਣਾ ਬਿਲਕੁਲ ਹੀ ਗਲਤ ਗਲ੍ਹ ਹੈ ਕੇ ਗੁਰਦਵਾਰਾ  ਚ ਰਹਿ ਰਹੀ ਸੰਗਤ ਦਾ ਕਰਕੇ ਕਰੋਨਾ  ਫੈਲਿਆ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

Home  ਤਾਜਾ ਜਾਣਕਾਰੀ  ਹੋ ਗਿਆ ਵੱਡਾ ਖੁਲਾਸਾ ਹਜੂਰ ਸਾਹਿਬ ਤੋਂ ਆਈ ਸੰਗਤ ਦੇ ਕਰੋਨਾ ਪੌਜੇਟਿਵ ਆਉਣ ਬਾਰੇ – ਇਸ ਵੇਲੇ ਦੀ ਵੱਡੀ ਖਬਰ

  ਤਾਜਾ ਜਾਣਕਾਰੀ
                               
                               
                               
                                 
                                                                    

