ਹੁਣੇ ਆਈ ਤਾਜਾ ਵੱਡੀ ਖਬਰ
ਹੁਣ ਇਸ ਦਿਨ ਪੰਜਾਬ ਬੰਦ ਨੂੰ ਲੈਕੇ ਆਈ ਵੱਡੀ ਖਬਰ
ਰਾਮ ਤੀਰਥ – ਕਲਰ ਟੀ.ਵੀ. ਤੇ ਵਿਖਾਏ ਜਾਂਦੇ ਇੱਕ ਸੀਰੀਅਲ ” ਰਾਮ ਸੀਆ ਕੇ ਲਵ ਕੁਸ਼ ” ਵਿੱਚ ਭਗਵਾਨ ਵਾਲਮੀਕਿ ਜੀ ਬਾਰੇ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੇ ਵਿਰੋਧ ਵਿੱਚ ਪੰਜਾਬ ਭਰ ਚੋਂ ਇਕੱਠੀਆਂ ਹੋਈਆਂ ਵੱਖ ਵੱਖ ਵਾਲਮੀਕਿ ਜਥੇਬੰਦੀਆਂ ਨੇ ਅੱਜ ਭਗਵਾਨ ਵਾਲਮੀਕਿ ਆਸ਼ਰਮ ਵਿਖੇ ਮੀਟਿੰਗ ਕਰਕੇ 7 ਸਤੰਬਰ ਨੂੰ ਪੰਜਾਬ ਬੰਦ ਕਰਨ ਦਾ ਸੱਦਾ ਦਿੱਤਾ ।
ਇਸ ਮੌਕੇ ਤੇ ਮਹੰਤ ਬਬਲਾ ਦਾਸ , ਓਮ ਪ੍ਰਕਾਸ਼ ਅਨਾਰੀਆ , ਸ਼ਸ਼ੀ ਗਿੱਲ , ਪ੍ਰਚਾਰਕ ਹੈਪੀ ਭੀਲ , ਪਵਨ ਦਰਾਵੜ , ਮੇਘਨਾਥ , ਨਛੱਤਰ ਨਾਥ ਆਦਿ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਉਕਤ ਟੀ.ਵੀ. ਸੀਰੀਅਲ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ ।
ਤਾਜਾ ਜਾਣਕਾਰੀ