ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਬਹੁਤ ਹੀ ਦੁਖਦਾਈ ਖਬਰ ਆਈ ਹੈ ਮਸ਼ਹੂਰ ਪੰਜਾਬੀ ਕਲਾਕਾਰ ਦਾ ਅਚਾਨਕ ਦਿਹਾਂਤ ਹੋ ਗਿਆ ਅਤੇ ਉਹਨਾਂ ਦੀ ਮੌਤ ਦੀ ਖਬਰ ਸੁਣਕੇ ਸੋਗ ਦੀ ਲਹਿਰ ਛਾ ਗਈ ਹੈ ਦੇਖੋ ਪੂਰੀ ਖਬਰ –
ਪੰਜਾਬੀ ਲੋਕ ਨਾਚ ਭੰਗੜੇ ਦੇ ਸ਼ਾਹ ਅਸਵਾਰ ਸੀਤਲ ਸਿੰਘ ਗਿੱਲ ਦਾ ਦੇਹਾਂਤ ਹੋ ਗਿਆ। ਉਹ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਬੱਬਰੀ ਨੰਗਲ ਦੇ ਜੰਮਪਲ ਸਨ। ਸੀਤਲ, ਮਾਸਟਰ ਹਰਭਜਨ ਸਿੰਘ ਦੇ ਸ਼ਾਗਿਰਦ ਸਨ ਅਤੇ ਉਨ੍ਹਾਂ ਨੇ ਸਿਆਲਕੋਟੀ ਭੰਗੜੇ ਦੇ ਸਹਿਜ ਤੇ ਸੁਹਜ ਨੂੰ ਕਾਇਮ ਰੱਖਿਆ।
ਸ਼ੀਤਲ ਨੇ ਦੂਰਦਰਸ਼ਨ ਦੇ ਕਈ ਪ੍ਰੋਗਰਾਮਾਂ ‘ਚ ਭੰਗੜਾ ਪਾਇਆ ਅਤੇ ਲਗਾਤਾਰ ਸੱਤ ਸਾਲ ਰਿਪਬਲਿਕ ਡੇ ਪਰੇਡ ਮੌਕੇ ਉਹ ਪੰਜਾਬ ਦੀ ਨੁਮਾਇੰਦਗੀ ਕਰਦੇ ਰਹੇ। ਸਾਲ 1982 ‘ਚ ਨਵੀਂ ਦਿੱਲੀ ਵਿਖੇ ਹੋਈਆਂ ਏਸ਼ੀਅਨ ਖੇਡਾਂ ‘ਚ ਉਹ ਭੰਗੜੇ ਦੇ ਕੋਚਾਂ ਦੇ ਪੈਨਲ ‘ਚ ਸਨ।

ਤਾਜਾ ਜਾਣਕਾਰੀ