ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਹੁਣੇ ਹੁਣੇ 11 ਵਜੇ ਨਾਲ ਪੰਜਾਬ ਲਈ ਜਾਰੀ ਹੋਈ ਮੌਸਮ ਦੀ ਵੱਡੀ ਚੇਤਾਵਨੀ
ਆਗਾਮੀ 12 ਤੋਂ 24 ਘੰਟਿਆਂ ਦੌਰਾਨ ਪੰਜਾਬ ਦੇ ਅਨੇਕਾਂ ਥਾਈਂ ਗਰਜ ਤੇ ਤੇਜ਼ ਠੰਢੀਆਂ ਹਵਾਂਵਾਂ ਹਲਕੀ/ਦਰਮਿਆਨੀ ਬਰਸਾਤ ਪਹੁੰਚ ਰਹੀ ਹੈ।
ਕਈ ਜਿਲਿਆਂ ਚ ਮਾਨਸੂਨ ਵਾਂਗ ਝੜੀ ਦੀ ਉਮੀਦ ਹੈ। ਮੌਸਮ ਠੰਢਾ ਰਹੇਗਾ। 18 ਮਈ ਤੋਂ ਕਾਰਵਾਈਆਂ ਚ ਕਮੀ ਆਵੇਗੀ।
ਮੋਗਾ-ਫ਼ਰੀਦਕੋਟ, ਫ਼ਿਰੋਜ਼ਪੁਰ, ਪੱਛਮੀ ਲੁਧਿਆਣਾ, ਜ਼ੀਰਾ, ਪੱਟੀ ਅਗਲੇ ਕੁਝ ਮਿੰਟਾਂ ਤੇ 2-3 ਘੰਟਿਆਂ ਦਰਮਿਆਨ ਠੰਡੀ ਨੇਰੀ ਨਾਲ ਬਾਰਿਸ਼ ਪੁੱਜ ਰਹੀ ਹੈ ਮੁਕਤਸਰ ਚ ਵੀ ਕਿਤੇ ਕਿਤੇ ਗਰਜ-ਚਮਕ ਜਲਦ।
ਬਠਿੰਡਾ ਚ ਸਵੇਰ ਤੋਂ ਕਾਰਵਾਈ ਜਾਰੀ।
-ਜਾਰੀ ਕੀਤਾ: 11:05am, 17 ਮਈ, 2019
ਨੋਟ: ਧੰਨਵਾਦ ਸਹਿਤ: #ਪੰਜਾਬ_ਦਾ_ਮੌਸਮ
ਤਾਜਾ ਜਾਣਕਾਰੀ