ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਹੁਣੇ ਹੁਣੇ 11 ਵਜੇ ਨਾਲ ਪੰਜਾਬ ਲਈ ਜਾਰੀ ਹੋਈ ਮੌਸਮ ਦੀ ਵੱਡੀ ਚੇਤਾਵਨੀ

ਆਗਾਮੀ 12 ਤੋਂ 24 ਘੰਟਿਆਂ ਦੌਰਾਨ ਪੰਜਾਬ ਦੇ ਅਨੇਕਾਂ ਥਾਈਂ ਗਰਜ ਤੇ ਤੇਜ਼ ਠੰਢੀਆਂ ਹਵਾਂਵਾਂ ਹਲਕੀ/ਦਰਮਿਆਨੀ ਬਰਸਾਤ ਪਹੁੰਚ ਰਹੀ ਹੈ।

ਕਈ ਜਿਲਿਆਂ ਚ ਮਾਨਸੂਨ ਵਾਂਗ ਝੜੀ ਦੀ ਉਮੀਦ ਹੈ। ਮੌਸਮ ਠੰਢਾ ਰਹੇਗਾ। 18 ਮਈ ਤੋਂ ਕਾਰਵਾਈਆਂ ਚ ਕਮੀ ਆਵੇਗੀ।

ਮੋਗਾ-ਫ਼ਰੀਦਕੋਟ, ਫ਼ਿਰੋਜ਼ਪੁਰ, ਪੱਛਮੀ ਲੁਧਿਆਣਾ, ਜ਼ੀਰਾ, ਪੱਟੀ ਅਗਲੇ ਕੁਝ ਮਿੰਟਾਂ ਤੇ 2-3 ਘੰਟਿਆਂ ਦਰਮਿਆਨ ਠੰਡੀ ਨੇਰੀ ਨਾਲ ਬਾਰਿਸ਼ ਪੁੱਜ ਰਹੀ ਹੈ ਮੁਕਤਸਰ ਚ ਵੀ ਕਿਤੇ ਕਿਤੇ ਗਰਜ-ਚਮਕ ਜਲਦ।

ਬਠਿੰਡਾ ਚ ਸਵੇਰ ਤੋਂ ਕਾਰਵਾਈ ਜਾਰੀ।
-ਜਾਰੀ ਕੀਤਾ: 11:05am, 17 ਮਈ, 2019
ਨੋਟ: ਧੰਨਵਾਦ ਸਹਿਤ: #ਪੰਜਾਬ_ਦਾ_ਮੌਸਮ


ਤਾਜਾ ਜਾਣਕਾਰੀ
ਹੁਣੇ ਹੁਣੇ 11 ਵਜੇ ਨਾਲ ਪੰਜਾਬ ਲਈ ਜਾਰੀ ਹੋਈ ਮੌਸਮ ਦੀ ਵੱਡੀ ਚੇਤਾਵਨੀ
ByadminMay 17, 2019Comments Off on ਹੁਣੇ ਹੁਣੇ 11 ਵਜੇ ਨਾਲ ਪੰਜਾਬ ਲਈ ਜਾਰੀ ਹੋਈ ਮੌਸਮ ਦੀ ਵੱਡੀ ਚੇਤਾਵਨੀ
Previous Postਜਾਣੋ ਚਿਪਸ ਦੇ ਪੈਕਟ ਵਿੱਚ ਕਿਹੜੀ ਹਵਾ ਭਰੀ ਜਾਂਦੀ ਹੈ ਅਤੇ ਕੀ ਹੈ ਇਸਦੇ ਪਿੱਛੇ ਦਾ ਕਾਰਨ
Next Postਖਾਲਸਾ ਜੀ ਨੇ ਦਸਿਆ ਟਾਈਫਾਇਡ ਦਾ ਸਿਰਫ 2 ਮਿੰਟ ਦਾ ਇਲਾਜ਼ , ਹਨੇਰੀ ਲਿਆ ਦਿਓ ਸ਼ੇਅਰ ਕਰਨ ਵਾਲੀ