BREAKING NEWS
Search

ਹੁਣ ਕਨੇਡਾ ਦਾ ਵੀਜ਼ਾ ਲੱਗਣ ਨੂੰ ਲੱਗੇਗਾ ਕਿੰਨਾ ਸਮਾਂ,ਏਨੇ ਸਮੇਂ ਚ ਮਿਲੇਗੀ PR ਦੇਖੋ ਪੂਰੀ ਜਾਣਕਾਰੀ

ਆਈ ਤਾਜਾ ਵੱਡੀ ਖਬਰ

ਕੈਨੇਡਾ ਵਿਚ ਲਗਾਤਾਰ ਵੱਖ ਵੱਖ ਵਿਜਿਆਂ ਦੀ ਹਰ ਕੋਈ ਜਾਣਕਾਰੀ ਲੈਣੇ ਚਾਹੁੰਦਾ ਹੈ। ਖਾਸ ਕਰਕੇ ਜੇ ਸਪਾਉਸ ਵਿਜਾ ਦੀ ਗਲ ਕੀਤੀ ਜਾਵੇ ਤੇ ਇਸਨੂੰ ਲੈਕੇ ਲੋਕਾਂ ਨੂੰ ਕਈ ਸ਼ਿਕਾਇਤਾਂ ਹਨ। ਲੋਕਾਂ ਦੀ ਸ਼ਿਕਾਇਤ ਹੈ ਕਿ ਉਨ੍ਹਾਂ ਨੂੰ ਕਈ ਸਾਲ ਅਪਲਾਈ ਕੀਤੇ ਹੋਏ ਹੋ ਗਏ ਹਨ,ਪਰ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲਿਆ ਹੈ। ਉਨ੍ਹਾਂ ਦਾ ਨੰਬਰ ਨਹੀਂ ਲੱਗਿਆ ਹੈ, ਉਨ੍ਹਾਂ ਦੀ ਵਾਰੀ ਨਹੀਂ ਆ ਰਹੀ ਹੈ। ਇਸ ਨੂੰ ਲੈਕੇ ਆਈ. ਆਰ .ਸੀ. ਸੀ. ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ। ਦੱਸਣਾ

ਬਣਦਾ ਹੈ ਕਿ ਆਈ. ਆਰ. ਸੀ. ਸੀ. ਵਲੋਂ ਇੱਕ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿਸ ਚ ਉਨ੍ਹਾਂ ਨੇ ਦੱਸਿਆ ਹੈ ਕਿ ਕੋਰੋਨਾ ਦੇ ਕਾਰਨ ਸਾਰਿਆਂ ਮੁਸ਼ਕਿਲਾਂ ਆ ਰਹੀਆਂ ਹਨ । ਜਿਹੜੀਆਂ ਅਰਜੀਆਂ ਉਨ੍ਹਾਂ ਦੇ ਕੋਲ ਆਈਆਂ ਹਨ ਉਹ ਕੋਰੋਨਾ ਦੇ ਕਾਰਨ ਲੇਟ ਹੋ ਰਹੀਆਂ ਹਨ। ਆਈ .ਆਰ. ਸੀ .ਸੀ. ਵਲੋਂ ਇਸਦਾ ਜਿੰਮੇਵਾਰ ਕੋਰੋਨਾ ਨੂੰ ਦੱਸਿਆ ਗਿਆ ਹੈ।ਜਿਕਰਯੋਗ ਹੈ ਕਿ ਕੈਨੇਡਾ ਇਮੀਗ੍ਰੇਸ਼ਨ ਦਫ਼ਤਰ ਵਲੋਂ ਕੈਨੇਡਾ ਵਿਜੇ ਬਾਰੇ ਸਾਰੀ ਜਾਣਕਾਰੀ ਦਿੱਤੀ ਗਈ ਹੈ, ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਗਿਆ

ਹੈ ਕਿ ਜਿਹੜਾ ਵੀਜਾ ਤੁਸੀ ਅਪਲਾਈ ਕੀਤਾ ਹੈ ਉਸਨੂੰ ਕਿਨ੍ਹਾਂ ਸਮਾਂ ਲੱਗੇਗਾ ਅਤੇ ਦੱਸਿਆ ਗਿਆ ਹੈ ਕਿ ਮਹਾਂਮਾਰੀ ਕਰਕੇ ਸਾਰੀ ਦੇਰੀ ਹੋਈ ਹੈ। ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਜਿਹੜੇ ਪਰਮਾਨੈਂਟ ਵਿਜੇ ਤੇ ਰਹਿ ਰਹੇ ਹਨ ਉਨ੍ਹਾਂ ਦੀ ਅਰਜੀ ਤੇ ਕੰਮ ਕੀਤਾ ਜਾ ਰਿਹਾ ਹੈ। ਪਹਿਲਾਂ ਮਈ 2020 ਦੀਆਂ ਅਰਜੀਆਂ ਤੇ ਕੰਮ ਕੀਤਾ ਜਾਵੇਗਾ। ਯਾਂਕੀ ਕਿ ਦੱਸ ਮਹੀਨੇ ਪਹਿਲਾਂ ਮਿਲੀਆਂ ਅਰਜੀਆਂ ਉੱਤੇ ਕੰਮ ਹੋਵੇਗਾ। ਉਥੇ ਹੀ ਪੀ.ਆਰ ਕਾਰਡ ‘ਤੇ ਵੀ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸਦਾ ਆਨਲਾਈਨ

ਸਟੇਟਸ ਵੇਖਿਆ ਜਾ ਸਕਦਾ ਹੈ, ਜਾਂ ਆਰ .ਆਈ .ਸੀ. ਸੀ. ‘ਤੇ ਵੀ ਜਾਣਕਾਰੀ ਲਈ ਜਾ ਸਕਦੀ ਹੈ। ਜਿਕਰਯੋਗ ਹੈ ਕਿ ਪੀ. ਆਰ ਕਾਰਡ ਲਈ 125 ਦਿਨ ਲੱਗ ਰਹੇ ਹਨ, ਉਥੇ ਹੀ ਰੀਨੀਓ ਕਾਰਡ ਲਈ 80 ਦਿਨਾਂ ਦਾ ਸਮਾਂ ਲਗ ਰਿਹਾ ਹੈ। ਉਥੇ ਹੀ ਏ.ਓ. ਆਰ. ਲੈਟਰ ਜਿਨ੍ਹਾਂ ਨੂੰ ਮਿਲ ਚੁੱਕਾ ਹੈ, ਉਨ੍ਹਾਂ ਵਿਚੋਂ 31 ਮਾਰਚ 2019 ਤੋ ਲੈਕੇ ਅਪ੍ਰੈਲ 2019 ਤਕ ਦੀਆਂ ਅਰਜੀਆਂ ਨੂੰ ਹਲ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਪੇਰੇਂਟਸ ਅਤੇ ਗ੍ਰੈਂਡ ਪੇਰੇਂਟਸ ਵੀਜਾ ਦੀ ਜੇਕਰ ਗਲ ਕੀਤੀ ਜਾਵੇ ਤਾਂ ਤੁਸੀ ਆਨਲਾਈਨ ਇਸਦੀ ਜਾਣਕਾਰੀ ਹਾਸਿਲ ਕਰ ਸਕਦੇ ਹੋ। ਸਟੂਡੈਂਟ ਵੀਜਾ ਦਾ ਵੀ ਹਲ ਕੀਤਾ ਜਾ ਰਿਹਾ ਹੈ ਇਸ ਚ ਦਸੰਬਰ ‘ਚ ਮਿਲੀਆਂ ਅਰਜੀਆਂ ‘ਤੇ ਕੰਮ ਹੋ ਰਿਹਾ ਹੈ। ਸਟੱਡੀ ਵੀਜਾ ਵਾਲੇ ਬੱਚੇ ਹੀ ਆ ਸਕਦੇ ਹਨ। ਵਿਜੀਟਰ ਵੀਜਾ ਤੇ ਵੀ ਕੰਮ ਕੀਤਾ ਜਾ ਰਿਹਾ ਹੈerror: Content is protected !!