BREAKING NEWS
Search

ਹੁਣ ਕਿਵੇਂ ਮਿਲੇਗਾ ਇੰਗਲੈਂਡ ਦਾ ਵਰਕ ਪਰਮਿਟ ਇਮੀਗ੍ਰੇਸ਼ਨ ਵਿੱਚ ਇਹ ਨਵਾ ਬਿਲ ਹੋਇਆ ਪਾਸ

ਕਿਵੇਂ ਮਿਲੇਗਾ ਇੰਗਲੈਂਡ ਦਾ ਵਰਕ ਪਰਮਿਟ

ਬਾਹਰਲੇ ਮੁਲਕਾਂ ਨੂੰ ਜਾਣ ਦਾ ਸਾਡੇ ਨੌਜਵਾਨਾਂ ਵਿਚ ਬਹੁਤ ਰੁਝਾਨ ਹੈ ਅਤੇ ਇਸ ਨੂੰ ਪੂਰਾ ਕਰਨ ਲਈ ਉਹ ਕਈ ਤਰਾਂ ਦੇ ਹੱਥ ਕੰਡੇ ਵੀ ਅਪਣਾਉਂਦੇ ਹਨ। ਇਸ ਵੇਲੇ ਦੀ ਵੱਡੀ ਖਬਰ ਇੰਗਲੈਂਡ ਤੋਂ ਆ ਰਹੀ ਹੈ ਇੰਗਲੈਂਡ ਵਿੱਚ ਇਮੀਗ੍ਰੇਸ਼ਨ ਵਿਚ ਕਾਫੀ ਬਦਲਾਅ ਕੀਤੇ ਗਏ ਹਨ ਸਭ ਤੋਂ ਜ਼ਿਆਦਾ ਬਦਲਾਅ ਕੀਤਾ ਗਿਆ ਵਰਕ ਪਰਮਿਟ ਵਿੱਚ ਹੁਣ ਸਭ ਲਈ ਵਰਕ ਪਰਮਿਟ ਲੈਣਾ ਜ਼ਰੂਰੀ ਹੋਵੇਗਾ ਜਿਸਨੇ ਵੀ ਇੰਗਲੈਂਡ ਵਿੱਚ ਕੰਮ ਕਰਨਾ ਹੈ।

ਇਸ ਸਬੰਧ ਵਿਚ ਇੰਗਲੈਂਡ ਦੀ ਸੰਸਦ ਵਿਚ ਇਕ ਬਿੱਲ ਪੇਸ਼ ਕੀਤਾ ਗਿਆ ਸੀ ਜੋ ਕੇ ਹੁਣ 99 ਵੋਟਾਂ ਦੇ ਫਰਕ ਨਾਲ ਪਾਸ ਹੋ ਗਿਆ ਹੈ। ਹੁਣ ਇਸ ਬਿਲ ਨੂੰ ਇੰਗਲੈਂਡ ਦੀ ਮਹਾਰਾਣੀ ਕੋਲ ਸਿਗਨੇਚਰਾਂ ਲਈ ਭੇਜਿਆ ਜਾਵੇਗਾ ਮਹਾਰਾਣੀ ਦੀ ਪ੍ਰਵਾਨਗੀ ਮਿਲਣ ਤੋਂ ਬਾਅਦ ਇਹ ਕਨੂੰਨ ਬਣ ਜਾਵੇਗਾ। ਕਰੋਨਾ ਵਾਇਰਸ ਦੇ ਚਲਦਿਆਂ ਇਸ ਵਿਚ ਥੋੜੀ ਦੇਰ ਲਗ ਸਕਦੀ ਹੈ। ਇਸ ਬਿਲ ਵਿਚ ਕੀ ਕੀ ਹੈ ਦੇਖੋ ਇਸ ਵੀਡੀਓ ਰਿਪੋਰਟ ਵਿਚ ਪੂਰੀ ਜਾਣਕਾਰੀ ਜੋ ਕੇ ਇੰਗਲੈਂਡ ਦਾ ਸੁਪਨਾ ਦੇਖਣ ਵਾਲਿਆਂਲਈ ਬਹੁਤ ਜਰੂਰੀ ਹੈ। ਦੇਖੋ ਵੀਡੀਓ :-

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |



error: Content is protected !!